ਪੰਜਾਬ ਪੁਲਿਸ ’ਚ ਫੇਰਬਦਲ: ਸਪੈਸ਼ਲ ਡੀਜੀਪੀ ਪੀ.ਕੇ. ਸਿਨਹਾ ਨੂੰ ਹਿਊਮਨ ਰਾਈਟਸ ਦਾ ਵਾਧੂ ਚਾਰਜ
Special DGP P.K. Sinha given additional charge of Human Rights: ਚੰਡੀਗੜ੍ਹ: ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਫੇਰਬਦਲ ਕੀਤਾ ਗਿਆ ਹੈ। ਸਪੈਸ਼ਲ ਡੀਜੀਪੀ ਪੀ.ਕੇ. ਸਿਨਹਾ ਨੂੰ ਲਾਅ ਐਂਡ ਆਰਡਰ ਦੇ ਮੌਜੂਦਾ ਚਾਰਜ ਦੇ ਨਾਲ ਸਪੈਸ਼ਲ ਡੀਜੀਪੀ ਹਿਊਮਨ ਰਾਈਟਸ (ਮਨੁੱਖੀ ਅਧਿਕਾਰ) ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਸਪੈਸ਼ਲ ਡੀਜੀਪੀ ਅਨਿਤਾ ਪੁੰਜ […]
By :
Ranjit Singh
Updated On: 15 Oct 2026 08:21:AM
- ਅਨਿਤਾ ਪੁੰਜ ਨੂੰ ਵੀ ਵਾਧੂ ਜ਼ਿੰਮੇਵਾਰੀ ਸੌਂਪੀ; ਐਚਆਰਡੀ ਦੇ ਨਾਲ ਨੀਤੀ ਅਤੇ ਨਿਯਮਾਂ ਦਾ ਕੰਮ ਵੀ ਸੰਭਾਲਣਗੇ
Special DGP P.K. Sinha given additional charge of Human Rights: ਚੰਡੀਗੜ੍ਹ: ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਫੇਰਬਦਲ ਕੀਤਾ ਗਿਆ ਹੈ। ਸਪੈਸ਼ਲ ਡੀਜੀਪੀ ਪੀ.ਕੇ. ਸਿਨਹਾ ਨੂੰ ਲਾਅ ਐਂਡ ਆਰਡਰ ਦੇ ਮੌਜੂਦਾ ਚਾਰਜ ਦੇ ਨਾਲ ਸਪੈਸ਼ਲ ਡੀਜੀਪੀ ਹਿਊਮਨ ਰਾਈਟਸ (ਮਨੁੱਖੀ ਅਧਿਕਾਰ) ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।
ਇਸੇ ਤਰ੍ਹਾਂ ਸਪੈਸ਼ਲ ਡੀਜੀਪੀ ਅਨਿਤਾ ਪੁੰਜ ਨੂੰ ਐਚਆਰਡੀ (HRD) ਦੇ ਮੌਜੂਦਾ ਚਾਰਜ ਦੇ ਨਾਲ ਸਪੈਸ਼ਲ ਡੀਜੀਪੀ ਪਾਲਿਸੀ ਐਂਡ ਰੂਲਜ਼ (ਨੀਤੀ ਅਤੇ ਨਿਯਮ) ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸ ਪ੍ਰਬੰਧ ਤਹਿਤ ਦੋਵਾਂ ਅਧਿਕਾਰੀਆਂ ਕੋਲ ਆਪਣੇ ਮੌਜੂਦਾ ਵਿਭਾਗਾਂ ਦੇ ਨਾਲ ਨਵੇਂ ਸੌਂਪੇ ਗਏ ਕੰਮਾਂ ਦੀ ਜ਼ਿੰਮੇਵਾਰੀ ਵੀ ਰਹੇਗੀ।
