Latest News

ਚੰਡੀਗੜ੍ਹ ‘ਚ 26 ਜੂਨ ਨੂੰ ਕੋਈ ਸਰਕਾਰੀ ਛੁੱਟੀ ਨਹੀਂ; ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ ਪੂਰੀ ਤਰ੍ਹਾਂ ਫਰਜ਼ੀ

Holiday On 26 June Fake News Alert: ਚੰਡੀਗੜ੍ਹ ਵਿੱਚ 26 ਜੂਨ (ਸ਼ੁੱਕਰਵਾਰ) ਨੂੰ ਮੁਹਰਰਮ ਦੇ ਮੌਕੇ ‘ਤੇ ਸਰਕਾਰੀ ਛੁੱਟੀ ਹੋਣ ਦਾ ਦਾਅਵਾ ਕਰਨ ਵਾਲਾ ਇੱਕ ਪੱਤਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ,…

ਪੰਜਾਬ ਤੋਂ 150 ਤੋਂ ਵੱਧ ਨਿਹੰਗ ਸਿੰਘਾਂ ਦਾ ਜੱਥਾ ਉੱਤਰਾਖੰਡ ਲਈ ਰਵਾਨਾ: CM ਧਾਮੀ ਵੱਲੋਂ High Alert, ਬਾਰਡਰ ‘ਤੇ ITBP ਤਾਇਨਾਤ

ਪੰਜਾਬ ਅਤੇ ਚੰਡੀਗੜ੍ਹ ਦੇ ਸਰਹੱਦੀ ਖੇਤਰ ਮੋਹਾਲੀ ਤੋਂ 150 ਤੋਂ ਜ਼ਿਆਦਾ ਨਿਹੰਗ ਸਿੰਘਾਂ ਦਾ ਇੱਕ ਵੱਡਾ ਜੱਥਾ ਉੱਤਰਾਖੰਡ ਦੇ ਦੇਹਰਾਦੂਨ ਵੱਲ ਕੂਚ ਕਰਨ ਦੀ ਪੂਰੀ…

BJP ਆਗੂ ਦੇ ਕਲੀਨਿਕ ‘ਤੇ ਪੈਟਰੋਲ ਬੰਬ ਸੁੱਟਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ: ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼

ਬਠਿੰਡਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਭਾਰਤੀ ਜਨਤਾ ਪਾਰਟੀ (BJP) ਦੇ ਇੱਕ ਸਥਾਨਕ ਆਗੂ ਦੇ ਹੋਮਿਓਪੈਥਿਕ ਕਲੀਨਿਕ ‘ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਦੇ…

Guru Randhawa ਦੇ ਜਿਮ ‘ਤੇ ਫਾਇਰਿੰਗ ਮਾਮਲੇ ‘ਚ ਦਿੱਲੀ ਪੁਲਿਸ ਦਾ ਵੱਡਾ ਐਕਸ਼ਨ

ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਦਿੱਲੀ ਸਥਿਤ ਜਿਮ ‘ਤੇ ਹੋਈ ਤਾਬੜਤੋੜ ਫਾਇਰਿੰਗ ਦੀ ਘਟਨਾ ਤੋਂ ਠੀਕ 14 ਦਿਨਾਂ ਬਾਅਦ ਦਿੱਲੀ ਪੁਲਿਸ ਨੂੰ ਇੱਕ ਬਹੁਤ ਵੱਡੀ…

Transgender ਨੈਨਾ ਮਹੰਤ ‘ਤੇ ਜਾਨਲੇਵਾ ਹਮਲਾ: ਗਹਿਣੇ ਤੇ ਨਕਦੀ ਲੁੱਟੀ

Transgender Naina Mahant Attack: ਸੰਗਰੂਰ ਜ਼ਿਲ੍ਹੇ ਦੇ ਅਧੀਨ ਆਉਂਦੇ ਦਿੜ੍ਹਬਾ ਖੇਤਰ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸੂਲਰ ਘਰਾਟ ਦੇ ਨੇੜੇ ਨੈਨਾ…

Viral Video ਵਿਵਾਦ ‘ਤੇ CM ਭਗਵੰਤ ਮਾਨ : ‘ਫੇਸ-ਮਾਸਕ’ ਤੇ AI ਤਕਨੀਕ ਨਾਲ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼

Viral Video Controversy: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਆਪਣੇ ਵਾਇਰਲ ਹੋ ਰਹੇ ਕਥਿਤ ਵੀਡੀਓ ਵਿਵਾਦ ‘ਤੇ…

ਬਹਾਦੁਰਗੜ੍ਹ ‘ਚ ਵਿਕਾਸ ਦੀ ਹਨ੍ਹੇਰੀ, ਸੈਣੀ ਸਰਕਾਰ ਵੱਲੋਂ 118 ਕਰੋੜ ਦਾ ਬਜਟ ਜਾਰੀ, ਵਿਧਾਇਕ ਰਾਜੇਸ਼ ਜੂਨ ਨੇ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ

ਬਹਾਦੁਰਗੜ੍ਹ (ਝੱਜਰ): ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਬਹਾਦੁਰਗੜ੍ਹ ਦੇ ਆਜ਼ਾਦ ਵਿਧਾਇਕ ਰਾਜੇਸ਼ ਜੂਨ ‘ਤੇ ਪੂਰੀ ਤਰ੍ਹਾਂ ਮਿਹਰਬਾਨ ਦਿਖਾਈ ਦੇ ਰਹੀ ਹੈ। ਵਿਧਾਇਕ ਰਾਜੇਸ਼ ਜੂਨ…

ਸਨਸਨੀਖੇਜ਼ ਖ਼ਬਰ, ਫਿਰੋਜ਼ਪੁਰ ‘ਚ ਚੋਣਾਂ ਦੇ ਨਾਮ ‘ਤੇ ਖ਼ੂਨੀ ਗੈਂਗਵਾਰ! ਨਾਮਜ਼ਦਗੀ ਭਰਨ ਵੇਲੇ ਚੱਲੀਆਂ ਤਾਬੜਤੋੜ ਗੋਲੀਆਂ, ਕਾਂਗਰਸ ਤੇ ਗੈਂਗਸਟਰ ਸੇਖੋਂ ਆਹਮੋ-ਸਾਹਮਣੇ

ਫ਼ਿਰੋਜ਼ਪੁਰ (ਮਮਦੋਟ): ਪੰਜਾਬ ਵਿੱਚ ਲੋਕਤੰਤਰ ਦੇ ਸਭ ਤੋਂ ਛੋਟੇ ਤਿਉਹਾਰ ਯਾਨੀ ਨਗਰ ਪੰਚਾਇਤ ਚੋਣਾਂ ਦੇ ਨਾਮ ‘ਤੇ ਅੱਜ ਉਹ ਖ਼ੂਨੀ ਖੇਡ ਖੇਡੀ ਗਈ, ਜਿਸ ਨੇ…

ਬਟਾਲਾ ‘ਚ ਪੁਲਿਸ ਅਤੇ ਗੈਂਗਸਟਰ ਵਿਚਕਾਰ ਤਾਬੜਤੋੜ ਫਾਇਰਿੰਗ, ਜਵਾਬੀ ਕਾਰਵਾਈ ‘ਚ ਗੈਂਗਸਟਰ ਕਰਨ ਜ਼ਖਮੀ

ਬਟਾਲਾ: ਪੰਜਾਬ ਵਿੱਚ ਅਪਰਾਧੀਆਂ ਅਤੇ ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਪੁਲਿਸ ਅਤੇ ਇੱਕ ਨਾਮੀ ਗੈਂਗਸਟਰ ਵਿਚਕਾਰ…

ਯੂਪੀ ਬੀਜੇਪੀ ਦੀ ਨਵੀਂ ਟੀਮ ਦਾ ਐਲਾਨ, ਰਾਜਨਾਥ ਸਿੰਘ ਦੇ ਪੁੱਤਰ ਨੀਰਜ ਅਤੇ ਪੂਜਾ ਪਾਲ ਸਮੇਤ 46 ਆਗੂਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਲਖਨਊ: ਉੱਤਰ ਪ੍ਰਦੇਸ਼ ਵਿੱਚ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਨਤਾ ਪਾਰਟੀ (BJP) ਨੇ ਇੱਕ ਬਹੁਤ ਹੀ ਅਹਿਮ…

ਕਾਂਗਰਸ ਨੇ ਦੇਸ਼ ਭਰ ਵਿੱਚ ਸ਼ੁਰੂ ਕੀਤੀ “ਛਾਤਰੋਂ ਕੀ ਗੂੰਜ” ਮੁਹਿੰਮ; ਪੇਪਰ ਲੀਕ ਮਾਫੀਆ ਖ਼ਿਲਾਫ਼ ਵਿਦਿਆਰਥੀਆਂ ਦੀ ਆਵਾਜ਼ ਬੁਲੰਦ

ਨਵੀਂ ਦਿੱਲੀ: ਦੇਸ਼ ਵਿੱਚ ਲਗਾਤਾਰ ਸਾਹਮਣੇ ਆ ਰਹੇ ਪੇਪਰ ਲੀਕ ਮਾਮਲਿਆਂ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਆਈ ਖ਼ਰਾਬੀ ਖ਼ਿਲਾਫ਼ ਭਾਰਤੀ ਰਾਸ਼ਟਰੀ ਕਾਂਗਰਸ ਨੇ ਇੱਕ ਵੱਡਾ ਮੋਰਚਾ…

ਸਿਆ ਸੋਹਣੀ ਤਾਂ ਹੈ, ਉਮਰ ਵੀ ਸਿਰਫ਼ 20 ਸਾਲ ਹੀ…’ ਇੰਝ ਤੈਅ ਹੋਇਆ ਸੀ ਕੇਤਨ ਨਾਲ ਵਿਆਹ, ਹੁਣ ਦਾਦੇ ਨੇ ਬਿਆਨ ਕੀਤਾ ਦਰਦ

ਪੁਣੇ ਦੇ ਮਸ਼ਹੂਰ ਲੋਹਗੜ੍ਹ ਕਿੱਲ੍ਹੇ (Lohagad Fort) ਵਿੱਚ ਹੋਏ ਹੱਤਿਆਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਆਪਣੀ ਮੰਗੇਤਰ ਕੇਤਨ ਅਗਰਵਾਲ ਦੇ ਕਤਲ…

ਦਿੱਲੀ ਦੇ ਮਹਿਰੌਲੀ ‘ਚ ਵੱਡਾ ਹਾਦਸਾ: ਤੋੜਫੋੜ ਦੌਰਾਨ ਢਹੀ 300 ਗਜ਼ ਦੀ ਇਮਾਰਤ, ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ, ਬਚਾਅ ਕਾਰਜ ਜਾਰੀ

ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਸਵੇਰੇ ਇੱਥੇ ਇੱਕ ਦੋ-ਮੰਜ਼ਿਲਾ ਇਮਾਰਤ ਨੂੰ ਤੋੜਨ (Demolition)…

ਲੁਧਿਆਣਾ ਸਿਵਲ ਹਸਪਤਾਲ ‘ਚੋਂ ਪੁਲਿਸ ਨੂੰ ਚਕਮਾ ਦੇ ਕੇ ਮੁਲਜ਼ਮ ਫ਼ਰਾਰ: ਆਰਮਜ਼ ਐਕਟ ਤਹਿਤ ਹੋਇਆ ਸੀ ਗ੍ਰਿਫ਼ਤਾਰ, ਮੈਡੀਕਲ ਕਰਵਾਉਣ ਆਈ ਸੀ ਪੁਲਿਸ

ਲੁਧਿਆਣਾ: ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਪੁਲਿਸ ਹਿਰਾਸਤ (Police Custody) ਵਿੱਚੋਂ ਇੱਕ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਰਮਜ਼ ਐਕਟ ਤਹਿਤ ਗ੍ਰਿਫ਼ਤਾਰ ਕੀਤਾ…

ਦਿੱਲੀ ‘ਚ ਕਾਂਗਰਸ ਦੀ ਅਹਿਮ ਬੈਠਕ, ਕੇ. ਸੀ. ਵੇਣੂਗੋਪਾਲ ਦੇ ਘਰ ਪਹੁੰਚੇ ਸੁਖਜਿੰਦਰ ਸਿੰਘ ਰੰਧਾਵਾ, ਰਾਹੁਲ ਗਾਂਧੀ ਦੇ ਫ਼ੈਸਲਿਆਂ ‘ਤੇ ਚਰਚਾ ਜਾਰੀ

ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇੱਕ ਵੱਡੀ ਸਿਆਸੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਾਂਗਰਸ ਹਾਈਕਮਾਂਡ ਵੱਲੋਂ ਜਾਰੀ ਹੋਣ ਵਾਲੀ ਅਹਿਮ ਸੂਚੀ (ਲਿਸਟ) ਤੋਂ…

Ad
Ad