ਜੇਲ੍ਹ ਵਿੱਚ ਬੰਦ ਬਿਕਰਮ ਮਜੀਠੀਆ ਦੀ ਜਾਨ ਨੂੰ ਖ਼ਤਰਾ
Breaking News: ਜੇਲ੍ਹ ਵਿੱਚ ਬੰਦ ਬਿਕਰਮ ਮਜੀਠੀਆ ਦੀ ਜਾਨ ਨੂੰ ਖ਼ਤਰਾ,ਬੱਬਰ ਖਾਲਸਾ ਤੋਂ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖ਼ਤਰਾ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਨੇ ਸਪੈਸ਼ਲ ਡੀਜੀਪੀ ਸਿਕਿਉਰਟੀ ਨੂੰ ਅਤੇ ਡੀਜੀਪੀ ਪ੍ਰਜਨ ਨੂੰ ਲਿਖਿਆ ਪੱਤਰ,2 ਜਨਵਰੀ 2026 ਨੂੰ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਵੱਲੋਂ ਲਿਖਿਆ ਗਿਆ ਪੱਤਰ
ਲੇਖਕ :
ਜਸਪ੍ਰੀਤ ਸਿੰਘ
ਪ੍ਰਕਾਸ਼ਿਤ: | ਅੱਪਡੇਟ:
Breaking News: ਜੇਲ੍ਹ ਵਿੱਚ ਬੰਦ ਬਿਕਰਮ ਮਜੀਠੀਆ ਦੀ ਜਾਨ ਨੂੰ ਖ਼ਤਰਾ,ਬੱਬਰ ਖਾਲਸਾ ਤੋਂ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖ਼ਤਰਾ


ਸਪੈਸ਼ਲ ਡੀਜੀਪੀ ਇੰਟੈਲੀਜੈਂਸ ਨੇ ਸਪੈਸ਼ਲ ਡੀਜੀਪੀ ਸਿਕਿਉਰਟੀ ਨੂੰ ਅਤੇ ਡੀਜੀਪੀ ਪ੍ਰਜਨ ਨੂੰ ਲਿਖਿਆ ਪੱਤਰ,2 ਜਨਵਰੀ 2026 ਨੂੰ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਵੱਲੋਂ ਲਿਖਿਆ ਗਿਆ ਪੱਤਰ