Latest Punjab News

ਨਿਹੰਗਾਂ ਦਾ ਹੰਗਾਮਾ: ਰੇਕੀ ਦੇ ਸ਼ੱਕ ’ਚ ਨਿਹੰਗ ਨਾਲ ਕੁੱਟਮਾਰ, ਮਹਿਲਾ SHO ਨਾਲ ਵੀ ਬਦਸਲੂਕੀ

Misbehave with female SHO: ਅੰਮ੍ਰਿਤਸਰ: ਝਬਾਲ ਰੋਡ ’ਤੇ ਸ਼ੁੱਕਰਵਾਰ ਦੇਰ ਰਾਤ ਨਿਹੰਗ ਸਿੰਘਾਂ ਦੇ ਧਰਨੇ ਦੌਰਾਨ ਹੰਗਾਮਾ ਹੋ ਗਿਆ। ਇਸ ਦੌਰਾਨ ਮੋਟਰਸਾਈਕਲ ’ਤੇ ਮੌਕੇ ’ਤੇ ਪਹੁੰਚੇ ਇੱਕ ਨਿਹੰਗ ਸਿੰਘ ਨੂੰ ਧਰਨਾਕਾਰੀਆਂ ਨੇ ਵਿਰੋਧੀ ਧਿਰ ਵੱਲੋਂ…

ਚੰਡੀਗੜ੍ਹ ਵਿੱਚ ਕੁਦਰਤੀ ਗੈਸ ’ਤੇ ਘਟਿਆ ਵੈਟ, CNG-PNG ਖਪਤਕਾਰਾਂ ਨੂੰ ਮਿਲੇਗੀ ਰਾਹਤ

VAT on natural gas reduced in Chandigarh: ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਕੁਦਰਤੀ ਗੈਸ ’ਤੇ ਵੈਲਿਊ ਐਡਿਡ ਟੈਕਸ (ਵੈਟ) ਦੀ ਦਰ 12.5 ਫੀਸਦੀ ਤੋਂ ਘਟਾ ਕੇ…

ਮੌਨਸੂਨ ਦੀ ਵਾਪਸੀ ਸ਼ੁਰੂ, ਪੰਜਾਬ-ਹਰਿਆਣਾ ‘ਚ ਕੱਲ੍ਹ ਤੋਂ ਮੌਸਮ ਰਹੇਗਾ ਖੁਸ਼ਕ

Weather in Punjab to remain dry from tomorrow: ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਿੱਚ ਹੁਣ ਮੌਨਸੂਨ ਦੀ ਸਰਗਰਮੀ ਘਟਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ 19 ਸਤੰਬਰ…

ਸਸਪੈਂਡਿਡ DIG ਭੁੱਲਰ ਦੇ ਰਿਸ਼ਵਤਕਾਂਡ ’ਚ ED ਦੀ ਵੱਡੀ ਕਾਰਵਾਈ, ਵਿਚੋਲੀਆ ਕ੍ਰਿਸ਼ਨੂ ਸ਼ਾਰਦਾ ਨੂੰ ਰਿਮਾਂਡ ‘ਤੇ ਲਿਆ

ED action in suspended DIG Bhullar’s bribery case: ਚੰਡੀਗੜ੍ਹ: ਰੋਪੜ ਰੇਂਜ ਦੇ ਸਸਪੈਂਡਿਡ DIG ਐੱਚ.ਐੱਸ. ਭੁੱਲਰ ਨਾਲ ਜੁੜੇ ਕਥਿਤ ਰਿਸ਼ਵਤਕਾਂਡ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ…

ਦਿਲਜੀਤ ਦੋਸਾਂਝ ਨੂੰ ‘ਪਟਿਆਲਾ ਪੈੱਗ’ ਤੇ ‘5 ਤਾਰਾ ਠੇਕਾ’ ਨਾ ਗਾਉਣ ਦੀ ਅਪੀਲ, ਡਾ. ਪੰਡਿਤਰਾਓ ਧਰੇਨਵਰ ਨੇ ਲਿਖੀ ਖੁੱਲ੍ਹੀ ਚਿੱਠੀ

Appeal to Diljit Dosanjh not to sing ‘Patiala Peg’: ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ 20 ਸਤੰਬਰ ਨੂੰ ਯੂ.ਕੇ. ਦੇ ਮੈਨਚੈਸਟਰ ਵਿੱਚ ਹੋਣ ਵਾਲੇ ਸ਼ੋਅ…

ਗ੍ਰਿਫ਼ਤਾਰੀ ਦੌਰਾਨ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਹੋਣ ’ਤੇ ਹਾਈਕੋਰਟ ਨੇ ਨਾਰਾਜ਼ਗੀ ਕੀਤੀ ਜ਼ਾਹਰ

High Court displeased over non-compliance with Supreme Court orders: ਚੰਡੀਗੜ੍ਹ: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਗ੍ਰਿਫ਼ਤਾਰੀ ਦੌਰਾਨ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ…

ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਅੱਜ ਦੂਜਾ ਦਿਨ: ਅੱਜ ਫਤਿਹਗੜ੍ਹ ਸਾਹਿਬ ਤੋਂ ਹੋਵੇਗੀ ਸ਼ੁਰੂ

Second day of BJP’s ‘Drug-Free Punjab Yatra’: ਫਤਿਹਗੜ੍ਹ ਸਾਹਿਬ: ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ‘ਭਾਜਪਾ ਦਾ ਨਾਅਰਾ, ਨਸ਼ਾ ਮਿਟਾਉਣਾ ਸਾਰਾ’ ਮੁਹਿੰਮ ਤਹਿਤ ਕੱਢੀਆਂ ਜਾ ਰਹੀਆਂ…

ਅੱਜ ਚੋਣ ਮੁਹਿੰਮ ਦਾ ਪੈਂਫਲੈਟ ਜਾਰੀ ਕਰਨਗੇ CM ਮਾਨ, ਘਰ-ਘਰ ਪ੍ਰਚਾਰ ਕੱਲ੍ਹ ਤੋਂ

CM Mann to release election campaign pamphlet: ਲੁਧਿਆਣਾ: ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ 19 ਸਤੰਬਰ ਨੂੰ ਪਾਰਟੀ ਦੀ ਚੋਣੀ ਮੁਹਿੰਮ ਦਾ ਪੈਂਫਲੈਟ ਜਾਰੀ ਕਰਨਗੇ।…

Watch Now; UPI ਦੇ ਨਵੇਂ ਨਿਯਮਾਂ ਨੇ ਪੈਟਰੋਲ ਪੰਪ ਮਾਲਕਾਂ ਦੀ ਵਧਾਈ ਚਿੰਤਾ, ਅਸੀਂ ਗ੍ਰਾਹਕ ਕੋਲੋਂ ਵੱਧ ਪੈਸੇ ਲਵਾਂਗੇ ਤਾਂ….

Watch Now; UPI ਦੇ ਨਵੇਂ ਨਿਯਮਾਂ ਨੇ ਪੈਟਰੋਲ ਪੰਪ ਮਾਲਕਾਂ ਦੀ ਵਧਾਈ ਚਿੰਤਾ, ਅਸੀਂ ਗ੍ਰਾਹਕ ਕੋਲੋਂ ਵੱਧ ਪੈਸੇ ਲਵਾਂਗੇ ਤਾਂ….

ਫਿਰੌਤੀ ਗੈਂਗ ਖ਼ਿਲਾਫ਼ ਵੱਡੀ ਕਾਰਵਾਈ, ਪੁਲਿਸ Encounter ਮਗਰੋਂ 2 ਬਦਮਾਸ਼ ਕਾਬੂ

Fatehgarh Sahib Police Encounter; ਫਤਿਹਗੜ੍ਹ ਸਾਹਿਬ ਵਿੱਚ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਇੱਕ ਕਥਿਤ ਗੈਂਗ ਦੇ 2 ਮੁਲਜ਼ਮਾਂ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ।…

ਘਰ-ਘਰ ਛਿੱਤਰ ਪੰਜਾਬ ਭਰ ’ਚ ਆਪ ਆਗੂਆਂ ਦੇ ਇੰਤਜ਼ਾਰ ਵਿਚ: ਸੁਖਬੀਰ ਸਿੰਘ ਬਾਦਲ

ਜਲਾਲਾਬਾਦ, 18 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦਾ ਆਮ ਆਦਮੀ ਪਾਰਟੀ (ਆਪ)…

CNG-PNG ਖਪਤਕਾਰਾਂ ਨੂੰ ਵੱਡੀ ਰਾਹਤ, Natural Gas ‘ਤੇ VAT ‘ਚ ਭਾਰੀ ਕਟੌਤੀ

ਚੰਡੀਗੜ੍ਹ ਪ੍ਰਸ਼ਾਸਨ ਨੇ Natural Gas ‘ਤੇ Value Added Tax (VAT) ਦੀ ਦਰ ਵਿੱਚ ਵੱਡੀ ਕਟੌਤੀ ਕੀਤੀ ਹੈ। VAT ਨੂੰ 12.5 ਫੀਸਦੀ ਤੋਂ ਘਟਾ ਕੇ 5…

ਫਾਜ਼ਿਲਕਾ ਦੇ 5 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, Police ਦਾ Search Operation ਜਾਰੀ

ਫਾਜ਼ਿਲਕਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜ਼ਿਲ੍ਹੇ ਦੇ 5 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਦੱਸਿਆ ਜਾ…

ਅੰਮ੍ਰਿਤਸਰ ‘ਚ CI ਦੀ ਵੱਡੀ ਕਾਰਵਾਈ, 10 ਕਿਲੋ ਹੈਰੋਇਨ ਸਮੇਤ ਇੱਕ ਮੁਲਜ਼ਮ ਕਾਬੂ

Amritsar News; ਅੰਮ੍ਰਿਤਸਰ ਵਿੱਚ Counter Intelligence ਨੇ ਨਸ਼ਾ ਤਸਕਰੀ ਦੇ ਇੱਕ International Network ਦਾ ਪਰਦਾਫਾਸ਼ ਕੀਤਾ ਹੈ। ਟੀਮ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ…

ਪੰਜਾਬ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਅਤੇ PA ਦੀ ਅਗਾਊਂ ਜ਼ਮਾਨਤ ਖਾਰਜ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਉਨ੍ਹਾਂ ਦੇ PA ਦਿਲਬਾਗ ਸਿੰਘ ਉਰਫ਼ ਬੱਗਾ…

Ad
Ad