Home 9 News 9 ਮਾਰਕੀਟ ਕਮੇਟੀ ਦਾ ਮੰਡੀ ਸੁਪਰਵਾਈਜ਼ਰ 7,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵਲੋਂ ਗ੍ਰਿਫ਼ਤਾਰ

ਮਾਰਕੀਟ ਕਮੇਟੀ ਦਾ ਮੰਡੀ ਸੁਪਰਵਾਈਜ਼ਰ 7,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵਲੋਂ ਗ੍ਰਿਫ਼ਤਾਰ

by | Apr 16, 2025 | 8:25 PM

Share

Campaign against Corruption: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੁੱਧਵਾਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਮਾਰਕੀਟ ਕਮੇਟੀ, ਕਾਹਨੂੰਵਾਨ ਵਿਖੇ ਤਾਇਨਾਤ ਮੰਡੀ ਸੁਪਰਵਾਈਜ਼ਰ ਰਸ਼ਪਾਲ ਸਿੰਘ ਨੂੰ 7,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਪਰੋਕਤ ਮੁਲਜ਼ਮ ਨੂੰ ਅਨਾਜ ਮੰਡੀ, ਕਾਹਨੂੰਵਾਨ ਦੇ ਇੱਕ ਆੜਤੀ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਮਾਰਕੀਟ ਕਮੇਟੀ ਕਾਹਨੂੰਵਾਨ ਨੇ ਦਸੰਬਰ 2024 ਵਿੱਚ ਉਸਦੀ ਫਰਮ ‘ਤੇ ਗਲਤ ਤਰੀਕੇ ਨਾਲ 18,610 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਸੀ। ਇਸ ਮਾਮਲੇ ਨੂੰ ਹੱਲ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ, ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਜੁਰਮਾਨਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਕਣਕ ਦੀ ਖਰੀਦ ਦਾ ਸੀਜ਼ਨ ਨੇੜੇ ਆ ਰਿਹਾ ਸੀ ਜਿਸ ਕਾਰਨ ਸ਼ਿਕਾਇਤਕਰਤਾ ਨੂੰ ਆਪਣੀ ਦੂਜੀ ਫਰਮ, ਜੋ ਉਸਦੀ ਮਾਤਾ ਦੇ ਨਾਮ ‘ਤੇ ਰਜਿਸਟਰਡ ਹੈ, ਦੇ ਮਿਆਦ ਪੁੱਗ ਚੁੱਕੇ ਲਾਇਸੈਂਸ ਨੂੰ ਰੀਨਿਊ ਕਰਨ ਦੀ ਲੋੜ ਸੀ।

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਸਨੇ ਦੋਵਾਂ ਮਾਮਲਿਆਂ ਨੂੰ ਸੁਲਝਾਉਣ ਲਈ ਉਕਤ ਮੁਲਜ਼ਮ ਰਸ਼ਪਾਲ ਸਿੰਘ ਕੋਲ ਪਹੁੰਚ ਕੀਤੀ, ਤਾਂ ਇਸ ਮੰਡੀ ਸੁਪਰਵਾਈਜ਼ਰ ਨੇ ਰਿਸ਼ਵਤ ਵਜੋਂ 8,000 ਰੁਪਏ ਦੀ ਮੰਗ ਕੀਤੀ ਪਰ ਉਸਦੇ ਜ਼ੋਰ ਪਾਉਣ ਤੋਂ ਬਾਅਦ ਰਿਸ਼ਵਤ ਦੀ ਰਕਮ ਘਟਾ ਕੇ 7,000 ਰੁਪਏ ਕਰ ਦਿੱਤੀ ਗਈ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਅੰਮ੍ਰਿਤਸਰ ਰੇਂਜ ਦੀ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਰਸ਼ਪਾਲ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 7,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਉਕਤ ਮੁਲਜ਼ਮ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮੁਕੱਦਮੇ ਦੀ ਅਗਲੇਰੀ ਜਾਂਚ ਜਾਰੀ ਹੈ।

Live Tv

Latest Punjab News

ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ, ਪਿੰਡ ‘ਚ ਛਾਇਆ ਮਾਤਮ, ਪਰਿਵਾਰ ਨੇ ਵਿਭਾਗ ਤੇ ਲਗਾਏ ਦੋਸ਼

Punjab News; ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਦੇਵੀਦਾਸਪੁਰਾ ਵਿੱਚ ਅੱਜ ਇੱਕ ਦੁਖਦਾਈ ਘਟਨਾ ਵਾਪਰੀ ਜਿੱਥੇ ਕਰੰਟ ਲੱਗਣ ਨਾਲ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਚਾਣ ਇੱਕ ਅੱਲਾ ਰਾਖਾ ਨਾਮ ਤੇ ਉਭਰਦੇ ਹੋਏ ਵਾਲੀਬਾਲ ਖਿਡਾਰੀ ਵਜੋਂ ਹੋਈ ਹੈ।ਪਰਿਵਾਰਕ ਮੈਂਬਰਾਂ ਅਨੁਸਾਰ, ਨੌਜਵਾਨ ਨੂੰ ਤਾਰਾਂ ਨਾਲ ਸੰਪਰਕ...

ਮੋਹਾਲੀ ‘ਚ ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ 10 ਗ੍ਰਿਫ਼ਤਾਰ, ਵਿਦੇਸ਼ੀ ਨਾਗਰਿਕਾਂ ਨੂੰ ਬਣਾਉਂਦੇ ਸੀ ਨਿਸ਼ਾਨਾ

Mohali fraud; ਪੁਲਿਸ ਨੇ ਮੋਹਾਲੀ ਫੇਜ਼-7 ਸਥਿਤ ਮਨਚੰਦਾ ਟਾਵਰ 'ਤੇ ਛਾਪਾ ਮਾਰ ਕੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ੀ ਨਾਗਰਿਕਾਂ ਨੂੰ ਧੋਖਾ ਦਿੰਦੇ ਸਨ। ਇਹ ਜਾਅਲੀ ਸੈਂਟਰ ਟਾਵਰ ਦੀ ਪਹਿਲੀ ਅਤੇ ਤੀਜੀ ਮੰਜ਼ਿਲ 'ਤੇ ਕੰਮ ਕਰ ਰਹੇ ਸਨ। ਛਾਪੇਮਾਰੀ ਦੌਰਾਨ ਪੁਲਿਸ ਨੇ 5 ਲੈਪਟਾਪ,...

ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਜਬਰਦਸਤ ਟੱਕਰ, ਸਬ ਇੰਸਪੈਕਟਰ ਸਮੇਤ ਦੋ ਲੋਕਾਂ ਦੀ ਹੋਈ ਮੌਤ

Road Accident; ਸੋਮਵਾਰ ਦੇਰ ਰਾਤ ਫਿਰੋਜ਼ਪੁਰ-ਫਾਜ਼ਿਲਕਾ ਸੜਕ 'ਤੇ ਪਿੰਡ ਪੀਰ ਖਾਨ ਸ਼ੇਖ (ਮਮਦੋਟ) ਨੇੜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਦੋ ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ...

ਵਿਜੀਲੈਂਸ ਬਿਊਰੋ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵਿਦੇਸ਼ ਜਾਣ ਤੇ ਲਾਈ ਰੋਕ

Baba Farid University: ਵਿਜੀਲੈਂਸ ਬਿਊਰੋ ਨੇ ਬਾਬਾ ਫਰੀਦਕੋਟ ਸਥਿਤ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੂੰ ਇੰਗਲੈਂਡ ਜਾਣ ਤੋਂ ਰੋਕ ਦਿੱਤਾ ਹੈ। ਇਹ ਕਾਰਵਾਈ ਯੂਨੀਵਰਸਿਟੀ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਦੀ ਜਾਂਚ ਦੌਰਾਨ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ 'ਤੇ, ਵਿਜੀਲੈਂਸ ਬਿਊਰੋ ਕਰੋੜਾਂ...

ਮੂਸੇਵਾਲਾ ਡਾਕੂਮੈਂਟਰੀ ਮਾਮਲੇ ‘ਚ ਅਗਲੀ ਸੁਣਵਾਈ 1 ਜੁਲਾਈ ਨੂੰ, ਕੋਰਟ ਨੇ ਬਲਕੌਰ ਸਿੰਘ ਤੋਂ ਇਤਰਾਜ਼ਾਂ ‘ਤੇ ਮੰਗਿਆ ਜਵਾਬ

Mansa Court: ਡਿਊਟੀ ਮੈਜਿਸਟ੍ਰੇਟ ਐਡੀਸ਼ਨਲ ਸਿਵਲ ਜੱਜ ਅੰਕਿਤ ਐਰੀ ਨੇ ਬਲਕੌਰ ਨੂੰ 1 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ ਅਤੇ ਅਗਲੀ ਸੁਣਵਾਈ ਵਿੱਚ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। Sidhu Moosewala Documentary Case: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਜੀਵਨ ਅਤੇ ਕਤਲ 'ਤੇ ਬਣੀ ਬੀਬੀਸੀ ਡਾਕੂਮੈਂਟਰੀ 'ਦ ਕਿਲਿੰਗ...

Videos

ਜਦੋਂ ਸੋਨਾਕਸ਼ੀ ਸਿਨਹਾ ਨੂੰ ਭੂਤ ਦਾ ਸਾਹਮਣਾ ਕਰਨਾ ਪਿਆ, ਤਾਂ ਦਬੰਗ ਕੁੜੀ ਨਾਲ ਕੀ ਹੋਇਆ…..

ਸੋਨਾਕਸ਼ੀ ਸਿਨਹਾ ਬਾਲੀਵੁੱਡ ਦੀ ਦਬੰਗ ਗਰਲ ਵਜੋਂ ਮਸ਼ਹੂਰ ਹੈ। ਇਸ ਅਦਾਕਾਰਾ ਨੇ 15 ਸਾਲ ਪਹਿਲਾਂ ਬਾਲੀਵੁੱਡ ਵਿੱਚ ਆਪਣਾ ਡੈਬਿਊ ਕੀਤਾ ਸੀ ਅਤੇ ਇਸ ਦੌਰਾਨ ਕਈ ਸ਼ਾਨਦਾਰ ਫਿਲਮਾਂ ਵਿੱਚ ਨਜ਼ਰ ਆਈ ਹੈ। ਸੋਨਾਕਸ਼ੀ ਆਪਣੇ ਕਰੀਅਰ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ ਵਿੱਚ ਰਹੀ ਹੈ। ਉਸਨੇ ਖਾਸ ਤੌਰ 'ਤੇ ਜ਼ਹੀਰ ਇਕਬਾਲ...

ਕੈਨੇਡਾ ਦੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਦਿਲਜੀਤ ਦੋਸਾਂਝ ‘ਤੇ ਕੋਰਸ ਦਾ ਕੀਤਾ ਐਲਾਨ, ਜਾਣੋ ਕਿੱਥੇ, ਕਦੋਂ ਕਰਨਾ ਹੈ ਅਪਲਾਈ, ਅਤੇ ਹੋਰ ਜਾਣਕਾਰੀ

Course on Diljit Dosanjh: ਹਾਲ ਹੀ ਵਿੱਚ ਕੈਨੇਡੀਅਨ ਯੂਨੀਵਰਸਿਟੀ ਨੇ ਪੁਸ਼ਟੀ ਕੀਤੀ ਹੈ ਕਿ ਦਿਲਜੀਤ ਹੁਣ ਉਨ੍ਹਾਂ ਦੇ ਆਉਣ ਵਾਲੇ ਪਾਠਕ੍ਰਮ ਕੋਰਸ ਦਾ ਹਿੱਸਾ ਹੋਵੇਗਾ। Diljit Dosanjh's course at Toronto Metropolitan University: ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਦੁਨੀਆ ਭਰ ਵਿੱਚ ਸੁਰਖੀਆਂ ਬਟੋਰੀਆਂ ਹਨ।...

‘Sardaar Ji 3’ ਦੇ ਟ੍ਰੇਲਰ ‘ਚ ਹਾਨੀਆ ਕਰਕੇ ਵਿਵਾਦਾਂ ‘ਚ ਘਿਰੇ Diljit Dosanjh ਦੀ ਸੋਸ਼ਲ ਮੀਡੀਆ ਪੋਸਟ ਵਾਇਰਲ, ਦੇਖੋ ਕੀ ਬੋਲਿਆ ਦੋਸਾਂਝਾਵਾਲਾ

Diljit Dosanjh Social Media Post: ਦਿਲਜੀਤ ਦੋਸਾਂਝ ਦੀ ਫਿਲਮ 'ਸਰਦਾਰ ਜੀ 3' ਬਹੁਤ ਵਿਵਾਦਾਂ 'ਚ ਘਿਰੀ ਹੋਈ ਹੈ। ਲੋਕ ਪਾਕਿਸਤਾਨੀ ਐਕਟਰਸ ਹਾਨੀਆ ਆਮਿਰ ਨੂੰ ਇਸ ਵਿੱਚ ਕਾਸਟ ਕਰਨ 'ਤੇ ਗੁੱਸੇ ਵਿੱਚ ਹਨ। Diljit Dosanjh Sardar Ji 3 Controversy: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਬਹੁਤ ਵਿਵਾਦਾਂ ਵਿੱਚ ਘਿਰੇ...

ਪੰਜਾਬੀ ਗਾਇਕ ਕਰਨ ਔਜਲਾ ਨੂੰ ਮਿਲੇ ‘ਆਪ’ ਆਗੂ ਰਾਘਵ ਚੱਢਾ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਤਸਵੀਰਾਂ

Karan Aujla meets AAP leader Raghav Chadha ; ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵਿਦੇਸ਼ ਵਿੱਚ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨਾਲ ਮੁਲਾਕਾਤ ਕੀਤੀ। ਕਰਨ ਔਜਲਾ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਚੱਢਾ ਨੇ ਕਰਨ ਔਜਲਾ ਦੇ...

Panchayat 4 Streaming Time: ਕਿੰਨੇ ਵਜੇ ਦੇਖ ਸਕੋਗੇ ਤੁਸੀਂ ਪ੍ਰਾਈਮ ਵੀਡੀਓ ‘ਤੇ ‘ਪੰਚਾਇਤ 4’, ਸਮਾਂ ਕਰਲੋ ਨੋਟ,

Panchayat 4 Release Time: 'ਪੰਚਾਇਤ ਸੀਜ਼ਨ 4' ਦਾ ਇੰਤਜ਼ਾਰ ਲਗਭਗ ਖਤਮ ਹੋ ਗਿਆ ਹੈ। ਇਸ ਬਹੁਤ ਉਡੀਕੇ ਜਾ ਰਹੇ ਸ਼ੋਅ ਦੀ ਰਿਲੀਜ਼ ਹੋਣ ਵਿੱਚ ਕੁਝ ਘੰਟੇ ਹੀ ਬਾਕੀ ਹਨ ਅਤੇ ਇਸ ਦੇ ਨਾਲ ਹੀ ਪ੍ਰਸ਼ੰਸਕ ਇਹ ਦੇਖਣ ਲਈ ਬਹੁਤ ਉਤਸ਼ਾਹਿਤ ਹਨ ਕਿ ਇਸ ਵਾਰ ਅਭਿਸ਼ੇਕ ਦੇ ਸਫ਼ਰ ਵਿੱਚ ਕੀ ਮੋੜ ਆਉਣ ਵਾਲੇ ਹਨ। ਦ ਵਾਇਰਲ ਫੀਵਰ ਦੁਆਰਾ...

Amritsar

ਮੂਸੇਵਾਲਾ ਡਾਕੂਮੈਂਟਰੀ ਮਾਮਲੇ ‘ਚ ਅਗਲੀ ਸੁਣਵਾਈ 1 ਜੁਲਾਈ ਨੂੰ, ਕੋਰਟ ਨੇ ਬਲਕੌਰ ਸਿੰਘ ਤੋਂ ਇਤਰਾਜ਼ਾਂ ‘ਤੇ ਮੰਗਿਆ ਜਵਾਬ

ਮੂਸੇਵਾਲਾ ਡਾਕੂਮੈਂਟਰੀ ਮਾਮਲੇ ‘ਚ ਅਗਲੀ ਸੁਣਵਾਈ 1 ਜੁਲਾਈ ਨੂੰ, ਕੋਰਟ ਨੇ ਬਲਕੌਰ ਸਿੰਘ ਤੋਂ ਇਤਰਾਜ਼ਾਂ ‘ਤੇ ਮੰਗਿਆ ਜਵਾਬ

Mansa Court: ਡਿਊਟੀ ਮੈਜਿਸਟ੍ਰੇਟ ਐਡੀਸ਼ਨਲ ਸਿਵਲ ਜੱਜ ਅੰਕਿਤ ਐਰੀ ਨੇ ਬਲਕੌਰ ਨੂੰ 1 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ ਅਤੇ ਅਗਲੀ ਸੁਣਵਾਈ ਵਿੱਚ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। Sidhu Moosewala Documentary Case: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਜੀਵਨ ਅਤੇ ਕਤਲ 'ਤੇ ਬਣੀ ਬੀਬੀਸੀ ਡਾਕੂਮੈਂਟਰੀ 'ਦ ਕਿਲਿੰਗ...

ਅੰਮ੍ਰਿਤਸਰ ‘ਚ ਸੈਲਾਨੀ ਨਾਲ ਆਟੋ ‘ਚ ਲੁੱਟ ਦੀ ਕੋਸ਼ਿਸ਼, ਵਾਰਦਾਤ ਦੌਰਾਨ ਜਖ਼ਮੀ ਹੋਇਆ ਪਰਿਵਾਰ

Punjab Crime News: ਹਾਸਲ ਜਾਣਕਾਰੀ ਮੁਤਾਬਕ ਝਾਰਖੰਡ ਤੋਂ ਘੁੰਮਣ ਆਏ ਆਟੋ 'ਚ ਬੈਠੇ ਸੈਲਾਨੀਆਂ ਦੇ ਨਾਲ ਦੋ ਲੁਟੇਰਿਆਂ ਨੇ ਲੁੱਟਖੋਹ ਦੀ ਕੋਸ਼ਿਸ਼ ਕੀਤੀ। Attempted Robbery in Amritsar: ਅੰਮ੍ਰਿਤਸਰ 'ਚ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਲੋਕ ਇੱਥੇ ਗੁਰੂਘਰ ਮਥਾ ਟੇਕਣ, ਨੇੜੇ ਵਾਹਗਾ ਬਾਰਡਰ ਦੇਖਣ ਲਈ...

ਪੰਜਾਬ ਦੇ ਪਠਾਨਕੋਟ ‘ਚ ਅਟਕਿਆ ਮਾਨਸੂਨ, ਅਲਰਟ ਮਗਰੋਂ ਵੀ ਨਹੀਂ ਹੋਈ ਬਾਰਸ਼, ਜਾਣੋ ਆਉਣ ਵਾਲੇ ਦਿਨਾਂਂ ਦੇ ਮੌਸਮ ਦਾ ਹਾਲ

Punjab Weather Alert: ਮੌਸਮ ਵਿਭਾਗ ਨੇ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਮੀਂਹ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। Monsoon in Punjab: 48 ਘੰਟੇ ਪਹਿਲਾਂ ਮਾਨਸੂਨ ਪੰਜਾਬ ਵਿੱਚ ਦਾਖਲ ਹੋਇਆ ਸੀ, ਉਦੋਂ ਤੋਂ ਮਾਨਸੂਨ ਪਠਾਨਕੋਟ ਵਿੱਚ ਫਸਿਆ ਹੋਇਆ ਹੈ। ਅੱਜ ਮੰਗਲਵਾਰ ਨੂੰ ਵੀ, ਇਸਦੇ...

ਜਲੰਧਰ ‘ਚ ਇੱਕ ਘਰ ‘ਤੇ ਬਦਮਾਸ਼ਾਂ ਨੇ ਕੀਤੀ ਫਾਇਰਿੰਗ, ਹਮਲੇ ਦੀ ਵੀਡੀਓ ਪਾਕਿਸਤਾਨੀ ਡਾਨ ਨੇ ਕੀਤੀ ਸ਼ੇਅਰ

Punjab Crime News: ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਬਾਈਕ 'ਤੇ ਸਵਾਰ ਦੋ ਨੌਜਵਾਨ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਹਨ। Firing in Jalandhar: ਜਲੰਧਰ ਦੇ ਅਮਨ ਨਗਰ ਨੇੜੇ ਇੱਕ ਘਰ 'ਤੇ ਬਾਈਕ 'ਤੇ ਸਵਾਰ ਦੋ ਬਦਮਾਸ਼ਾਂ ਨੇ ਲਗਭਗ 10 ਗੋਲੀਆਂ ਚਲਾਈਆਂ। ਜਿਸਦੀ ਵੀਡੀਓ ਪਾਕਿਸਤਾਨ ਵਿੱਚ ਬੈਠੇ ਡਾਨ...

ISI Racket Bust: ਪੰਜਾਬ ਵਿੱਚ ਦੇਸ਼ ਦੇ ਦੋ ਗੱਦਾਰ ਗ੍ਰਿਫ਼ਤਾਰ, ਪਾਕਿਸਤਾਨ ਲਈ ਜਾਸੂਸੀ ਕਰ ਰਹੇ ਸਨ, ਰਾਣਾ ਜਾਵੇਦ ਕੌਣ ਹੈ?

ISI Racket Bust: ਪਹਿਲਗਾਮ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਨਾਲ-ਨਾਲ ਸੁਰੱਖਿਆ ਬਲਾਂ ਨੇ ਦੇਸ਼ ਨਾਲ ਧੋਖਾ ਕਰਨ ਵਾਲਿਆਂ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਪਾਕਿਸਤਾਨ ਅਤੇ ਉਸਦੀ ਬਦਨਾਮ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਦੁਸ਼ਮਣ ਦੇਸ਼ ਨੂੰ ਦੇਸ਼ ਦੀ ਸੰਵੇਦਨਸ਼ੀਲ...

Ludhiana

अमेरिका में तेज रफ्तार जैगुआर कार ट्रक से टकराई, हरियाणा के 2 दोस्त जिंदा जले, VIDEO

Road Accident in California: कार की रफ्तार तेज थी, जो बेकाबू होकर सामने से आ रहे ट्रक से जा टकराई। ट्रक से टक्कर लगते ही कार में आग लग गई, जिसमें दोनों युवक जिंदा जल गए। Two friends died in America: अमेरिका के कैलिफोर्निया में हुए सड़क हादसे में हरियाणा के दो दोस्तों...

दिल्ली-हरियाणा बॉर्डर पर पुलिस ने किया एनकाउंटर, मारा गया वांटेड बदमाश

Delhi Police Encounter: दिल्ली-हरियाणा बॉर्डर पर दिल्ली पुलिस की स्पेशल सेल के साथ मुठभेड़ में वांछित अपराधी रोमिल वोहरा मारा गया, दो पुलिसकर्मी घायल हो गए। Romil Vohra killed in Encounter: दिल्ली-हरियाणा बॉर्डर पर दिल्ली पुलिस की स्पेशल सेल के साथ मुठभेड़ में वांछित...

ਪਹਿਲਾਂ ਭਰਤੀ ਜਾਰੀ ਕਰੋ, ਨੌਕਰੀ ਦਿਓ, ਫਿਰ ਭਰਤੀ ਰੱਦ ਕਰੋ, ਇਹ ਭਾਜਪਾ ਸਰਕਾਰ ਖੇਡ ਰਹੀ ਹੈ: ਕੁਮਾਰੀ ਸ਼ੈਲਜਾ

ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ, ਸਾਬਕਾ ਕੇਂਦਰੀ ਮੰਤਰੀ ਅਤੇ ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਚੋਣਾਂ ਦੌਰਾਨ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੀ ਭਾਜਪਾ ਸਰਕਾਰ ਨੌਜਵਾਨਾਂ ਨਾਲ ਧੋਖਾ ਕਰ ਰਹੀ ਹੈ। ਪਹਿਲਾਂ ਭਰਤੀ ਜਾਰੀ ਕਰੋ, ਨੌਕਰੀਆਂ ਦਿਓ, ਫਿਰ ਭਰਤੀ ਰੱਦ ਕਰੋ; ਇਹ ਉਹ ਖੇਡ ਹੈ...

साईबर ठगी का अजब मामला, बैंक मैनेजर को आई मेल के कारण चार लोगों के खाते से पैसे गायब

State Bank of India Manager: साईबर ठग ने अंधेरी पुलिस स्टेशन के फर्जी ईमेल अकाउंट से बॉम्बे कोर्ट के आदेश का हवाला देकर करोड़ो की ठगी को अंजाम दिया। Cyber Fraud Case in Kaithal: हरियाणा के कैथल जिले के स्टेट बैंक ऑफ इंडिया (SBI) में साइबर ठगों ने हैरान कर देने वाले...

ਗ੍ਰਹਿ ਮੰਤਰੀ ਹੋਣ ਦੇ ਨਾਤੇ, ਮੁੱਖ ਮੰਤਰੀ ਨਾਇਬ ਸਿੰਘ ਵਿਗੜਦੀ ਕਾਨੂੰਨ ਵਿਵਸਥਾ ਲਈ ਜ਼ਿੰਮੇਵਾਰ ਹਨ – ਦੁਸ਼ਯੰਤ ਚੌਟਾਲਾ

ਚੰਡੀਗੜ੍ਹ, 21 ਜੂਨ। ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਹਰਿਆਣਾ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਵੱਲੋਂ ਪੋਸਟਰ ਜਾਰੀ ਕਰਕੇ ਅਪਰਾਧੀਆਂ ਨੂੰ ਦਿੱਤੀਆਂ ਚੇਤਾਵਨੀਆਂ ਹੁਣ ਸਿਰਫ਼ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਹਨ। ਜ਼ਮੀਨੀ ਹਕੀਕਤ ਇਹ ਹੈ ਕਿ...

Jalandhar

ਹਿਮਾਚਲ ਦੇ ਸੋਸ਼ਲ ਮੀਡੀਆ ਪ੍ਰਭਾਵਕ ਨੇ ਗਰੀਬੀ ਦਾ ਮਜ਼ਾਕ ਉਡਾਇਆ,ਹੁਣ ਹੋ ਰਿਹਾ ਭਾਰੀ ਟ੍ਰੋਲ

Trending News: ਸੋਸ਼ਲ ਮੀਡੀਆ ਇਨਫਲੂਐਂਸਰ ਪੁਨੀਤ ਕੁਮਾਰ ਨੇ ਆਪਣੀ ਰੀਲ 'ਤੇ ਵਿਊਜ਼ ਹਾਸਲ ਕਰਨ ਲਈ ਹਿਮਾਚਲ ਦੇ ਲੋਕਾਂ ਅਤੇ ਗਰੀਬੀ ਦਾ ਮਜ਼ਾਕ ਉਡਾਇਆ। ਉਸਨੇ ਇਸ ਨਾਲ ਸਬੰਧਤ 3 ਵੀਡੀਓ ਬਣਾਏ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਪੁਨੀਤ ਕੁਮਾਰ ਨੂੰ ਬੁਰੀ ਤਰ੍ਹਾਂ ਟ੍ਰੋਲ...

हिमाचल में बारिश का दौर शुरू, शिमला के जतोग में लैंड स्लाइड से पिकअप क्षतिग्रस्त, 25 जून को मानसून एंट्री

Monsoon in Himachal Pradesh: लैंडस्लाइड की वजह से सड़क पर काफी मात्रा में मलवा और पत्थर आ गए थे जिसकी वजह से सड़क मार्ग कुछ समय के लिए बंद हो गया था। Land Slide in Shimla: हिमाचल प्रदेश के कई भागों में आज सुबह से बारिश हो रही है। इससे कई जगह लैंडस्लाइड की घटनाएं पेश...

चिंतपूर्णी मंदिर में पुजारी और सुरक्षाकर्मी में हाथापाई, सीसीटीवी में कैद हुई शर्मनाक घटना

Una News: ऊना जिले के सुप्रसिद्ध शक्तिपीठ माता श्री चिंतपूर्णी के गर्भगृह में सुरक्षा कर्मी और पुजारी आपस में भिड़ गए और इस दौरान दोनों में जमकर हाथापाई भी हुई। यह शर्मनाक घटना मंदिर में लगे सीसीटीवी कैमरे में कैद हो गई। Fight in Chintapurni Temple: हिमाचल प्रदेश के...

Chamba News: ਫਾਇਰ ਵਿਭਾਗ ਨੇ ਚੰਬਾ ਵਿੱਚ ਰਾਵੀ ਨਦੀ ਦੇ ਵਿਚਕਾਰ ਫਸੇ ਇੱਕ ਨੌਜਵਾਨ ਨੂੰ ਬਚਾਇਆ

Chamba News: ਮੰਗਲਵਾਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਦੇ ਨਾਲ ਲੱਗਦੇ ਕੁਰਾਨ ਇਲਾਕੇ ਵਿੱਚ ਰਾਵੀ ਨਦੀ ਦੇ ਵਿਚਕਾਰ ਇੱਕ ਵੱਡੀ ਚੱਟਾਨ 'ਤੇ ਇੱਕ ਨੌਜਵਾਨ ਫਸ ਗਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਥਾਨਕ ਲੋਕਾਂ ਨੇ ਤੁਰੰਤ ਫਾਇਰ ਵਿਭਾਗ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਬਚਾਅ ਟੀਮ ਮੌਕੇ 'ਤੇ ਪਹੁੰਚੀ ਅਤੇ ਲਗਭਗ ਇੱਕ ਘੰਟੇ...

लाहौल-स्पीति में सड़क हादसा, खाई में पलटी टेम्पो ट्रैवलर, हरियाणा के 2 टूरिस्टों की मौत, घायलों में दो जुड़वा बच्चे

Lahaul-Spiti Accident: हिमाचल प्रदेश में सैलानियों से भरी टैंपो ट्रेवलर लाहौल-स्पीति के कोकसर-रोहतांग सड़क मार्ग पर हादसे का शिकार हो गई। यह हादसा ग्रामफु के पास सोमवार शाम लगभग 6 बजे हुआ। Tempo Traveller Accident in Lahaul-Spiti: हिमाचल प्रदेश के लाहौल-स्पीति जिले...

Patiala

परमजीत सिंह सरना और मनजीत सिंह जीके ने दिल्ली कमेटी की सदस्यता से दिया इस्तीफा

Paramjit Singh Sarna and Manjit Singh GK: दिल्ली सिख गुरुद्वारा प्रबंधक कमेटी में सरकारी दखल के चलते शिरोमणि अकाली दल बादल दिल्ली इकाई के दो सदस्यों ने दिल्ली कमेटी की सदस्यता से इस्तीफा दे दिया है। बता दें कि परमजीत सिंह सरना और मनजीत सिंह जीके ने प्रधानमंत्री...

मॉनसून के स्वागत को तैयार दिल्ली, बस एक कदम की दूरी, जानें दिल्लीवालों को उमस से कब मिलेगी राहत

Weather Update: मौसम विभाग के मुताबिक, अगले दो दिन दिल्ली-एनसीआर में बारिश होने की संभावना है। वहीं, सोमवार को हल्की बारिश के साथ आंधी-तूफान चल सकता है। Delhi Monsoon Update: देश के कई हिस्सों में मानसून ने रफ्तार पकड़ ली है। दिल्ली समेत उत्तर भारत के कई राज्यों में...

Delhi Metro ਦੇ ਮਹਿਲਾ ਕੋਚ ਵਿੱਚ ਸੱਪ ਵੜਨ ਨਾਲ ਮੱਚੀ ਹਫੜਾ-ਦਫੜੀ! DMRC ਦੀ ਜਾਂਚ ਵਿੱਚ ਸੱਚਾਈ ਆਈ ਸਾਹਮਣੇ

Delhi Metro Station: ਦਿੱਲੀ ਮੈਟਰੋ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਮਹਿਲਾ ਕੋਚ ਦਾ ਹੈ ਜਿਸ ਵਿੱਚ ਔਰਤਾਂ ਚੀਕਾਂ ਮਾਰਦੀਆਂ ਅਤੇ ਇੱਧਰ-ਉੱਧਰ ਭੱਜਦੀਆਂ ਦਿਖਾਈ ਦੇ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੈਟਰੋ ਦੇ ਮਹਿਲਾ ਕੋਚ ਵਿੱਚ ਇੱਕ ਸੱਪ ਵੜ ਗਿਆ ਸੀ, ਜਿਸ ਤੋਂ ਬਾਅਦ ਔਰਤਾਂ ਵਿੱਚ...

ਜਹਾਜ਼ ਹਾਦਸੇ ਤੋਂ ਬਾਅਦ ਏਅਰ ਇੰਡੀਆ ਦਾ ਵੱਡਾ ਫੈਸਲਾ, 3 ਅੰਤਰਰਾਸ਼ਟਰੀ ਰੂਟਾਂ ‘ਤੇ ਉਡਾਣਾਂ ‘ਚ ਕੀਤੀ ਕਟੌਤੀ

Air India: ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੰਬਰ AI-171 ਅਹਿਮਦਾਬਾਦ ਵਿੱਚ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਤੋਂ ਬਾਅਦ, ਏਅਰ ਇੰਡੀਆ ਦੀਆਂ ਕਈ ਉਡਾਣਾਂ ਵਿੱਚ ਵਿਘਨ ਪਿਆ। ਜਿਸ ਤੋਂ ਬਾਅਦ ਹੁਣ ਏਅਰ ਇੰਡੀਆ ਨੇ ਇਹ ਸਖ਼ਤ ਫੈਸਲਾ ਲਿਆ ਹੈ। Air India International Routes:...

ਹੁਣ ਦਿੱਲੀ ਯੂਨੀਵਰਸਿਟੀ ਵਿੱਚ ਦਿਲ ਟੁੱਟਣ ‘ਤੇ ਮਿਲੇਗੀ ਡਿਗਰੀ, ਬ੍ਰੇਕਅੱਪ ‘ਤੇ ਮਿਲੇਗਾ A+! ਡੀਯੂ ਨੇ ਸ਼ੁਰੂ ਕੀਤਾ ਪਿਆਰ ਦਾ ਕੋਰਸ

Delhi University: ਦਿੱਲੀ ਯੂਨੀਵਰਸਿਟੀ (ਡੀਯੂ) ਨੇ ਵਿਦਿਆਰਥੀਆਂ ਲਈ ਇੱਕ ਵਿਲੱਖਣ ਅਤੇ ਪ੍ਰਚਲਿਤ ਚੋਣਵਾਂ ਕੋਰਸ "ਨੇਗੋਸ਼ੀਏਟਿੰਗ ਇੰਟੀਮੇਟ ਰਿਲੇਸ਼ਨਸ਼ਿਪਸ" ਸ਼ੁਰੂ ਕੀਤਾ ਹੈ ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਭਾਵਨਾਤਮਕ ਤੌਰ 'ਤੇ ਮਜ਼ਬੂਤ ​​ਬਣਾਉਣਾ ਹੈ। ਇਸ ਕੋਰਸ ਦਾ...

Punjab

Haryana

Himachal Pardesh

Delhi

Share Market Update: ਸੈਂਸੈਕਸ 638 ਅਤੇ ਨਿਫਟੀ 208 ਅੰਕਾਂ ਦੇ ਉਛਾਲ ਨਾਲ ਖੁੱਲ੍ਹਿਆ, ਇਨ੍ਹਾਂ ਸਟਾਕਾਂ ਵਿੱਚ ਆਈ ਤੇਜ਼ੀ

Share Market Update: ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗਬੰਦੀ ਦੀਆਂ ਰਿਪੋਰਟਾਂ ਵਿਚਕਾਰ ਅੱਜ ਸ਼ੇਅਰ ਬਾਜ਼ਾਰ ਨੇ ਵਾਧੇ ਨਾਲ ਕਾਰੋਬਾਰ ਸ਼ੁਰੂ ਕੀਤਾ। ਮੰਗਲਵਾਰ ਨੂੰ, BSE ਸੈਂਸੈਕਸ 637.82 ਅੰਕ (0.78%) ਦੇ ਵਾਧੇ ਨਾਲ 82,534.61 ਅੰਕ 'ਤੇ ਖੁੱਲ੍ਹਿਆ। ਇਸੇ ਤਰ੍ਹਾਂ, NSE ਨਿਫਟੀ 50 ਸੂਚਕਾਂਕ ਵੀ 208.00 (0.83 ਪ੍ਰਤੀਸ਼ਤ)...