Journalism Of Hope
BREAKING NEWS
ਜੰਤਰ-ਮੰਤਰ ’ਤੇ CJP ਦਾ ਪ੍ਰਦਰਸ਼ਨ ਮੁੜ ਸ਼ੁਰੂ, ਸੁਰੱਖਿਆ ਸਖ਼ਤ; 70 ਲੋਕ ਹਿਰਾਸਤ ’ਚ, ਸੋਨਮ ਵਾਂਗਚੁਕ ਜਾਰੀ ਰੱਖਣਗੇ ਅਨਸ਼ਨ... Mallikarjun Kharge Birthday: 84 साल के हुए मल्लिकार्जुन खरगे; PM मोदी, ओम बिड़ला और राजनाथ सिंह समेत देश के दिग्गजों ने दी जन्मदिन की बधाई

ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ‘ਚ ਗੁਰਸਿਮਰਤ ਕੌਰ ਚਾਹਲ ਨੇ ਪਹਿਲਾ ਤੇ ਗੁਰਲੀਨ ਕੌਰ ਨੇ ਹਾਸਿਲ ਕੀਤਾ ਤੀਜਾ ਸਥਾਨ

Sports News; ਵਰਧਮਾਨ ਸਪੈਸਲ ਸਟੀਲ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ U 15 ਤੇ U 17 ਲੁਧਿਆਣਾ ਦੇ ਸ਼ਾਸਤਰੀ ਹਾਲ ਵਿਚ 2 ਤੋਂ 5 ਨਵੰਬਰ ਨੂੰ ਕਰਵਾਈ ਗਈ। ਜਿਸ ਵਿਚ ਪੰਜਾਬ ਭਰ ਤੋਂ ਤਕਰੀਬਨ ਬੱਚਿਆਂ ਨੇ ਭਾਗ ਲਿਆ , U 17 ਲੜਕੀਆਂ ਦੇ ਮੁਕਾਬਲੇ ਵਿਚ ਰਿਆਤ ਬੈਡਮਿੰਟਨ ਅਕੈਡਮੀ ਸਮਰਾਲਾ ਦੀਆਂ ਦੋ ਖਿਡਾਰਨਾ ਗੁਰਸਿਮਰਤ ਕੌਰ ਚਾਹਲ ਨੇ […]
Jaspreet Singh
By : Updated On: 07 Nov 2025 15:40:PM
ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ‘ਚ ਗੁਰਸਿਮਰਤ ਕੌਰ ਚਾਹਲ ਨੇ ਪਹਿਲਾ ਤੇ ਗੁਰਲੀਨ ਕੌਰ ਨੇ ਹਾਸਿਲ ਕੀਤਾ ਤੀਜਾ ਸਥਾਨ

Sports News; ਵਰਧਮਾਨ ਸਪੈਸਲ ਸਟੀਲ ਪੰਜਾਬ ਸਟੇਟ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ U 15 ਤੇ U 17 ਲੁਧਿਆਣਾ ਦੇ ਸ਼ਾਸਤਰੀ ਹਾਲ ਵਿਚ 2 ਤੋਂ 5 ਨਵੰਬਰ ਨੂੰ ਕਰਵਾਈ ਗਈ। ਜਿਸ ਵਿਚ ਪੰਜਾਬ ਭਰ ਤੋਂ ਤਕਰੀਬਨ ਬੱਚਿਆਂ ਨੇ ਭਾਗ ਲਿਆ , U 17 ਲੜਕੀਆਂ ਦੇ ਮੁਕਾਬਲੇ ਵਿਚ ਰਿਆਤ ਬੈਡਮਿੰਟਨ ਅਕੈਡਮੀ ਸਮਰਾਲਾ ਦੀਆਂ ਦੋ ਖਿਡਾਰਨਾ ਗੁਰਸਿਮਰਤ ਕੌਰ ਚਾਹਲ ਨੇ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਦੀ ਚੈਂਪੀਅਨ ਬਣੀ ਤੇ ਇਸੇ ਤਰਾਂ ਗੁਰਲੀਨ ਕੌਰ ਨੇ ਤੀਜੇ ਸਥਾਨ ਤੇ ਰਹੀ , ਇਹਨਾਂ ਖਿਡਾਰਨਾ ਦਾ ਰਿਆਤ ਬੈਡਮਿੰਟਨ ਅਕੈਡਮੀ ਸਮਰਾਲਾ ਵਿੱਚ ਆਉਣ ਤੇ ਸਮਰਾਲੇ ਦੇ ਮਾਛੀਵਾੜੇ ਸ਼ਹਿਰ ਦੇ ਖੇਡਾਂ ਨੂੰ ਪਿਆਰ ‘ਤੇ ਸਪੋਰਟ ਕਰਨ ਵਾਲੇ ਅਤੇ ਅਕੈਡਮੀ ਦੇ ਬੱਚਿਆਂ ਨੇ ਭਰਵਾਂ ਸਵਾਗਤ ਕੀਤਾ।

ਇਸ਼ਤਿਹਾਰ

Read Latest News and Breaking News at Daily Post TV, Browse for more News

Ad
Ad

Punjab District News