Latest Punjab News

ਜਲੰਧਰ ‘ਚ ਰਾਤ ਦੇ ਪਾਵਰ ਕੱਟ ਨਾਲ ਲੋਕ ਪਰੇਸ਼ਾਨ, ਅੱਜ ਵੀ ਕਈ ਇਲਾਕਿਆਂ ‘ਚ ਬਿਜਲੀ ਗੁਲ

ਜਲੰਧਰ ਵਿੱਚ ਤਾਪਮਾਨ ਵਧਣ ਦੇ ਨਾਲ ਹੀ, ਬਿਜਲੀ ਕੱਟਾਂ ਨੇ ਆਮ ਲੋਕਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ। ਰਾਤ ਨੂੰ ਦੋ ਘੰਟੇ ਦੇ ਬਿਜਲੀ ਕੱਟਾਂ ਤੋਂ ਨਿਰਾਸ਼, ਵਸਨੀਕਾਂ ਨੂੰ ਵਿਰੋਧ ਵਿੱਚ ਸੜਕਾਂ ‘ਤੇ ਉਤਰਨ ਲਈ…

Amritpal Singh ਦੀ ਅਜਨਾਲਾ ਕੇਸ ‘ਚ ਅੱਜ ਫਿਰ ਪੇਸ਼ੀ, ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਸੁਣਵਾਈ

ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅੱਜ ਅਜਨਾਲਾ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਵਾਰ ਫਿਰ ਪੇਸ਼ ਕੀਤਾ ਜਾਣਾ ਹੈ। ਉਨ੍ਹਾਂ…

AAP ਸਾਂਸਦ ਵਿਕਰਮ ਸਾਹਨੀ ਦਾ ਵੱਡਾ ਬਿਆਨ, ਕਿਹਾ – BJP ਦੇ ਸਮਰਥਨ ਨਾਲ ਪੰਜਾਬ ਤੇ ਪੰਜਾਬੀਆਂ ਦੀ ਵਧੇਰੇ ਸਮਰਪਣ ਨਾਲ ਸੇਵਾ ਕਰ ਸਕਾਂਗਾ

MP Vikramjit Singh Sahney : ਆਮ ਆਦਮੀ ਪਾਰਟੀ ਦੇ ਤਿੰਨ ਸਾਂਸਦ ਦੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ (Punjab Politics) ‘ਚ ਉਥਲ-ਪੁੱਥਲ ਜਾਰੀ ਹੈ। ਹੁਣ…

ਹਰਭਜਨ ਨੇ ਨਹੀਂ ਚੁੱਕਿਆ CM ਮਾਨ ਦਾ ਫੋਨ, ਕੇਜਰੀਵਾਲ ਨੇ ਬਦਲਿਆ ਬੰਗਲਾ, ਬਗਾਵਤ ਤੋਂ ਪਹਿਲਾਂ AAP ‘ਚ ਕੀ ਕੁਝ ਹੋਇਆ?

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਹਰਭਜਨ ਸਿੰਘ ਆਮ ਆਦਮੀ ਪਾਰਟੀ (AAP) ਛੱਡਣ ਵਾਲੇ ਸੱਤ ਸੰਸਦ ਮੈਂਬਰਾਂ ਵਿੱਚੋਂ ਇੱਕ ਹਨ। ਹਰਭਜਨ ਸਿੰਘ 10 ਅਪ੍ਰੈਲ, 2022 ਨੂੰ ਆਮ…

ਪੰਜਾਬ ਵਿੱਚ ਬਲੈਕ ਆਊਟ, ਸਾਇਰਨ ਵੱਜਦੇ ਹੀ ਛਾਇਆ ਘੁੱਪ ਹਨ੍ਹੇਰਾ

ਪੰਜਾਬ ਦੇ ਹਰ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਹਨੇਰਾ ਛਾ ਗਿਆ ਹੈ। ਨਤੀਜੇ ਵਜੋਂ, ਰਾਤ ​​8:15 ਵਜੇ ਤੱਕ ਬਲੈਕਆਊਟ ਲਾਗੂ ਕਰ ਦਿੱਤਾ ਗਿਆ ਹੈ। ਜਿਵੇਂ…

‘AAP ਦੇ ਪਤਨ ਦੀ ਸ਼ੁਰੂਆਤ…, BJP ‘ਚ ਸ਼ਾਮਲ ਹੋਏ ਸਾਂਸਦਾਂ ਦਾ ਸੁਨੀਲ ਜਾਖੜ ਨੇ ਕੀਤਾ ਸਵਾਗਤ

Sunil Jakhar on AAP MPs Join BJP: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ…

ਪੰਜਾਬ ਦੀ 108 ਐਂਬੂਲੈਂਸ ਸੇਵਾ ਨੇ 1.93 ਲੱਖ ਤੋਂ ਵੱਧ ਐਮਰਜੈਂਸੀ ਮਾਮਲਿਆਂ ਨੂੰ ਸੰਭਾਲ ਕੇ ਰਾਜ ਭਰ ਦੀ ਜੀਵਨ ਰੇਖਾ ਨੂੰ ਕੀਤਾ ਮਜ਼ਬੂਤ ​​

ਜ਼ੈਨਪਲੱਸ ਪ੍ਰਾਈਵੇਟ ਲਿਮਟਿਡ ਦੁਆਰਾ ਚਲਾਈ ਜਾ ਰਹੀ ਪੰਜਾਬ ਦੀ 108 ਐਂਬੂਲੈਂਸ ਸੇਵਾ ਨੇ ਰਾਜ ਵਿੱਚ ਤੁਰੰਤ ਐਮਰਜੈਂਸੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ…

ਰਾਘਵ ਚੱਢਾ ਸਮੇਤ 7 ਸਾਂਸਦਾਂ ਨੇ ਛੱਡੀ ਆਪ, ਕੀ ਰੱਦ ਹੋਵੇਗੀ ਰਾਜ ਸਭਾ ਦੀ ਮੈਂਬਰਸ਼ਿਪ… ਜਾਣੋ ਕੀ ਕਹਿੰਦਾ ਹੈ ਕਾਨੂੰਨ?

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪਾਰਟੀ ਨਾਲੋਂ ਸਾਰੇ ਰਿਸ਼ਤੇ ਤੋੜਨ ਦਾ ਰਸਮੀ ਐਲਾਨ ਕਰ ਦਿੱਤਾ ਹੈ। ਇੱਕ…

‘ਭਗਦੜ ਦੀ ਹੋਈ ਸ਼ੁਰੂਆਤ, ਹਾਲੇ ਤਾਂ ਟ੍ਰੇਲਰ ਹੈ, ਫ਼ਿਲਮ ਬਾਕੀ ਹੈ…’, ਸ਼੍ਰੋਮਣੀ ਅਕਾਲੀ ਦਲ ਦਾ ‘ਆਪ’ ‘ਤੇ ਤਿੱਖਾ ਹਮਲਾ

Punjab News: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ੁੱਕਰਵਾਰ ਨੂੰ ਤਾਜ਼ਾ ਆਮ ਆਦਮੀ ਪਾਰਟੀ ਦੀ ਸਿਆਸੀ ਹਲਚਲ ‘ਤੇ…

‘ਆਪ’ ਛੱਡ ਕੇ ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਭਾਜਪਾ ‘ਚ ਹੋਏ ਸ਼ਾਮਲ

ਆਮ ਆਦਮੀ ਪਾਰਟੀ (ਆਪ) ਨੂੰ ਸ਼ੁੱਕਰਵਾਰ ਨੂੰ ਵੱਡਾ ਝਟਕਾ ਦਿੰਦੇ ਹੋਏ, ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਐਲਾਨ ਕੀਤਾ ਕਿ ਉਹ, ਸੰਦੀਪ ਪਾਠਕ ਅਤੇ ਅਸ਼ੋਕ…

ਭਾਜਪਾ ਨੇ ਮੁੜ ਤੋਂ ਪੰਜਾਬੀਆਂ ਨਾਲ ਧੱਕਾ ਕੀਤਾ- ਭਗਵੰਤ ਮਾਨ

ਆਮ ਆਦਮੀ ਪਾਰਟੀ (ਆਪ) ਨਾਲ ਸਬੰਧਤ ਸੱਤ ਰਾਜ ਸਭਾ ਸੰਸਦ ਮੈਂਬਰ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ, ਮੁੱਖ ਮੰਤਰੀ ਭਗਵੰਤ…

ਰਾਘਵ ਚੱਢਾ ਸਮੇਤ ਕਈ ਸੰਸਦ ਮੈਂਬਰ BJP ‘ਚ ਗਏ? AAP ਨੇ ਕਿਹਾ ‘ਓਪਰੇਸ਼ਨ ਲੋਟਸ’ ਦਾ ਘਟੀਆ ਖੇਡ, ਪੰਜਾਬ ਨਾਲ ਗੱਦਾਰੀ

Raghav Chadha: ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਰਾਘਵ ਚੱਢਾ ਸਮੇਤ ਪਾਰਟੀ ਦੇ ਸੱਤ ਰਾਜ ਸਭਾ ਸੰਸਦ ਮੈਂਬਰਾਂ ਵੱਲੋਂ ਕੀਤੀ ਗਈ ਕਥਿਤ ਬਗਾਵਤ…

ਮੈਂ ਆਮ ਆਦਮੀ ਪਾਰਟੀ ਤੋਂ ਆਪਣੇ ਆਪ ਨੂੰ ਦੂਰ ਕਰ ਰਿਹਾ ਹਾਂ; ਪਾਰਟੀ ਆਪਣੇ ਸਿਧਾਂਤਾਂ ਤੋਂ ਭਟਕ ਗਈ ਹੈ: ਰਾਘਵ ਚੱਢਾ

Raghav Chadha: ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ (ਆਪ) ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਭਾਰੀ ਮਨ…

ਕਾਰੋਬਾਰੀ ਨਾਲ ਵੱਜੀ 3 ਕਰੋੜ ਦੀ ਠੱਗੀ, ਬਿਲਡਰ ਨੇ ਕਰੋੜਾਂ ਦਾ ਝਾਂਸਾ ਦੇ ਜਾਲ ‘ਚ ਫਸਾਇਆ

Delhi Builder Dupes Ludhiana Businessman; ਲੁਧਿਆਣਾ ਦੇ ਪੌਸ਼ ਇਲਾਕੇ ਸਰਾਭਾ ਨਗਰ ਵਿੱਚ ਕਰੋੜਾਂ ਰੁਪਏ ਦੀ ਠੱਗੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲਗਭਗ…

ਜਲੰਧਰ ‘ਚ ਗੈਸ ਕਮੀ ਕਾਰਨ ਲੋਕਾਂ ਦਾ ਪ੍ਰਦਰਸ਼ਨ, 120 ਫੁੱਟੀ ਰੋਡ ਜਾਮ

Punjab News: ਜਲੰਧਰ ਦੇ 120 ਫੁੱਟੀ ਰੋਡ ‘ਤੇ ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਸੜਕ ਜਾਮ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ…

Ad
Ad