Gippy Grewal ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਧਮਕੀ ਭਰੀ ਕਾਲ, ਕਿਹਾ- ਇਗਨੋਰ ਨਾ ਕਰ, ”ਨਹੀਂ ਤਾਂ ਤੈਨੂੰ ਮਹਿੰਗਾ ਪਵੇਗਾ”

Gippy Grewal Goldy Brar threat; ਪੰਜਾਬੀ ਗਾਇਕ Gippy Grewal ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਧਮਕੀ ਭਰੀ ਕਾਲ ਆਈ ਹੈ। ਇਸਦਾ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕਾਲ ਕਰਨ ਵਾਲੇ ਨੇ ਕਿਹਾ: “ਮੇਰੇ ਮੈਸੇਜ ਨੂੰ ਇਗਨੋਰ ਨਾ ਕਰ, ਨਹੀਂ ਤਾਂ ਤੈਨੂੰ ਮਹਿੰਗਾ ਪਵੇਗਾ। ਮੈਂ ਪਹਿਲਾਂ ਵੀ ਤੈਨੂੰ ਚੇਤਾਇਆ ਸੀ। ਪਰ ਤੇਰੀ ਪਾਸੋਂ […]
Jaspreet Singh
By : Updated On: 17 Mar 2026 14:53:PM
Gippy Grewal ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਧਮਕੀ ਭਰੀ ਕਾਲ, ਕਿਹਾ- ਇਗਨੋਰ ਨਾ ਕਰ,  ”ਨਹੀਂ ਤਾਂ ਤੈਨੂੰ ਮਹਿੰਗਾ ਪਵੇਗਾ”

Gippy Grewal Goldy Brar threat; ਪੰਜਾਬੀ ਗਾਇਕ Gippy Grewal ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਧਮਕੀ ਭਰੀ ਕਾਲ ਆਈ ਹੈ। ਇਸਦਾ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕਾਲ ਕਰਨ ਵਾਲੇ ਨੇ ਕਿਹਾ: “ਮੇਰੇ ਮੈਸੇਜ ਨੂੰ ਇਗਨੋਰ ਨਾ ਕਰ, ਨਹੀਂ ਤਾਂ ਤੈਨੂੰ ਮਹਿੰਗਾ ਪਵੇਗਾ। ਮੈਂ ਪਹਿਲਾਂ ਵੀ ਤੈਨੂੰ ਚੇਤਾਇਆ ਸੀ। ਪਰ ਤੇਰੀ ਪਾਸੋਂ ਕੋਈ ਜਵਾਬ ਨਹੀਂ ਆਇਆ। ਤੇਰੇ ਮੋਹਾਲੀ ਦੇ ਘਰ ਬਾਰੇ ਮੈਨੂੰ ਪਤਾ ਹੈ।”

Read Latest News and Breaking News at Daily Post TV, Browse for more News

Ad
Ad