Banner
Banner

ਕੱਲ੍ਹ ਤੋਂ ਹੋਣਗੀਆਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ

Indigo Travel Advisory;ਇੰਡੀਗੋ 14 ਮਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਸੇਵਾਵਾਂ ਸ਼ੁਰੂ ਕਰ ਰਹੀ ਹੈ। ਇੰਡੀਗੋ ਦੇ ਅਨੁਸਾਰ, ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਇਲਾਵਾ, ਇੰਡੀਗੋ ਲੇਹ, ਸ਼੍ਰੀਨਗਰ, ਜੰਮੂ ਅਤੇ ਰਾਜਕੋਟ ਲਈ ਵੀ ਆਪਣੀਆਂ ਉਡਾਣਾਂ ਸ਼ੁਰੂ ਕਰੇਗੀ।
Jaspreet Singh
By : Updated On: 13 May 2025 19:12:PM
ਕੱਲ੍ਹ ਤੋਂ ਹੋਣਗੀਆਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ
Indigo Travel Advisory

Read Latest News and Breaking News at Daily Post TV, Browse for more News

Ad
Ad