Banner
Banner

ਪੁਲਿਸ ਥਾਣੇ ਦੇ ਬਾਹਰ ਤਾਬੜਤੋੜ ਹੋਈ ਫਾਇਰਿੰਗ

Punjab News: ਅੰਮ੍ਰਿਤਸਰ ‘ਚ ਪੁਲਿਸ ਥਾਣੇ ਦੇ ਬਾਹਰ ਤਾਬੜਤੋੜ ਫਾਇਰਿੰਗ ਹੋਈ ਹੈ। CRPF ਦੇ ਰਿਟਾਇਰਡ DSP ਨੇ ਬੇਟੇ ਤੇ ਪਤਨੀ ਸਮੇਤ 3 ਲੋਕਾਂ ਨੂੰ ਗੋਲੀਆਂ ਮਾਰੀਆਂ ਹਨ। ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ CRPF ਦੇ ਰਿਟਾਇਰ ਡੀ.ਐਸ.ਪੀ. ਤਰਸੇਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। CRPF ਦੇ ਰਿਟਾਇਰ ਡੀ.ਐਸ.ਪੀ. […]
Amritpal Singh
By : Updated On: 04 Jul 2025 12:19:PM
ਪੁਲਿਸ ਥਾਣੇ ਦੇ ਬਾਹਰ ਤਾਬੜਤੋੜ ਹੋਈ ਫਾਇਰਿੰਗ

Punjab News: ਅੰਮ੍ਰਿਤਸਰ ‘ਚ ਪੁਲਿਸ ਥਾਣੇ ਦੇ ਬਾਹਰ ਤਾਬੜਤੋੜ ਫਾਇਰਿੰਗ ਹੋਈ ਹੈ। CRPF ਦੇ ਰਿਟਾਇਰਡ DSP ਨੇ ਬੇਟੇ ਤੇ ਪਤਨੀ ਸਮੇਤ 3 ਲੋਕਾਂ ਨੂੰ ਗੋਲੀਆਂ ਮਾਰੀਆਂ ਹਨ।


ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ CRPF ਦੇ ਰਿਟਾਇਰ ਡੀ.ਐਸ.ਪੀ. ਤਰਸੇਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। CRPF ਦੇ ਰਿਟਾਇਰ ਡੀ.ਐਸ.ਪੀ. ਤਰਸੇਮ ਸਿੰਘ ਦੇ ਬੇਟੇ ਬਚਿੱਤਰ ਸਿੰਘ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਤਰਸੇਮ ਸਿੰਘ ਦੇ ਦੋ ਵਿਆਹ ਹੋਏ ਸਨ, ਜਗੀਰ ਕੌਰ ਤਰਸੇਮ ਸਿੰਘ ਦੀ ਪਹਿਲੀ ਪਤਨੀ ਹੈ।

Read Latest News and Breaking News at Daily Post TV, Browse for more News

Ad
Ad