Latest Punjab News

ਚੰਡੀਗੜ੍ਹ ’ਚ ਪੈਟਰੋਲ-ਡੀਜ਼ਲ ’ਤੇ ਲੱਗੀ ਲਿਮਟ! ਪੰਪਾਂ ‘ਤੇ ਲਾਏ ਗਏ ਪੋਸਟਰ

ਚੰਡੀਗੜ੍ਹ ਦੇ ਕਈ ਪੈਟਰੋਲ ਪੰਪਾਂ ‘ਤੇ ਪੈਟਰੋਲ ਅਤੇ ਡੀਜ਼ਲ ‘ਤੇ ਲਿਮਟ ਤੈਅ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ, ਦੋਪਹੀਆ ਵਾਹਨ ਚਾਲਕਾਂ ਨੂੰ ਪ੍ਰਤੀ ਦਿਨ ₹500 ਤੱਕ ਦਾ ਪੈਟਰੋਲ ਖਰੀਦਣ ਦੀ ਇਜਾਜ਼ਤ ਹੋਵੇਗੀ, ਜਦੋਂ ਕਿ ਚਾਰ ਪਹੀਆ…

Bomb Threat : ਪੰਜਾਬ ‘ਚ ਸਕੂਲ, ਹਵਾਈ ਅੱਡਾ ਤੇ ਰੇਲਵੇ ਟਰੈਕ ਬੰਬ ਨਾਲ ਉਡਾਉਣ ਦੀ ਧਮਕੀ

Bomb Threat: ਖਾਲਿਸਤਾਨ ਦੇ ਨਾਮ ‘ਤੇ ਪੰਜਾਬ ‘ਚ ਸਕੂਲ, ਹਵਾਈ ਅੱਡੇ ਤੇ ਰੇਲਵੇ ਟਰੈਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਸਾਹਮਣੇ ਆਈ ਹੈ। ਧਮਕੀ ਵਿੱਚ…

Amritsar News: ਅੰਮ੍ਰਿਤਸਰ ‘ਚ ਅਕਾਲੀ ਆਗੂ ਦੇ ਸ਼ੋਅਰੂਮ ‘ਤੇ ਗੋਲੀਬਾਰੀ, 50 ਲੱਖ ਰੁਪਏ ਦੀ ਫਿਰੌਤੀ ਮੰਗੇ ਜਾਣ ਦੇ ਇਲਜ਼ਾਮ

Amritsar News: ਅੰਮ੍ਰਿਤਸਰ ‘ਚ ਅਕਾਲੀ ਆਗੂ ਦੇ ਸ਼ੋਅਰੂਮ ‘ਤੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਘਟਨਾ ਦੇਰ ਰਾਤ 8 ਵਜੇ ਦੇ ਲਗਭਗ ਦੀ ਦੱਸੀ ਜਾ ਰਹੀ…

ਅੰਮ੍ਰਿਤਸਰ ਤੋਂ ਦੁਬਈ ਉਡਾਣ ਬਹਾਲ, ਇੰਡੀਗੋ ਦੀ ਸ਼ਾਰਜਾਹ ਉਡਾਣ 20 ਮਈ ਤੋਂ ਸ਼ੁਰੂ

Punjab News: ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਮੁੱਖ ਸ਼ਹਿਰਾਂ ਵਿਚਕਾਰ ਸਿੱਧੀਆਂ ਹਵਾਈ ਉਡਾਣਾਂ ਦੇ…

ਪੰਜਾਬ ‘ਚ ਸਿੱਖ ਪਰਿਵਾਰ 4 ਬੱਚੇ ਪੈਦਾ ਕਰਨ: BJP ਆਗੂ ਰਾਜੂ ਨੇ CM ਮਾਨ ਨੂੰ ਲਿਖਿਆ ਪੱਤਰ

Punjab News: ਪੰਜਾਬ ਦੇ ਹਰ ਸਿੱਖ ਪਰਿਵਾਰ ਦੇ ਘੱਟੋ-ਘੱਟ ਚਾਰ ਬੱਚੇ ਹੋਣੇ ਚਾਹੀਦੇ ਹਨ। ਸਿੱਖ ਆਬਾਦੀ ਵਿੱਚ ਗਿਰਾਵਟ ‘ਤੇ ਚਿੰਤਾ ਪ੍ਰਗਟ ਕਰਦੇ ਹੋਏ, ਭਾਜਪਾ ਦੇ…

ਸਬਜ਼ੀ ਵੇਚਣ ਵਾਲੇ ਦਾ ਪੁੱਤਰ ਨਿਕਲਿਆ ਸਾਇਬਰ ਠੱਗੀ ਦਾ ਮਾਸਟਰਮਾਈਂਡ, ਲੁਧਿਆਣਾ ‘ਚ ਥਾਣੇ ਕੋਲ ਦੁਕਾਨ, ₹1 ਕਰੋੜ ਕੈਸ਼ ਸਮੇਤ 140 ਮੈਂਬਰ ਗ੍ਰਿਫ਼ਤਾਰ

ਲੁਧਿਆਣਾ ਵਿੱਚ, ਇੱਕ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਨੈੱਟਵਰਕ ਦਾ ਮਾਸਟਰਮਾਈਂਡ ਇੱਕ ਸਬਜ਼ੀ ਵਿਕਰੇਤਾ ਦਾ ਪੁੱਤਰ ਨਿਕਲਿਆ ਜਿਸਦੀ ਦੁਕਾਨ ਡਿਵੀਜ਼ਨ ਨੰਬਰ 3 ਪੁਲਿਸ ਸਟੇਸ਼ਨ ਦੇ ਨੇੜੇ ਸਥਿਤ…

ਜਲੰਧਰ: ਥਾਣੇ ਦੇ ਨੇੜੇ ਸਰੇਆਮ ਚੇਨ ਸਨੈਚਿੰਗ, ਬੱਚੇ ਨਾਲ ਚੀਕਦੀ ਰਹੀ ਮਹਿਲਾ, ਘਟਨਾ CCTV ‘ਚ ਕੈਦ

Punjab News: ਜਲੰਧਰ ‘ਚ ਪੁਲਿਸ ਸਟੇਸ਼ਨ ਮਕਸੂਦਾਂ ਨੇੜੇ ਇੱਕ ਹੈਰਾਨ ਕਰਨ ਵਾਲੀ ਸਨੈਚਿੰਗ (ਲੁੱਟ-ਖੋਹ) ਦੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਇਲਾਕੇ ‘ਚ ਸੁਰੱਖਿਆ ਨੂੰ…

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 6 ਦਿਨਾਂ ਤੱਕ ਗਰਮੀ ਦਾ ਕਹਿਰ ਰਹੇਗਾ ਜਾਰੀ

Punjab Weather News: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ 18 ਮਈ ਤੋਂ ਭਿਆਨਕ ਗਰਮੀ ਪੈਣ ਦੀ ਸੰਭਾਵਨਾ ਹੈ। ਅਗਲੇ ਛੇ ਦਿਨਾਂ ਤੱਕ ਲਗਾਤਾਰ ਗਰਮੀ ਦੀ ਲਹਿਰ…

ਅਜਨਾਲਾ ‘ਚ ਧਾਲੀਵਾਲ ਦਾ ਵੱਡਾ ਐਲਾਨ, ਹੁਣ ਸਿੱਧੀ ਖਾਤਿਆਂ ‘ਚ ਆਏਗੀ ਤਨਖਾਹ

Ajnala Workers Protest; ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਅਜਨਾਲਾ…

Hypertension Day 2026: ਪੰਜਾਬ ‘ਚ ਹਾਈ ਬਲੱਡ ਪ੍ਰੈਸ਼ਰ ਖ਼ਿਲਾਫ਼ ਵੱਡੀ ਮੁਹਿੰਮ, 1 ਕਰੋੜ ਲੋਕਾਂ ਦੀ ਹੋਈ ਸਕ੍ਰੀਨਿੰਗ

Hypertension Day 2026: ਹਰ ਉਮਰ ਦੇ ਲੋਕਾਂ ਵਿੱਚ ਲਗਾਤਾਰ ਵਧ ਰਹੇ ਹਾਈਪਰਟੈਨਸ਼ਨ (ਹਾਈ ਬਲੱਡ ਪ੍ਰੈਸ਼ਰ) ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਨੇ ਇਸ…

Sarwan Pandher ਦਾ ਵੱਡਾ ਐਲਾਨ, 18 ਮਈ ਦਾ ਪੰਜਾਬ ਧਰਨਾ ਮੁਲਤਵੀ, MSP ‘ਤੇ ਬਣੇਗੀ ਨਵੀਂ ਰਣਨੀਤੀ

Sarvan Singh Pandher; ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਕੱਲ੍ਹ, 18 ਮਈ ਨੂੰ ਹੋਣ ਵਾਲਾ ਧਰਨਾ…

ਵੱਡੀ ਵਾਰਦਾਤ! ਘਰੇਲੂ ਨੌਕਰ ਨੇ ਮਾਲਕਣ ‘ਤੇ ਕੀਤਾ ਜਾਨਲੇਵਾ ਹਮਲਾ, ਘਰੋਂ ਨਕਦੀ ਤੇ ਗਹਿਣੇ ਲੈਕੇ ਫਰਾਰ

Mohali Ayurvedic clinic owner attack; ਮੋਹਾਲੀ ਵਿੱਚ, ਇੱਕ ਆਯੁਰਵੈਦਿਕ ਕਲੀਨਿਕ ਦੇ ਮਾਲਕਣ ‘ਤੇ ਉਸਦੇ ਆਪਣੇ ਘਰੇਲੂ ਨੌਕਰ ਨੇ ਉਸਦੇ ਘਰ ਦੇ ਅੰਦਰ ਬੇਲਨ ਨਾਲ ਹਮਲਾ…

ਤਖ਼ਤ ਸ੍ਰੀ ਦਮਦਮਾ ਸਾਹਿਬ ‘ਚ ਅਹਿਮ ਮੀਟਿੰਗ, ਬੇਅਦਬੀ ਕਾਨੂੰਨ ‘ਤੇ ਚਰਚਾ

SGPC on beadbi bill; ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਬਣਾਏ ਗਏ ਕਾਨੂੰਨ ‘ਤੇ ਹੁਣ ਸਿੱਖ ਸੰਸਥਾਵਾਂ ਵੱਲੋਂ ਇਤਰਾਜ਼ ਅਤੇ ਸੁਝਾਅ ਸਾਹਮਣੇ ਆ…

ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, 8 ਵਿਦੇਸ਼ੀ ਪਿਸਤੌਲ ਤੇ 45 ਕਾਰਤੂਸ ਸਮੇਤ ਚਾਰ ਮੁਲਜ਼ਮ ਗ੍ਰਿਫ਼ਤਾਰ

Punjab Police Action; ਪੰਜਾਬ ਪੁਲਿਸ ਨੇ ਇੱਕ ਵੱਡੇ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਚਾਰ ਚਲਾਕ ਮੁਲਜ਼ਮਾਂ ਨੂੰ…

ਪੁਲਿਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਕੈਦੀ ਐਨਕਾਊਂਟਰ ਦੌਰਾਨ ਢੇਰ

Hoshiarpur Prisoner Encounter; ਹੁਸ਼ਿਆਰਪੁਰ ਵਿੱਚ ਇੱਕ ਕੈਦੀ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਦੋਂ ਉਹ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ…

Ad
Ad