Rocket attack on Jammu and Kashmir:ਜੰਮੂ-ਕਸ਼ਮੀਰ ਤੇ ਰਾਕੇਟ ਨਾਲ ਹਮਲਾ ਹੋਣ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਤਿੰਨੋਂ ਫ਼ੌਜ ਮੁੱਖੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ , ਇਸ ਮੀਟਿੰਗ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਦੇ ਇਸ ਰਾਕੇਟ ਹਮਲੇ ਦੇ ਚਲਦੇ ਵੱਡਾ ਫੈਂਸਲਾ ਆਉਣ ਦੀ ਸੰਭਾਵਨਾ ਹੈ।

ਗੋਲਡੀ ਬਰਾੜ ਨੇ ਕਿਹਾ- ਅਸੀਂ ਗੋਦਾਰਾ ਨਾਲ ਨਵੀਂ ਟੀਮ ਬਣਾਈ: ਆਡੀਓ ਵਿੱਚ ਅਨਮੋਲ ਨਾਲ ਦੁਸ਼ਮਣੀ ਦਾ ਕੀਤਾ ਇਕਬਾਲ, ਕਿਹਾ-ਅਗਲੀ ਵਾਰ ਸਿਰ ‘ਤੇ ਗੋਲੀ ਮਾਰਾਂਗਾ
Goldy Brar Audio Viral: ਦੇਸ਼-ਵਿਦੇਸ਼ ਵਿੱਚ ਹਥਿਆਰਾਂ ਦੀ ਤਸਕਰੀ ਅਤੇ ਜਬਰਨ ਵਸੂਲੀ ਵਰਗੇ ਅਪਰਾਧਾਂ ਲਈ ਬਦਨਾਮ ਲਾਰੈਂਸ ਗੈਂਗ ਹੁਣ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਹਾਲ ਹੀ ਵਿੱਚ ਗੈਂਗਸਟਰ ਗੋਲਡੀ ਬਰਾੜ ਦਾ ਇੱਕ ਆਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਉਸਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਉਹ ਅਤੇ ਰੋਹਿਤ ਗੋਦਾਰਾ ਲਾਰੈਂਸ...