Journalism Of Hope
BREAKING NEWS
CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ.....ਦਿੱਲੀ ’ਚ CJP ਦੇ ਪ੍ਰਦਰਸ਼ਨ ਕਾਰਨ ਸਖ਼ਤੀ, 7 ਮੈਟਰੋ ਸਟੇਸ਼ਨਾਂ ਦੇ ਗੇਟ ਬੰਦ; ਯਾਤਰੀ ਪ੍ਰੇਸ਼ਾਨ....ਹੇਮਕੁੰਟ ਸਾਹਿਬ ਦੇ ਕਪਾਟ ਅੱਜ ਹੋਣਗੇ ਬੰਦ......ਹੋਲੋਗ੍ਰਾਮ ਤਕਨੀਕ ਰਾਹੀਂ ਸਟੇਜ ’ਤੇ ਮੁੜ ਪਰਤੇ ਸਿੱਧੂ ਮੂਸੇਵਾਲਾ, ਟੋਰਾਂਟੋ ਤੋਂ ਸ਼ੁਰੂ ਹੋਇਆ ‘Signed To God World Tour’.....CBI ਦੇ ਦੂਜੇ ਸੰਮਨ ’ਤੇ ਵੀ ਪੇਸ਼ ਨਹੀਂ ਹੋਏ ਰਾਜਵੀਰ ਘੁੰਮਣ......ਹਰਚਰਨ ਭੁੱਲਰ ਮਾਮਲੇ ’ਚ ਨਵਾਂ ਮੋੜ, ਹੁਣ ਈਡੀ ਕਰੇਗੀ ਪੁੱਛਗਿੱਛ......ਮੈਡ ਸੰਧੂ ਕਤਲ ਮਾਮਲਾ: ਗੁਜਰਾਤ ਤੋਂ ਫੜੇ ਸ਼ੂਟਰ ਨੂੰ ਪੁਲਿਸ ਨੇ 7 ਦਿਨ ਦੇ ਰਿਮਾਂਡ ‘ਤੇ ਲਿਆ......ਵੈਸਟਇੰਡੀਜ਼ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ, 250 ਦੌੜਾਂ ਦਾ ਟੀਚਾ 18.3 ਓਵਰਾਂ ’ਚ ਕੀਤਾ ਹਾਸਲ.....

ਥਾਈਲੈਂਡ ਵਿੱਚ ਖੌਫਨਾਕ ਗੋਲੀਬਾਰੀ, ਡੇਅ ਕੇਅਰ ਸੈਂਟਰ ਬਣਿਆ ਕਤਲੇਆਮ ਦਾ ਮੈਦਾਨ, 22 ਮਾਸੂਮਾਂ ਸਮੇਤ 34 ਮੌਤਾਂ

Thailand mass shooting; ਥਾਈਲੈਂਡ ਵਿੱਚ, ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਗੋਲੀਬਾਰੀ ਕਰਕੇ 34 ਲੋਕਾਂ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਸਮੂਹਿਕ ਕਤਲ ਇੱਕ ਡੇਅ ਕੇਅਰ ਸੈਂਟਰ ਵਿੱਚ ਹੋਇਆ, ਜਿਸ ਵਿੱਚ 22 ਬੱਚੇ ਵੀ ਸ਼ਾਮਲ ਸਨ। School shooting; ਥਾਈਲੈਂਡ ਵਿੱਚ, ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਗੋਲੀਬਾਰੀ ਕੀਤੀ, ਜਿਸ ਵਿੱਚ 34 ਲੋਕ ਮਾਰੇ […]
By : Updated On: 11 Feb 2026 20:07:PM
ਥਾਈਲੈਂਡ ਵਿੱਚ ਖੌਫਨਾਕ ਗੋਲੀਬਾਰੀ, ਡੇਅ ਕੇਅਰ ਸੈਂਟਰ ਬਣਿਆ ਕਤਲੇਆਮ ਦਾ ਮੈਦਾਨ, 22 ਮਾਸੂਮਾਂ ਸਮੇਤ 34 ਮੌਤਾਂ

Thailand mass shooting; ਥਾਈਲੈਂਡ ਵਿੱਚ, ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਗੋਲੀਬਾਰੀ ਕਰਕੇ 34 ਲੋਕਾਂ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਸਮੂਹਿਕ ਕਤਲ ਇੱਕ ਡੇਅ ਕੇਅਰ ਸੈਂਟਰ ਵਿੱਚ ਹੋਇਆ, ਜਿਸ ਵਿੱਚ 22 ਬੱਚੇ ਵੀ ਸ਼ਾਮਲ ਸਨ।

ਇਸ਼ਤਿਹਾਰ

School shooting; ਥਾਈਲੈਂਡ ਵਿੱਚ, ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਗੋਲੀਬਾਰੀ ਕੀਤੀ, ਜਿਸ ਵਿੱਚ 34 ਲੋਕ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ 22 ਬੱਚਿਆਂ ਸਮੇਤ 34 ਲੋਕਾਂ ਦਾ ਸਮੂਹਿਕ ਕਤਲ ਇੱਕ ਡੇਅ ਕੇਅਰ ਸੈਂਟਰ ਵਿੱਚ ਹੋਇਆ। ਹਮਲਾਵਰ ਨੇ ਕਈ ਲੋਕਾਂ ਨੂੰ ਬੰਧਕ ਵੀ ਬਣਾ ਲਿਆ। ਥਾਈ ਸਕੂਲ ਵਿੱਚ ਹੋਈ ਇਸ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News