Journalism Of Hope
BREAKING NEWS
ਵੱਡੀ ਖ਼ਬਰ! ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦਿੱਤਾ ਅਸਤੀਫਾ.... ਆਮ ਆਦਮੀ ਕਲੀਨਿਕਾਂ ’ਚ ਲੱਗੇਗਾ ਤਾਲਾ? ਕਲੀਨਿਕ ਸਟਾਫ ਨੇ ਐਲਾਨੀ ਅਣਮਿੱਥੇ ਸਮੇਂ ਦੀ ਹੜਤਾਲ... CJP ਵੱਲੋਂ ਧਰਨਾ ਖ਼ਤਮ ਕਰਨ ਦਾ ਕੀਤਾ ਐਲਾਨ, ਸਰਕਾਰ ਨਾਲ ਕਿਹੜੀਆਂ 3 ਮੰਗਾਂ ‘ਤੇ ਬਣੀ ਸਹਿਮਤੀ? ਜਾਣੋ...

CJP ਵੱਲੋਂ ਧਰਨਾ ਖ਼ਤਮ ਕਰਨ ਦਾ ਕੀਤਾ ਐਲਾਨ, ਸਰਕਾਰ ਨਾਲ ਕਿਹੜੀਆਂ 3 ਮੰਗਾਂ ‘ਤੇ ਬਣੀ ਸਹਿਮਤੀ? ਜਾਣੋ..

CJP Jantar Mantar Protest Update; ਕੌਕਰੋਚ ਜਨਤਾ ਪਾਰਟੀ (CJP) ਨੇ ਸ਼ਨੀਵਾਰ ਨੂੰ ਅੰਦੋਲਨ ਖਤਮ ਕਰਨ ਦਾ ਐਲਾਨ ਕਰ ਦਿੱਤਾ। ਕੇਂਦਰੀ ਮੰਤਰੀ ਜੇਪੀ ਨੱਡਾ, ਜਿਤੇਂਦਰ ਸਿੰਘ ਦੇ ਨਾਲ ਪਾਰਟੀ ਦੇ ਬੁਲਾਰੇ ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਨੇ ਇਸ ਦਾ ਐਲਾਨ ਕੀਤਾ। ਸੌਰਭ ਦਾਸ ਨੇ ਕਿਹਾ ਕਿ ਜੰਤਰ-ਮੰਤਰ ’ਤੇ ਮੌਜੂਦ ਸਾਰੇ ਪ੍ਰਦਰਸ਼ਨਕਾਰੀ ਹੁਣ ਆਪਣੇ ਘਰ ਵਾਪਸ ਚਲੇ […]
Jaspreet Singh
By : Updated On: 25 Jul 2026 18:20:PM
CJP ਵੱਲੋਂ ਧਰਨਾ ਖ਼ਤਮ ਕਰਨ ਦਾ ਕੀਤਾ ਐਲਾਨ, ਸਰਕਾਰ ਨਾਲ ਕਿਹੜੀਆਂ 3 ਮੰਗਾਂ ‘ਤੇ ਬਣੀ ਸਹਿਮਤੀ? ਜਾਣੋ..

CJP Jantar Mantar Protest Update; ਕੌਕਰੋਚ ਜਨਤਾ ਪਾਰਟੀ (CJP) ਨੇ ਸ਼ਨੀਵਾਰ ਨੂੰ ਅੰਦੋਲਨ ਖਤਮ ਕਰਨ ਦਾ ਐਲਾਨ ਕਰ ਦਿੱਤਾ। ਕੇਂਦਰੀ ਮੰਤਰੀ ਜੇਪੀ ਨੱਡਾ, ਜਿਤੇਂਦਰ ਸਿੰਘ ਦੇ ਨਾਲ ਪਾਰਟੀ ਦੇ ਬੁਲਾਰੇ ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਨੇ ਇਸ ਦਾ ਐਲਾਨ ਕੀਤਾ।

ਇਸ਼ਤਿਹਾਰ

ਸੌਰਭ ਦਾਸ ਨੇ ਕਿਹਾ ਕਿ ਜੰਤਰ-ਮੰਤਰ ’ਤੇ ਮੌਜੂਦ ਸਾਰੇ ਪ੍ਰਦਰਸ਼ਨਕਾਰੀ ਹੁਣ ਆਪਣੇ ਘਰ ਵਾਪਸ ਚਲੇ ਜਾਣ।

ਉੱਥੇ ਹੀ ਆਸ਼ੂਤੋਸ਼ ਰਾਂਕਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਸਰਕਾਰ ਨਾਲ ਤਿੰਨ ਵਾਰ ਗੱਲਬਾਤ ਹੋਈ ਅਤੇ ਸਾਡੀਆਂ ਤਿੰਨੋਂ ਮੰਗਾਂ ਮੰਨ ਲਈਆਂ ਗਈਆਂ ਹਨ।

ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਖ਼ਬਰ ਆਉਂਦੇ ਹੀ ਜੰਤਰ-ਮੰਤਰ ’ਤੇ ਜਸ਼ਨ ਦਾ ਮਾਹੌਲ ਬਣ ਗਿਆ। ਵਿਦਿਆਰਥੀਆਂ ਨੇ “ਵਿਦਿਆਰਥੀ ਏਕਤਾ ਜ਼ਿੰਦਾਬਾਦ” ਦੇ ਨਾਅਰੇ ਲਗਾਏ ਅਤੇ ਰਾਸ਼ਟਰ ਗੀਤ ਗਾਇਆ।

ਇਸ ਦੌਰਾਨ NEET ਪੇਪਰ ਲੀਕ ਮਾਮਲੇ ਤੋਂ ਬਾਅਦ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਵੀ ਰੱਖਿਆ ਗਿਆ।

Read Latest News and Breaking News at Daily Post TV, Browse for more News

Ad
Ad

Punjab District News