Banner
Banner

ਮੁਹਾਲੀ ‘ਚ ED ਰੇਡ ‘ਤੇ CM ਮਾਨ ਦਾ ਪਹਿਲਾ ਬਿਆਨ…

ਮੁਹਾਲੀ ‘ਚ ਹੋ ਰਹੀ ED ਰੇਡ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। CM ਭਗਵੰਤ ਮਾਨ ਨੇ ਕਿਹਾ ਕਿ, ਜਿੱਥੇ ED ਰੇਡ ਹੋਈ ਸਾਡਾ ਉਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ‘ਤੇ ED ਛਾਪੇ ਕਰ ਰਹੀ, ਸਾਡਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ।,ED ਜਿੱਥੇ ਚਾਹੇ ਉੱਥੇ ਰੇਡ […]
Amritpal Singh
By : Updated On: 07 May 2026 15:08:PM
ਮੁਹਾਲੀ ‘ਚ ED ਰੇਡ ‘ਤੇ CM ਮਾਨ ਦਾ ਪਹਿਲਾ ਬਿਆਨ…

ਮੁਹਾਲੀ ‘ਚ ਹੋ ਰਹੀ ED ਰੇਡ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। CM ਭਗਵੰਤ ਮਾਨ ਨੇ ਕਿਹਾ ਕਿ, ਜਿੱਥੇ ED ਰੇਡ ਹੋਈ ਸਾਡਾ ਉਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ‘ਤੇ ED ਛਾਪੇ ਕਰ ਰਹੀ, ਸਾਡਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ।,ED ਜਿੱਥੇ ਚਾਹੇ ਉੱਥੇ ਰੇਡ ਕਰ ਸਕਦੀ ਹੈ।

ਦੱਸ ਦੇਈਏ ਕਿ ਮੁਹਾਲੀ ਦੇ ਖਰੜ ਦੇ ਵੈਸਟਰਨ ਟਾਵਰਜ਼ ‘ਚ ED ਦੀ ਰੇਡ ਚੱਲ ਰਹੀ ਹੈ। ਇਹ ਰੇਡ ਨਿਤਿਨ ਨਾਂਅ ਦੇ ਸ਼ਖਸ ਦੇ ਟਿਕਾਣਿਆਂ ‘ਤੇ ਜਾਰੀ ਹੈ।

Read Latest News and Breaking News at Daily Post TV, Browse for more News

Ad
Ad