Banner
Banner

ਨਹਿਰ ’ਚ ਪਿਆ ਪਾੜ ਅਜੇ ਵੀ ਜਾਰੀ

ਸੰਗਰੂਰ- ਖੜਿਆਲ ਪਿੰਡ ਦੇ ਨਜ਼ਦੀਕ ਨਹਿਰ ਦੇ ਵਿਚ ਪਿਆ ਪਾੜ ਹਾਲੇ ਵੀ ਜਾਰੀ ਹੈ ਤੇ ਇਲਾਕੇ ਦੇ ਲੋਕ ਅਤੇ ਡੇਰਾ ਪ੍ਰੇਮੀ ਪਏ 50 ਫੁੱਟ ਚੌੜੇ ਪਾੜ ਨੂੰ ਬੰਦ ਕਰਨ ਦੀ ਜਦੋ ਜਹਿਦ ਵਿਚ ਲੱਗੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਰਾਤ 2 ਵਜੇ ਤੱਕ ਪਾੜ ਨੂੰ ਬੰਦ ਕਰਨ ਦਾ ਕੰਮ ਚੱਲਿਆ ਪਰ 9 ਵਜੇ […]
Dailypost News
By : Updated On: 20 Jun 2025 14:13:PM
ਨਹਿਰ ’ਚ ਪਿਆ ਪਾੜ ਅਜੇ ਵੀ ਜਾਰੀ

ਸੰਗਰੂਰ- ਖੜਿਆਲ ਪਿੰਡ ਦੇ ਨਜ਼ਦੀਕ ਨਹਿਰ ਦੇ ਵਿਚ ਪਿਆ ਪਾੜ ਹਾਲੇ ਵੀ ਜਾਰੀ ਹੈ ਤੇ ਇਲਾਕੇ ਦੇ ਲੋਕ ਅਤੇ ਡੇਰਾ ਪ੍ਰੇਮੀ ਪਏ 50 ਫੁੱਟ ਚੌੜੇ ਪਾੜ ਨੂੰ ਬੰਦ ਕਰਨ ਦੀ ਜਦੋ ਜਹਿਦ ਵਿਚ ਲੱਗੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਰਾਤ 2 ਵਜੇ ਤੱਕ ਪਾੜ ਨੂੰ ਬੰਦ ਕਰਨ ਦਾ ਕੰਮ ਚੱਲਿਆ ਪਰ 9 ਵਜੇ ਤੋਂ ਬਾਅਦ ਨਹਿਰੀ ਵਿਭਾਗ ਦੇ ਮਨਰੇਗਾ ਮਜ਼ਦੂਰ ਪੁੱਜੇ ਪਰ ਉਦੋਂ ਤੱਕ ਸਾਡੇ ਖੇਤਾਂ ਦੇ ਵਿਚ ਪਾਣੀ ਭਰ ਚੁੱਕਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਪੰਜ ਦਿਨ ਪਹਿਲਾਂ ਨਹਿਰੀ ਵਿਭਾਗ ਨੂੰ ਜਾਣਕਾਰੀ ਦੇ ਦਿੱਤੀ ਸੀ ਕਿ ਪਾਣੀ ਲੀਕੇਜ ਹੈ ਪਰ ਕਿਸੇ ਨੇ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।

Read Latest News and Breaking News at Daily Post TV, Browse for more News

Ad
Ad