ਮੋਹਾਲੀ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ
ਡੇਰਾਬੱਸੀ– ਘੱਗਰ ਪੁਲ ਦੇ ਕੋਲ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ, ਜਿਸ ਵਿਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਦੋਵੋਂ ਗੈਂਗਸਟਰ ਜ਼ਖਮੀ ਹੋ ਗਏ। ਇਹ ਕਾਰਵਾਈ ਐਨਕਾਊਂਟਰ ਸਪੈਸ਼ਲਿਸਟ ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਦੀ ਟੀਮ ਵਲੋਂ ਕੀਤੀ ਗਈ। ਇਹ ਦੋਵੇਂ ਗੁਰਗੇ ਗੋਲਡੀ ਗੈਂਗ ਨਾਲ ਸੰਬੰਧਿਤ ਹਨ।
By :
Amritpal Singh
Updated On: 12 Nov 2025 15:28:PM
ਸੰਕੇਤਕ ਤਸਵੀਰ
ਡੇਰਾਬੱਸੀ– ਘੱਗਰ ਪੁਲ ਦੇ ਕੋਲ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ, ਜਿਸ ਵਿਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਦੋਵੋਂ ਗੈਂਗਸਟਰ ਜ਼ਖਮੀ ਹੋ ਗਏ।
ਇਹ ਕਾਰਵਾਈ ਐਨਕਾਊਂਟਰ ਸਪੈਸ਼ਲਿਸਟ ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਦੀ ਟੀਮ ਵਲੋਂ ਕੀਤੀ ਗਈ। ਇਹ ਦੋਵੇਂ ਗੁਰਗੇ ਗੋਲਡੀ ਗੈਂਗ ਨਾਲ ਸੰਬੰਧਿਤ ਹਨ।