ਇੰਟਕ ਪੰਜਾਬ ਦਾ ਨਵਾਂ ਪ੍ਰਧਾਨ ਬਣੇ ਡਾ. ਮਨੋਹਰ ਸਿੰਘ, ਜਾਣੋ ਕੀ ਹੈ ਇਸ ਨਿਯੁਕਤੀ ਦੇ ਪਿੱਛੇ ਰਾਜਨੀਤਿਕ ਕਾਰਨ
All India National Trade Union Congress; ਆਲ ਇੰਡੀਆ ਨੈਸ਼ਨਲ ਯੂਨੀਅਨ ਕਾਂਗਰਸ (ਇੰਟਕ) ਨੇ ਡਾ. ਮਨੋਹਰ ਸਿੰਘ ਨੂੰ ਪੰਜਾਬ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਹੈ। ਇੰਟਕ ਦੇ ਨੈਸ਼ਨਲ ਪ੍ਰਧਾਨ ਵੱਲੋਂ ਜਾਰੀ ਨਿਯੁਕਤੀ ਪੱਤਰ ਦੇ ਅਨੁਸਾਰ, ਡਾ. ਮਨੋਹਰ ਸਿੰਘ ਦੀਆਂ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਅਹਿਮ ਜੁਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। […]
By :
Jaspreet Singh
Updated On: 31 Jan 2026 09:59:AM
All India National Trade Union Congress; ਆਲ ਇੰਡੀਆ ਨੈਸ਼ਨਲ ਯੂਨੀਅਨ ਕਾਂਗਰਸ (ਇੰਟਕ) ਨੇ ਡਾ. ਮਨੋਹਰ ਸਿੰਘ ਨੂੰ ਪੰਜਾਬ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਹੈ। ਇੰਟਕ ਦੇ ਨੈਸ਼ਨਲ ਪ੍ਰਧਾਨ ਵੱਲੋਂ ਜਾਰੀ ਨਿਯੁਕਤੀ ਪੱਤਰ ਦੇ ਅਨੁਸਾਰ, ਡਾ. ਮਨੋਹਰ ਸਿੰਘ ਦੀਆਂ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਅਹਿਮ ਜੁਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ।

ਡਾ. ਮਨੋਹਰ ਸਿੰਘ ਪੇਸ਼ੇਵਰ ਤੌਰ ‘ਤੇ ਸਪੈਸ਼ਲਿਸਟ ਡਾਕਟਰ ਹਨ ਅਤੇ ਉਨ੍ਹਾਂ ਨੇ ਕਾਨੂੰਨ ਅਤੇ ਜਰਨਲਿਜ਼ਮ ਵਿੱਚ ਵੀ ਸ਼ਿਖਿਆ ਹਾਸਿਲ ਕੀਤੀ ਹੈ। ਉਹ ਅੱਜ-ਕਲ ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਨਾਲ ਸਬੰਧਤ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਇੰਟਕ ਪੰਜਾਬ ਵਿੱਚ ਆਪਣੀ ਸਿਆਸੀ ਮਜ਼ਬੂਤੀ ਵਧਾਉਣ ਦੀ ਯੋਜਨਾ ਤਾਕਤਵਰ ਬਣੇਗੀ।