ਮਹਿਲਾ ਕਮਿਸ਼ਨ ਵਲੋਂ ਯੋਗਰਾਜ ਨੂੰ ਭੇਜਿਆ ਗਿਆ ਨੋਟਿਸ
Punjab News: ਵੈੱਬ ਸੀਰੀਜ਼ ਵਿਚ ਮਹਿਲਾਵਾਂ ਬਾਰੇ ਬੋਲੇ ਅਪਮਾਨਜਨਕ ਡਾਇਲੌਂਗ ਨੂੰ ਲੈ ਕੇ ਯੋਗਰਾਜ ਦੇ ਖਿਲਾਫ਼ ਹੁਣ ਮਹਿਲਾ ਕਮਿਸ਼ਨ ਵਲੋਂ ਵੀ ਕਾਰਵਾਈ ਕੀਤੀ ਗਈ ਹੈ। ਮਹਿਲਾ ਕਮਿਸ਼ਨ ਵਲੋਂ ਪੰਜਾਬੀ ਅਦਾਕਾਰ ਯੋਗਰਾਜ ਨੂੰ ਨੋਟਿਸ ਭੇਜਿਆ ਗਿਆ ਹੈ।
By :
Amritpal Singh
Updated On: 14 May 2026 15:26:PM