ਨਵਾਂਸ਼ਹਿਰ ਦੇ ਪਿੰਡ ਬਹਾਰਾ ਨੇੜੇ ਨਸ਼ਾ ਤਸਕਰ ਦਾ ਹੋਇਆ ਐਨਕਾਊਂਟਰ
Punjab News- ਨਵਾਂਸ਼ਹਿਰ ਦੇ ਪਿੰਡ ਬਹਾਰਾ ਕੋਲ ਨਸ਼ਾ ਤਸਕਰ ਦਾ ਐਨਕਾਊਂਟਰ ਹੋਇਆ ਹੈ,ਪੁਲਿਸ ਤੇ ਨਸ਼ਾ ਤਸਕਰ ਵਿਚਕਾਰ ਗੋਲੀਆਂ ਚੱਲੀਆਂ ਹਨ। ਨਸ਼ਾ ਤਸਕਰ ਜ਼ਖ਼ਮੀ ਹੋ ਗਿਆ ਹੈ ਤੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਨਸ਼ਾ ਤਸਕਰ ਉਤੇ ਦਰਜਨਾਂ ਮਾਮਲੇ ਦਰਜ ਹਨ।
ਲੇਖਕ :
DailyPostTV Artist
ਪ੍ਰਕਾਸ਼ਿਤ: | ਅੱਪਡੇਟ: