World

Lady Gaga ਨੇ ਰਚਿਆ ਇਤਿਹਾਸ , 2.5 ਮਿਲੀਅਨ ਲੋਕਾਂ ਦੇ ਸਾਹਮਣੇ ਕੰਸਰਟ ਦੇ ਕੇ ਮੈਡੋਨਾ ਨੂੰ ਛੱਡਿਆ ਪਿੱਛੇ

Lady Gaga Rio de Janeiro Concert: ਲੇਡੀ ਗਾਗਾ ਨੇ ਹਾਲ ਹੀ ਵਿੱਚ ਇਤਿਹਾਸ ਰਚਿਆ। ਉਸਨੇ ਰੀਓ ਡੀ ਜਨੇਰੀਓ ਵਿੱਚ 2.5 ਮਿਲੀਅਨ ਲੋਕਾਂ ਦੇ ਸਾਹਮਣੇ ਇੱਕ ਕੰਸਰਟ ਦੇ ਕੇ ਪੌਪ ਸਟਾਰ ਮੈਡੋਨਾ ਦਾ ਰਿਕਾਰਡ ਤੋੜ ਦਿੱਤਾ।…

World News ; ਇਜ਼ਰਾਈਲ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਗਿਆ ਮੋੜਿਆ , ਹੂਤੀ ਬਾਗੀਆਂ ਨੇ ਹਵਾਈ ਅੱਡੇ ‘ਤੇ ਮਿਜ਼ਾਈਲ ਕੀਤਾ ਹਮਲਾ

World News ; ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਤੇਲ ਅਵੀਵ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਐਤਵਾਰ (4 ਮਈ) ਨੂੰ ਅਬੂ ਧਾਬੀ ਵੱਲ ਮੋੜ…

ਵਾਤਾਵਰਣ ਸੁਰੱਖਿਆ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਕੱਟ’

Donald trump ; ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਵਿੱਚ ਹਮਲਾਵਰ ਨੀਤੀਗਤ ਤਬਦੀਲੀਆਂ ਆਈਆਂ ਹਨ ਜੋ ਜੈਵਿਕ ਬਾਲਣ ਦੇ ਵਿਸਥਾਰ ਨੂੰ ਤਰਜੀਹ ਦਿੰਦੀਆਂ ਹਨ…

Singapore Election:ਲਾਰੈਂਸ ਵੋਂਗ ਦੀ ਪਾਰਟੀ ਪੀਏਪੀ ਨੂੰ ਮਿਲਿਆ ਭਾਰੀ ਬਹੁਮਤ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

Singapore Election 2025:ਸਿੰਗਾਪੁਰ ਵਿੱਚ ਸ਼ਨੀਵਾਰ ਨੂੰ ਹੋਈਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਦੀ ਅਗਵਾਈ ਵਾਲੀ ਪੀਪਲਜ਼ ਐਕਸ਼ਨ ਪਾਰਟੀ (ਪੀਏਪੀ) ਨੇ ਭਾਰੀ ਜਿੱਤ ਦਰਜ…

ਕੈਲੀਫੋਰਨੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਦੀ ਹੋਈ ਮੌਤ, ਨੇੜਲੇ ਘਰਾਂ ਨੂੰ ਹੋਇਆ ਨੁਕਸਾਨ

Plane crash in California:ਕੈਲੀਫੋਰਨੀਆ ‘ਚ ਬੀਤੇ ਦਿਨੀਂ ਦੁਪਹਿਰ ਨੂੰ ਸਿਮੀ ਵੈਲੀ ਦੇ ਇੱਕ ਇਲਾਕੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਜਹਾਜ਼ ਵਿੱਚ…

Australia Election Results: ਐਂਥਨੀ ਅਲਬਾਨੀਜ਼ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣੇ, 21 ਸਾਲਾਂ ਵਿੱਚ ਲਗਾਤਾਰ ਦੂਜੀ ਵਾਰ ਜਿੱਤੇ

Australia Election Results: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਦੇਸ਼ ਦੀਆਂ ਰਾਸ਼ਟਰੀ ਚੋਣਾਂ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਉਹ ਲਗਾਤਾਰ ਦੂਜੀ ਵਾਰ…

ਦੁਬਈ ‘ਚ ਇਸ ਕੰਮ ਦੀ ਮਿਲੇਗੀ 83 ਲੱਖ ਰੁਪਏ ਤਨਖਾਹ, ਬਸ ਕਰਨਾ ਪਵੇਗਾ ਇਹ ਕੰਮ, ਜਾਣੋ ਅਪਲਾਈ ਕਰਨ ਦਾ ਤਰੀਕਾ

Job in Dubai: ਦੁਬਈ ਵਿੱਚ ਕੰਮ ਕਰਨ ਦੇ ਸ਼ੌਕੀਨ ਲੋਕਾਂ ਲਈ ਹਾਈ ਸੈਲਰੀ ਵਾਲੀ ਨੌਕਰੀ ਆ ਗਈ ਹੈ। ਜੇਕਰ ਤੁਹਾਡੀ ਪ੍ਰੋਫਾਈਲ ਇਸ ਨੌਕਰੀ ਨਾਲ ਮੇਲ…

ਕੈਨੇਡਾ ‘ਚ 83 ਸਾਲਾ ਸੰਸਦ ਮੈਂਬਰ ਨੇ ਸਿਰਜਿਆ ਇਤਿਹਾਸ

Canadian parliamentary elections 2025:ਉਮੀਦਵਾਰ 83 ਸਾਲਾ ਹੈਡੀ ਫਰਾਈ ਨੇ ਲਗਾਤਾਰ 11ਵੀਂ ਵਾਰ ਚੋਣ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ ਤੇ ਉਹ ਕੈਨੇਡਾ ਦੀ ਸਭ ਤੋਂ…

ਲਾਸ ਏਂਜਲਸ ਦੇ ਕਾਲਜ ‘ਚ ਫਾਇਰਿੰਗ, ਦੋ ਔਰਤਾਂ ਨੂੰ ਲੱਗੀਆਂ ਗੋਲੀਆਂ

Firing in Los Angeles College: ਸਪਾਰਟਨ ਕਾਲਜ ਆਫ਼ ਏਅਰੋਨਾਟਿਕਸ ਐਂਡ ਟੈਕਨਾਲੋਜੀ ਦੇ ਦੇਸ਼ ਭਰ ਵਿੱਚ ਕੈਂਪਸ ਹਨ ਅਤੇ ਇਹ ਪਾਇਲਟ ਅਤੇ ਟੈਕਨੀਸ਼ੀਅਨ ਸਿਖਲਾਈ ਦੇ ਨਾਲ-ਨਾਲ…

ਅਮਰੀਕਾ ਦੇ ਲਾਸ ਏਂਜਲਸ ਵਿੱਚ ਹੋਈ ਗੋਲੀਬਾਰੀ, ਕਾਲਜ ਵਿੱਚ ਦੋ ਔਰਤਾਂ ਨੂੰ ਮਾਰੀ ਗਈ ਗੋਲੀ

America Firing in Los Angeles:ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਤਕਨੀਕੀ ਕਾਲਜ ਦੇ ਕੈਂਪਸ ਵਿੱਚ ਦੋ ਔਰਤਾਂ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਨ੍ਹਾਂ ਨੂੰ…

IAF: ਏਅਰ ਮਾਰਸ਼ਲ ਨਰਮਦੇਸ਼ਵਰ ਤਿਵਾਰੀ ਬਣੇ ਨਵੇਂ ਉਪ ਹਵਾਈ ਸੈਨਾ ਪ੍ਰਮੁੱਖ

ਏਅਰ ਮਾਰਸ਼ਲ ਨਰਮਦੇਸ਼ਵਰ ਤਿਵਾਰੀ ਨੇ ਸ਼ੁੱਕਰਵਾਰ ਨੂੰ ਨਵੀਂ ਉਪ ਸੈਨਾ ਉਹ ਏਅਰ ਮਾਰਸ਼ਲ ਐਸ.ਪੀ.ਧਰਕਰ ਦਾ ਸਥਾਨ ਲਿਆ ਹੈ, ਜੋ 30 ਅਪ੍ਰੈਲ ਨੂੰ ਸੇਵਾ ਨਿਵਾਰਨ ਹੈ।…

ਭਾਰਤ ਵਿੱਚ ਹਨੀਆ ਆਮਿਰ, ਮਾਹਿਰਾ ਖਾਨ ਸਮੇਤ ਪਾਕਿਸਤਾਨੀ ਮਸ਼ਹੂਰ ਹਸਤੀਆਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਪਾਬੰਦੀ

Pakistani Celebs Instagram Account Ban: ਭਾਰਤ ਵਿੱਚ ਪਾਕਿਸਤਾਨੀ ਸੈਲੇਬ੍ਰਿਟੀਜ਼ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਕਾਰਵਾਈ ਕੀਤੀ…

ਕੈਨੇਡਾ ‘ਚ ਕਾਰਨੀ ਸਰਕਾਰ ਦੇ ਸੱਤਾ ‘ਚ ਆਉਣ ਨਾਲ ਭਾਰਤੀ ਵਿਦਿਆਰਥੀਆਂ ਨੂੰ ਜੱਗੀ ਉਮੀਦ

Indian Student in Canada: ਸੱਤ ਲੱਖ ਨੌਜਵਾਨਾਂ ਨੂੰ ਦੇਸ਼ ਨਿਕਾਲੇ ਦਾ ਖ਼ਤਰਾ ਸੀ, ਕੈਨੇਡਾ ਵਿੱਚ ਵੱਸਿਆ ਪੰਜਾਬੀ ਭਾਈਚਾਰਾ ਕੈਨੇਡਾ ਵਿੱਚ ਲਿਬਰਲ ਸਰਕਾਰ ਬਣਨ ਨਾਲ ਸਭ…

ਕੈਨੇਡਾ ਵਿੱਚ Permanent Residence ਦਾ ਮੌਕਾ, ਜਾਣੋ ਕਿੰਨੇ ਲੋਕਾਂ ਦੇ ਸੁਪਨੇ ਹੋਣਗੇ ਪੂਰੇ

ਕੈਨੇਡਾ ਵਿੱਚ ਵਸਣ ਦੇ ਚਾਹਵਾਨ ਭਾਰਤੀਆਂ ਲਈ ਖੁਸ਼ਖਬਰੀ ਹੈ। ਕੈਨੇਡਾ ਵਿੱਚ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਹਨ, ਜਿਸ ਵਿੱਚ 421…

ਤਕਨੀਕੀ ਕੰਪਨੀ ਦੇ ਸੀਈਓ ਨੇ ਪਤਨੀ ਤੇ ਪੁੱਤਰ ਦਾ ਕੀਤਾ ਕਤਲ ,ਖੁਦ ਵੀ ਕੀਤੀ ਖੁਦਕੁਸ਼ੀ

America Tech company CEO kills wife and son: ਅਮਰੀਕਾ ਵਿੱਚ ਇੱਕ ਭਾਰਤੀ ਤਕਨਾਲੋਜੀ ਉੱਦਮੀ ਨੇ ਇੱਕ ਸਨਸਨੀਖੇਜ਼ ਅਪਰਾਧ ਕੀਤਾ ਹੈ। ਕੰਪਨੀ ਦੇ ਸੀਈਓ ਨੇ 24…

Ad
Ad