CBI ਦੇ ਦੂਜੇ ਸੰਮਨ ’ਤੇ ਵੀ ਪੇਸ਼ ਨਹੀਂ ਹੋਏ ਰਾਜਵੀਰ ਘੁੰਮਣ
Rajveer Ghumman did not on CBI’s summons: ਚੰਡੀਗੜ੍ਹ: ਸੀਬੀਆਈ ਵੱਲੋਂ ਦੂਜੇ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਰਾਜਵੀਰ ਘੁੰਮਣ ਜਾਂਚ ਵਿੱਚ ਸ਼ਾਮਲ ਹੋਣ ਲਈ ਪੇਸ਼ ਨਹੀਂ ਹੋਏ। ਸੀਬੀਆਈ ਨੇ ਉਨ੍ਹਾਂ ਨੂੰ ਬੀਤੇ ਦਿਨ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ। ਇਸ ਮਾਮਲੇ ਵਿੱਚ ਮਾਨਸਾ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਚੁਸ਼ਪਿੰਦਰ ਵੀਰ ਸਿੰਘ ਚਹਿਲ ਨੂੰ ਵੀ ਸ਼ੁੱਕਰਵਾਰ […]
By :
Ranjit Singh
Updated On: 10 Oct 2026 12:14:PM
Rajveer Ghumman did not on CBI’s summons: ਚੰਡੀਗੜ੍ਹ: ਸੀਬੀਆਈ ਵੱਲੋਂ ਦੂਜੇ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਰਾਜਵੀਰ ਘੁੰਮਣ ਜਾਂਚ ਵਿੱਚ ਸ਼ਾਮਲ ਹੋਣ ਲਈ ਪੇਸ਼ ਨਹੀਂ ਹੋਏ। ਸੀਬੀਆਈ ਨੇ ਉਨ੍ਹਾਂ ਨੂੰ ਬੀਤੇ ਦਿਨ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ।
ਇਸ ਮਾਮਲੇ ਵਿੱਚ ਮਾਨਸਾ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਚੁਸ਼ਪਿੰਦਰ ਵੀਰ ਸਿੰਘ ਚਹਿਲ ਨੂੰ ਵੀ ਸ਼ੁੱਕਰਵਾਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਚਹਿਲ ਦੀ ਚੈਟ ਐੱਫਆਈਆਰ ਵਿੱਚ ਸ਼ਾਮਲ ਹੈ। ਸੀਬੀਆਈ ਵੱਲੋਂ ਰਾਜਵੀਰ ਘੁੰਮਣ ਦੀ ਘਰਾਚੋਂ ਸਥਿਤ ਰਿਹਾਇਸ਼ ਦੇ ਮੁੱਖ ਗੇਟ ’ਤੇ ਵੀ ਸੰਮਨ ਦੀ ਕਾਪੀ ਚਿਪਕਾਈ ਗਈ ਸੀ।
