Banner
Banner

14 ਨਵੰਬਰ ਨੂੰ ਸੀਐਮ ਮਾਨ ਨੇ ਸੱਦੀ ਕੈਬਿਨਟ ਮੀਟਿੰਗ, ਰਿਹਾਇਸ਼ ‘ਤੇ ਹੋਵੇਗੀ ਅਹਿਮ ਮੁੱਦਿਆਂ ‘ਤੇ ਚਰਚਾ

Punjab Cabinet Meeting: 14 ਨਵੰਬਰ ਨੂੰ ਸੀਐਮ ਰਿਹਾਇਸ਼ ‘ਤੇ ਸ਼ਾਮ ਚਾਰ ਵਜੇ ਪੰਜਾਬ ਕੈਬਿਨੇਟ ਦੀ ਅਹਿਮ ਬੈਠਕ ਹੋਵੇਗੀ। CM Mann Cabinet Meeting: ਪੰਜਾਬ ਸਰਕਾਰ ਨੇ ਅਹਿਮ ਕੈਬਿਨਟ ਮੀਟਿੰਗ ਸੱਦੀ ਹੈ। ਹਾਸਲ ਜਾਣਕਾਰੀ ਮੁਤਾਬਕ 14 ਨਵੰਬਰ ਨੂੰ ਸੀਐਮ ਰਿਹਾਇਸ਼ ‘ਤੇ ਸ਼ਾਮ ਚਾਰ ਵਜੇ ਪੰਜਾਬ ਕੈਬਿਨੇਟ ਦੀ ਅਹਿਮ ਬੈਠਕ ਹੋਵੇਗੀ। ਇਸ ਮੀਟਿੰਗ ‘ਚ 350 ਸਾਲਾਂ ਸ਼ਹੀਦੀ ਦਿਵਸ […]
Khushi
By : Updated On: 12 Nov 2025 11:24:AM
14 ਨਵੰਬਰ ਨੂੰ ਸੀਐਮ ਮਾਨ ਨੇ ਸੱਦੀ ਕੈਬਿਨਟ ਮੀਟਿੰਗ, ਰਿਹਾਇਸ਼ ‘ਤੇ ਹੋਵੇਗੀ ਅਹਿਮ ਮੁੱਦਿਆਂ ‘ਤੇ ਚਰਚਾ

Punjab Cabinet Meeting: 14 ਨਵੰਬਰ ਨੂੰ ਸੀਐਮ ਰਿਹਾਇਸ਼ ‘ਤੇ ਸ਼ਾਮ ਚਾਰ ਵਜੇ ਪੰਜਾਬ ਕੈਬਿਨੇਟ ਦੀ ਅਹਿਮ ਬੈਠਕ ਹੋਵੇਗੀ।

CM Mann Cabinet Meeting: ਪੰਜਾਬ ਸਰਕਾਰ ਨੇ ਅਹਿਮ ਕੈਬਿਨਟ ਮੀਟਿੰਗ ਸੱਦੀ ਹੈ। ਹਾਸਲ ਜਾਣਕਾਰੀ ਮੁਤਾਬਕ 14 ਨਵੰਬਰ ਨੂੰ ਸੀਐਮ ਰਿਹਾਇਸ਼ ‘ਤੇ ਸ਼ਾਮ ਚਾਰ ਵਜੇ ਪੰਜਾਬ ਕੈਬਿਨੇਟ ਦੀ ਅਹਿਮ ਬੈਠਕ ਹੋਵੇਗੀ। ਇਸ ਮੀਟਿੰਗ ‘ਚ 350 ਸਾਲਾਂ ਸ਼ਹੀਦੀ ਦਿਵਸ ਦੇ ਮੁੱਦੇ ‘ਤੇ ਬੈਠਕ ਬੁਲਾਈ ਹੈ। ਇਸ ਦੇ ਨਾਲ ਹੀ ਹੋਰ ਵੀ ਕਈ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad