weather

ਅਚਾਨਕ ਬਦਲੇਗਾ ਮੌਸਮ! 24 ਘੰਟਿਆਂ ਦੇ ਅੰਦਰ ਇਨ੍ਹਾਂ 17 ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ! ਮੌਸਮ ਵਿਭਾਗ ਨੇ ਜਾਰੀ ਕੀਤੀ ਗੜੇਮਾਰੀ ਦੀ ਚੇਤਾਵਨੀ

Weather Update; ਅੱਜ ਮਈ ਦਾ ਆਖਰੀ ਦਿਨ ਹੈ, ਜਿਸ ਦੌਰਾਨ ਨੌਟਾਪਾ ਚੱਲ ਰਿਹਾ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਵਾਰ ਨੌਟਾਪਾ ਦੇ ਬਾਵਜੂਦ ਤਾਪਮਾਨ ਘੱਟ ਹੈ। ਘੱਟ ਤਾਪਮਾਨ ਦਾ ਕਾਰਨ ਜ਼ਿਆਦਾਤਰ ਇਲਾਕਿਆਂ…

Weather Update: ਪੰਜਾਬ ਦੇ 10 ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ: ਹਲਕੀ ਬਾਰਿਸ਼ ਦਾ ਵੀ Alert

Weather Alert: ਪੰਜਾਬ ਵਿੱਚ ਗਰਮੀ ਕਾਰਨ ਤਾਪਮਾਨ ਲਗਾਤਾਰ ਵਧ ਰਿਹਾ ਹੈ। ਵੀਰਵਾਰ ਨੂੰ ਅਲਰਟ ਦੇ ਬਾਵਜੂਦ ਕਿਤੇ ਵੀ ਮੀਂਹ ਪੈਣ ਦੀ ਕੋਈ ਖ਼ਬਰ ਨਹੀਂ ਹੈ,…

Weather Alert: ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਅਤੇ ਗਰਜ ਦੀ ਸੰਭਾਵਨਾ: 40.6 ਡਿਗਰੀ ਤਾਪਮਾਨ ਨਾਲ ਸਭ ਤੋਂ ਵੱਧ ਗਰਮ

Weather Alert: ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਤਾਪਮਾਨ ਵਧਣ ਲੱਗ ਪਿਆ ਹੈ। 24 ਘੰਟਿਆਂ ਵਿੱਚ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.5…

IPL 2025 ਕੁਆਲੀਫਾਇਰ-ਐਲੀਮੀਨੇਟਰ ਮੈਚਾਂ ‘ਤੇ ਭਾਰੀ ਮੀਂਹ ਦਾ ਅਨੁਮਾਨ: ਮੌਸਮ ਵਿਭਾਗ ਨੇ ਜਾਰੀ ਕੀਤਾ Alert

IPL 2025: 22 ਮਾਰਚ ਤੋਂ ਚੱਲ ਰਹੀ ਇੰਡੀਅਨ ਪ੍ਰੀਮੀਅਰ ਲੀਗ (IPL) ਹੁਣ ਆਪਣੇ ਆਖਰੀ ਪੜਾਅ ਵਿੱਚ ਹੈ। ਹੁਣ ਲੀਗ ਪੜਾਅ ਦਾ ਸਿਰਫ਼ ਇੱਕ ਮੈਚ ਬਾਕੀ…

Weather Alert: 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, ਤਾਪਮਾਨ 40 ਡਿਗਰੀ ਤੋਂ ਪਾਰ

Weather Alert: ਪੰਜਾਬ ਵਿੱਚ ਨੌਟਪਾ ਦੌਰਾਨ ਵੀ ਮੌਸਮ ਬਦਲ ਰਿਹਾ ਹੈ। ਸੂਬੇ ਵਿੱਚ ਤਾਪਮਾਨ 2.7 ਡਿਗਰੀ ਵਧਿਆ ਹੈ, ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 2.3…

ਮੁੰਬਈ ਵਿੱਚ ਮੀਂਹ ਨੇ ਤੋੜਿਆ 107 ਸਾਲ ਪੁਰਾਣਾ ਰਿਕਾਰਡ, 75 ਸਾਲਾਂ ਵਿੱਚ ਸਭ ਤੋਂ ਪਹਿਲਾਂ ਆਇਆ ਮਾਨਸੂਨ

Mumbai monsoon; ਸੋਮਵਾਰ (26 ਮਈ) ਨੂੰ ਮਹਾਰਾਸ਼ਟਰ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਮਾਨਸੂਨ ਪਹੁੰਚਿਆ, ਅਤੇ ਪਹਿਲੇ ਹੀ ਦਿਨ ਸ਼ਹਿਰ ਨੇ 107 ਸਾਲ ਪੁਰਾਣਾ ਮੀਂਹ ਦਾ…

ALERT: ਦਿੱਲੀ ਹਵਾਈ ਅੱਡੇ ਦੀ ਪਾਰਕਿੰਗ ਸ਼ੈੱਡ ਡਿਗੀ, 49 ਉਡਾਣਾਂ ਨੂੰ ਗਿਆ ਮੋੜਿਆ

WEATHER ALERT: ਸ਼ਨੀਵਾਰ ਰਾਤ ਨੂੰ ਦਿੱਲੀ ਵਿੱਚ ਤੇਜ਼ ਬਾਰਿਸ਼ ਦੇ ਨਾਲ-ਨਾਲ ਗਰਜ ਨਾਲ ਮੀਂਹ ਪਿਆ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) ਦੀ ਪਾਰਕਿੰਗ…

ਉਤਰਾਖੰਡ ਵਿੱਚ ਭਾਰੀ ਮੀਂਹ: ਬਦਰੀਨਾਥ ਹਾਈਵੇਅ ‘ਤੇ ਜ਼ਮੀਨ ਖਿਸਕਣ ਨਾਲ 6 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ

Uttarakhand News: ਉੱਤਰਾਖੰਡ ਵਿੱਚ ਮਾਨਸੂਨ ਤੋਂ ਪਹਿਲਾਂ ਦੀ ਭਾਰੀ ਬਾਰਿਸ਼ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬਦਰੀਨਾਥ ਹਾਈਵੇਅ (NH 7) ‘ਤੇ ਧਾਰੀ ਦੇਵੀ ਮੰਦਰ ਤੋਂ ਖੰਖਰਾ…

Weather Update:ਮੌਨਸੂਨ ਦੀ ਤੂਫਾਨ, 24 ਘੰਟੇ ਵਿੱਚ ਕੇਰਲ ਤੋਂ ਮਹਾਰਾਸ਼ਟਰ‍ਟਰ ਪਹੁੰਚਾ

Weather Update: IMD ਨੇ ਕਿਹਾ ਕਿ ਮਾਨਸੂਨ (ਮਾਨਸੂਨ) ਐਤਵਾਰ ਨੂੰ ਅਰਬ ਸਾਗਰ ਦੇ ਕੁਝ ਹਿੱਸਿਆਂ, ਰਾਜ, ਪੂਰੇ ਗੋਆ, ਮਹਾਰਾਸ਼ਟਰ ਦੇ ਕੁਝ ਹਿੱਸਿਆਂ, ਉੱਤਰੀ ਬੰਗਾਲ ਦੀ…

ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਮੀਂਹ 4 ‘ਚ ਗਰਮ ਹਵਾਵਾਂ ਦੀ ਚੇਤਾਵਨੀ, ਕੱਲ੍ਹ ਤੋਂ ਆਵੇਗਾ ਨੌਤਪਾ

Weather Update; ਪੰਜਾਬ ਵਿੱਚ ਨੌਤਪਾ ਕੱਲ੍ਹ 25 ਮਈ 2025 ਤੋਂ ਸ਼ੁਰੂ ਹੋ ਰਿਹਾ ਹੈ, ਜੋ ਕਿ 2 ਜੂਨ ਤੱਕ ਰਹੇਗਾ। ਪਰ ਇਸਦਾ ਪ੍ਰਭਾਵ ਅੱਜ ਤੋਂ…

Weather News; ਪੰਜਾਬ ‘ਚ ਬਾਰਿਸ਼ ਤੋਂ ਬਾਅਦ ਗਰਮੀ ਦਾ ਕਹਿਰ, ਦਿਨ ਨਾਲ ਰਾਤਾਂ ਵੀ ਗਰਮ, 24 ਤਰੀਕ ਤੋਂ ਮੀਂਹ ਪੈਣ ਦੇ ਆਸਾਰ

Punjab Weather Update;ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਗਰਮੀ ਲਗਾਤਾਰ ਵੱਧ ਰਹੀ ਹੈ। ਸੂਬੇ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਦੋਵਾਂ ਨੂੰ ਗਰਮੀ ਦੀ ਲਹਿਰ ਦੇ ਸੰਬੰਧ…

Weather Alert: ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਦੀ ਚੇਤਾਵਨੀ: 5 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ

Weather Alert: ਪੰਜਾਬ ਅਤੇ ਚੰਡੀਗੜ੍ਹ ਇਸ ਸਮੇਂ ਭਾਰੀ ਗਰਮੀ ਦਾ ਸਾਹਮਣਾ ਕਰ ਰਹੇ ਹਨ। 24 ਘੰਟਿਆਂ ਵਿੱਚ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ…

Weather Report;ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਝੱਲਣੀ ਪਵੇਗੀ ਗਰਮੀ ਮਾਰ,ਜਾਣੋ ਕੀ ਹੈ ਤਾਜ਼ਾ ਅਪਡੇਟ

Weather Update;ਭਾਰਤੀ ਮੌਸਮ ਵਿਭਾਗ (IMD) ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਅੱਜ ਪੰਜਾਬ ‘ਚ ਮੌਸਮ ਖੁਸ਼ਕ ਰਹੇਗਾ। ਸਿਰਫ਼ ਇਨ੍ਹਾਂ ਹੀ ਨਹੀਂ, ਅੱਜ…

Weather Today;ਦਿੱਲੀ, ਯੂਪੀ,ਪੰਜਾਬ ਵਿੱਚ ਬਦਲੇਗਾ ਮੌਸਮ, ਤੂਫ਼ਾਨ ਅਤੇ ਬੂੰਦਾਬਾਂਦੀ ਦੀ ਹੈ ਸੰਭਾਵਨਾ

Weather Update;ਉੱਤਰ ਪ੍ਰਦੇਸ਼ ਵਿੱਚ ਮੌਸਮ ਫਿਰ ਤੋਂ ਬਦਲਣ ਵਾਲਾ ਹੈ। ਕੁਝ ਦਿਨਾਂ ਲਈ ਭਿਆਨਕ ਗਰਮੀ ਅਤੇ ਹੀਟਵੇਵ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ…

ਪੰਜਾਬ ‘ਚ ਤਾਪਮਾਨ 45 ਡਿਗਰੀ ਤੋਂ ਹੋਇਆ ਪਾਰ,ਕੱਲ੍ਹ ਤੋਂ ਤਿੰਨ ਲਗਾਤਰ ਮੀਂਹ ਅਤੇ ਤੂਫ਼ਾਨ ਚੱਲਣ ਦੇ ਆਸਾਰ

Punjab Weather Update;ਪੰਜਾਬ ਅਤੇ ਚੰਡੀਗੜ੍ਹ ਵਿੱਚ ਭਾਰੀ ਗਰਮੀ ਪੈ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.8 ਡਿਗਰੀ…

Ad
Ad