Banner
Banner

ਸਿੱਧੂ ਮੂਸੇ ਵਾਲਾ ਦੇ ਬੁੱਤ ‘ਤੇ ਹਮਲਾ, ਸੋਸ਼ਲ ਮੀਡੀਆ ‘ਤੇ ਛਲਕਿਆ ਮਾਤਾ ਚਰਨ ਕੌਰ ਦਾ ਦਰਦ

Breaking news: : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬੁੱਤ ‘ਤੇ ਹਾਲ ਹੀ ਵਿੱਚ ਹੋਏ ਹਮਲੇ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਇਸ ਘਟਨਾ ‘ਤੇ ਸਿਧੂ ਮੂਸੇਵਾਲਾ ਦੀ ਮਾਤਾ, ਚਰਨ ਕੌਰ ਨੇ ਆਪਣਾ ਦਰਦ ਇੰਸਟਾਗ੍ਰਾਮ ਰਾਹੀਂ ਬਿਆਨ ਕੀਤਾ। ਚਰਨ ਕੌਰ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਸਾਡੇ ਪੁੱਤ ਦੀ ਯਾਦ ‘ਤੇ ਹਮਲਾ, […]
Khushi
By : Updated On: 05 Aug 2025 15:29:PM
ਸਿੱਧੂ ਮੂਸੇ ਵਾਲਾ ਦੇ ਬੁੱਤ ‘ਤੇ ਹਮਲਾ, ਸੋਸ਼ਲ ਮੀਡੀਆ ‘ਤੇ ਛਲਕਿਆ ਮਾਤਾ ਚਰਨ ਕੌਰ ਦਾ ਦਰਦ

Breaking news: : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬੁੱਤ ‘ਤੇ ਹਾਲ ਹੀ ਵਿੱਚ ਹੋਏ ਹਮਲੇ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਇਸ ਘਟਨਾ ‘ਤੇ ਸਿਧੂ ਮੂਸੇਵਾਲਾ ਦੀ ਮਾਤਾ, ਚਰਨ ਕੌਰ ਨੇ ਆਪਣਾ ਦਰਦ ਇੰਸਟਾਗ੍ਰਾਮ ਰਾਹੀਂ ਬਿਆਨ ਕੀਤਾ।

ਚਰਨ ਕੌਰ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ

“ਸਾਡੇ ਪੁੱਤ ਦੀ ਯਾਦ ‘ਤੇ ਹਮਲਾ, ਸਾਡੀ ਆਸਤਾਂ ‘ਤੇ ਜ਼ਖ਼ਮ ਹੈ।”
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਸਿਰਫ਼ ਪਰਿਵਾਰ ਦੀ ਹੀ ਨਹੀਂ, ਸਗੋਂ ਸਾਰੀ ਲੋੜਵੰਦ ਕੌਮ ਦੀ ਆਵਾਜ਼ ਸੀ। ਉਨ੍ਹਾਂ ਉਤੇ ਹਮਲਾ ਕਰਨਾ ਇਕ ਪੂਰੀ ਕੌਮ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।

Read Latest News and Breaking News at Daily Post TV, Browse for more News

Ad
Ad