Accident

ਮੋਹਾਲੀ ‘ਚ ਭਿਆਨਕ ਹਾਦਸਾ: ਤੇਜ਼ ਰਫ਼ਤਾਰ ਮਹਿੰਦਰਾ ਥਾਰ ਡਿਵਾਈਡਰ ਦੇ ਪਿਲਰ ਨਾਲ ਟਕਰਾਈ

ਸ਼ੁੱਕਰਵਾਰ ਦੇਰ ਰਾਤ ਕੁੰਭੜਾ ਲਾਈਟ ਪੁਆਇੰਟ ਦੇ ਕੋਲ ਵਾਪਰਿਆ ਹਾਦਸਾ; ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਦੇ ਉੱਡੇ ਪਰਖੱਚੇ ਗੱਡੀ ਵਿੱਚੋਂ ਮਿਲੀਆਂ ਸ਼ੱਕੀ ਵਸਤੂਆਂ; ਹਾਦਸੇ ਦੇ ਸਮੇਂ ਨੌਜਵਾਨਾਂ ਦੇ ਨਸ਼ੇ ਦੀ ਹਾਲਤ ਵਿੱਚ ਹੋਣ ਦੀ…

ਤੇਜ਼ ਰਫ਼ਤਾਰ ਥਾਰ ਡਿਵਾਈਡਰ ਨਾਲ ਟਕਰਾਈ, ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

Mohali accident; ਮੋਹਾਲੀ ਵਿੱਚ ਇੱਕ ਤੇਜ਼ ਰਫ਼ਤਾਰ ਮਹਿੰਦਰਾ ਥਾਰ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਦੇ ਪਿੱਲਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ…

ਅੰਮ੍ਰਿਤਸਰ ਦੇ ‘ਕੰਟਰੀ ਯਾਰਡ ਹੋਟਲ’ ‘ਚ ਭਿਆਨਕ ਅੱਗ, ਇਲਾਕਾ ਕਰਵਾਇਆ ਗਿਆ ਖਾਲੀ

Amritsar Country Yard Hotel Fire; ਅੰਮ੍ਰਿਤਸਰ ਸ਼ਹਿਰ ਵਿੱਚ ਪੁਲਿਸ ਕਮਿਸ਼ਨਰ ਦੀ ਕੋਠੀ ਨੇੜੇ ਸਥਿਤ ‘ਕੰਟਰੀ ਯਾਰਡ’ ਹੋਟਲ ਵਿੱਚ ਅੱਜ ਅਚਾਨਕ ਅੱਗ ਲੱਗ ਗਈ। ਅੱਗ ਦੀਆਂ…

ਲੁਧਿਆਣਾ ਸਕੂਲ ਬੱਸ ਹਾਦਸਾ: BITS ਸਕੂਲ ਪ੍ਰਸ਼ਾਸਨ ਅਤੇ ਡਰਾਈਵਰ ਖ਼ਿਲਾਫ਼ ਕੇਸ ਦਰਜ

ਭੈਣ ਨੂੰ ਬੱਸ ਚੜ੍ਹਾਉਣ ਆਏ ਢਾਈ ਸਾਲ ਦੇ ਮਾਸੂਮ ਉੱਪਰੋਂ ਲੰਘ ਗਏ ਸਨ ਟਾਇਰ; ਮੌਕੇ ‘ਤੇ ਹੀ ਹੋਈ ਸੀ ਦਰਦਨਾਕ ਮੌਤ ਪਿੰਡ ਵਾਸੀਆਂ ਨੇ ਘੇਰ…

ਲੁਧਿਆਣਾ ‘ਚ ਦਿਲ ਦਹਿਲਾਉਣ ਵਾਲਾ ਹਾਦਸਾ! ਸਕੂਲ ਬੱਸ ਨੇ 3 ਸਾਲਾ ਬੱਚੇ ਨੂੰ ਕੁਚਲਿਆ, ਹੋਈ ਦਰਦਨਾਕ ਮੌਤ

Ludhiana School Van Accident; ਲੁਧਿਆਣਾ ਦੇ ਕੋਹਾੜਾ ਇਲਾਕੇ ਦੇ ਪਿੰਡ ਸ਼ਾਲੂ ਭੈਣੀ ਵਿੱਚ ਬੁੱਧਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ। ਇੱਕ ਪ੍ਰਾਈਵੇਟ…

ਮੀਰਾ ਰੋਡ, ਡਾਲਮੀਆ ਇੰਟਰਨੈਸ਼ਨਲ ਸਕੂਲ ਦੀ 6ਵੀਂ ਮੰਜ਼ਿਲ ‘ਤੇ ਲੱਗੀ ਭਿਆਨਕ ਅੱਗ

ਬੁੱਧਵਾਰ ਤੜਕੇ 6 ਵਜੇ ਵਾਪਰਿਆ ਹਾਦਸਾ; ਸਕੂਲ ਖੁੱਲ੍ਹਣ ਤੋਂ ਪਹਿਲਾਂ ਦੀ ਘਟਨਾ ਹੋਣ ਕਾਰਨ ਟਲਿਆ ਵੱਡਾ ਜਾਨੀ ਨੁਕਸਾਨ ਚੀਫ਼ ਫਾਇਰ ਅਫ਼ਸਰ ਪ੍ਰਕਾਸ਼ ਬੋਰਾਡੇ ਦੀ ਅਗਵਾਈ…

ਅਹਿਮਦਾਬਾਦ: ਸਾਬਰਮਤੀ ਕਾਲੀਗਾਮ ਯਾਰਡ ‘ਚ ਪੈਸੰਜਰ ਟ੍ਰੇਨ ਦੇ ਕੋਚ ਨੂੰ ਲੱਗੀ ਭਿਆਨਕ ਅੱਗ ਵੱਡਾ ਹਾਦਸਾ ਟਲਿਆ

ਮੰਗਲਵਾਰ ਦੁਪਹਿਰ ਦੀ ਘਟਨਾ; ਘਟਨਾ ਵੇਲੇ ਕੋਚ ਖਾਲੀ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਅੱਗ ‘ਤੇ ਪਾਇਆ ਕਾਬੂ; ਰੇਲਵੇ…

ਬਠਿੰਡਾ ‘ਚ ਦੇਰ ਰਾਤ ਵਾਪਰਿਆ ਦਰਦਨਾਕ ਹਾਦਸਾ, ਛੱਤ ਡਿੱਗਣ ਨਾਲ ਮਾਂ-ਪੁੱਤ ਦੀ ਮੌਤ, ਦੋ ਧੀਆਂ ਜ਼ਖ਼ਮੀ

Bathinda Roof Collapse Accident; ਪੰਜਾਬ ਵਿੱਚ ਜਾਰੀ ਮਾਨਸੂਨ ਦੌਰਾਨ ਬਠਿੰਡਾ ਦੇ ਤਲਵੰਡੀ ਸਾਬੋ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਕਰੀਬ 11…

ਨਾਸਿਕ ‘ਚ ਗੁੰਡਾਗਰਦੀ, ਛੇੜਛਾੜ ਦਾ ਵਿਰੋਧ ਕਰਨ ‘ਤੇ ਸੈਲਾਨੀ ਪਰਿਵਾਰ ‘ਤੇ ਹਮਲਾ

ਭਵਲੀ ਡੈਮ ਅਤੇ ਵਾਟਰਫਾਲ ਘੁੰਮਣ ਗਏ ‘ਭਾਗਵਤ ਪਰਿਵਾਰ’ ਦੀ ਮਹਿਲਾ ਮੈਂਬਰ ਨਾਲ ਕੀਤੀ ਗਈ ਸੀ ਬਦਤਮੀਜ਼ੀ ਜਾਨ ਬਚਾ ਕੇ ਭੱਜੇ ਪਰਿਵਾਰ ਨੂੰ ਰਸਤੇ ਵਿੱਚ ਕਈ…

ਤੇਜ਼ ਰਫ਼ਤਾਰ ਕਾਰ ਨੇ ਸਕੂਟਰ ਤੇ ਸਕੂਲ ਬੱਸ ਨੂੰ ਮਾਰੀ ਜ਼ਬਰਦਸਤ ਟੱਕਰ

ਹਾਦਸੇ ਦਾ ਖ਼ੌਫ਼ਨਾਕ CCTV ਫੁਟੇਜ ਵਾਇਰਲ; ਨਾਬਾਲਗ ਵੱਲੋਂ ਕਾਰ ਚਲਾਏ ਜਾਣ ਦਾ ਖ਼ਦਸ਼ਾ, 4 ਹਿਰਾਸਤ ‘ਚ ਸੰਜੀਵਨੀ ਹਸਪਤਾਲ ਦੇ ਬਾਹਰ ਵਾਪਰਿਆ ਦੁਖਾਂਤ, ਸਕੂਟਰ ਸਵਾਰ ਗੰਭੀਰ…

ਦੁਆਰਕਾ ਐਕਸਪ੍ਰੈੱਸਵੇਅ ਸੁਰੰਗ ‘ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ

ਹਵਾਈ ਅੱਡੇ (Airport) ਵੱਲ ਜਾਣ ਵਾਲੀ ਨਵੀਂ ਸੁਰੰਗ ‘ਚ ਭਰਿਆ ਕਾਲਾ ਧੂੰਆਂ; ਸਵਾਰੀਆਂ ਨੇ ਬਚਾਈ ਜਾਨ, ਕੋਈ ਜਾਨੀ ਨੁਕਸਾਨ ਨਹੀਂ ਆਟੋਮੈਟਿਕ ਫਾਇਰ ਸਿਸਟਮ ਹੋਇਆ ਸਰਗਰਮ;…

ਕਾਨਪੁਰ ‘ਚ ਭਿਆਨਕ ਹਾਦਸਾ: 100 ਦੀ ਰਫ਼ਤਾਰ ਨਾਲ ਖੜ੍ਹੇ ਟਰੱਕ ‘ਚ ਜਾ ਵੜੀ ਸਕਾਰਪੀਓ; 2 ਮਾਸੂਮ ਬੱਚਿਆਂ ਸਮੇਤ 3 ਦੀ ਮੌਤ, 9 ਗੰਭੀਰ ਜ਼ਖ਼ਮੀ

ਹਰਿਆਣਾ ਦੇ ਸਿਰਸਾ ਤੋਂ ਬਿਹਾਰ ਦੇ ਗਿਆ ਜਾ ਰਿਹਾ ਸੀ ਪਰਿਵਾਰ, ਗੈਸ ਕਟਰ ਨਾਲ ਗੱਡੀ ਕੱਟ ਕੇ ਕੱਢੇ ਲੋਕ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ…

ਭਿਆਨਕ ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ, ਪਰਿਵਾਰ ਵੱਲੋਂ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ

Moga Road Accident Youth Die; ਮੋਗਾ ਦੇ ਅੰਮ੍ਰਿਤਸਰ ਰੋਡ ‘ਤੇ ਲੋਹਾਰਾ ਚੌਂਕ ਤੋਂ ਅੱਗੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਸਕੂਟਰੀ ਸਵਾਰ…

ਫ਼ਤਹਿਗੜ੍ਹ ਸਾਹਿਬ ‘ਚ ਵਾਪਰਿਆ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਪਲਟੀ, 1 ਔਰਤ ਦੀ ਮੌਕੇ ‘ਤੇ ਮੌਤ, 20 ਤੋਂ ਵੱਧ ਜ਼ਖ਼ਮੀ”

Khamanon Mini Bus Road Accident; ਖਮਾਣੋਂ ਦੇ ਨੇੜੇ ਪਿੰਡ ਸਮਸਪੁਰ ਸਿੰਘਾ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਸਮਰਾਲਾ ਤੋਂ ਲਿੰਕ ਰੋਡ ਰਾਹੀਂ ਖਮਾਣੋਂ ਆ…

ਗੁਰੂਗ੍ਰਾਮ ‘ਚ ਵੱਡਾ ਹਾਦਸਾ: ਹਾਈ-ਪ੍ਰੋਫਾਈਲ ‘ਇਮਪੀਰੀਆ ਐਸਫੇਰਾ’ ਸੁਸਾਇਟੀ ‘ਚ ਡਿੱਗੀ ਬਾਲਕੋਨੀ

ਸੈਕਟਰ-37C ਦੀ ਸੁਸਾਇਟੀ ਦੇ ਟਾਵਰ-E ਵਿੱਚ ਵਾਪਰੀ ਘਟਨਾ; ਮਲਬਾ ਡਿੱਗਣ ਕਾਰਨ ਪਿੱਲਰਾਂ ਨੂੰ ਵੀ ਪਹੁੰਚਿਆ ਨੁਕਸਾਨ ਖ਼ੁਸ਼ਕਿਸਮਤੀ ਨਾਲ ਟਲਿਆ ਜਾਨੀ ਨੁਕਸਾਨ, ਨਿਵਾਸੀਆਂ ਵਿੱਚ ਭਾਰੀ ਰੋਸ਼;…

Ad
Ad