Breaking News

ਕਿਸ਼ਤਵਾੜ ਤ੍ਰਾਸਦੀ ‘ਚ 60 ਲੋਕਾਂ ਦੀ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਉਮਰ ਨਾਲ ਕੀਤੀ ਗੱਲ

Kishtwar Cloudburst: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਖੇਤਰ ‘ਚ 14 ਅਗਸਤ ਨੂੰ ਇੱਕ ਅਸਮਾਨੀ ਆਫ਼ਤ ਆਈ। ਇੱਥੇ ਦੁਪਹਿਰ 12:30 ਵਜੇ ਦੇ ਕਰੀਬ ਬੱਦਲ ਫਟਿਆ। ਇਸ ਤ੍ਰਾਸਦੀ ‘ਚ ਹੁਣ ਤੱਕ 60 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ…

ਪੰਜਾਬ ਸਰਕਾਰ ਨੇ PRTC ਮੁਲਾਜ਼ਮਾਂ ਨੂੰ ਫਿਰ ਮੀਟਿੰਗ ਲਈ ਸੱਦਿਆ, ਹੜਤਾਲ ਜਾਰੀ

PRTC Punbus,Government Meeting; ਅੱਜ ਵੀ ਪੰਜਾਬ ਵਿੱਚ ਪੀਆਰਟੀਸੀ ਦੇ ਠੇਕਾ ਕਰਮਚਾਰੀ ਹੜਤਾਲ ‘ਤੇ ਹਨ। ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।…

ਮੁਕੇਰੀਆਂ ‘ਚ ਬਿਆਸ ਦਰਿਆ ਦੇ ਪਾਣੀ ਦਾ ਕਹਿਰ, ਪੁਲ ‘ਚ ਆਈ ਦਰਾਰਾਂ, ਖ਼ਤਰੇ ਨੂੰ ਦੇਖ ਪ੍ਰਸ਼ਾਸ਼ਨ ਮੁਸਤੈਦ

Mukerian Cracks bridge; ਲਗਤਾਰ ਮੀਂਹ ਅਤੇ ਬੱਦਲ ਫੱਟਣ ਕਾਰਨ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ‘ਤੇ ਵਹਿ ਰਿਹਾ। ਜਿਸ ਕਰਕੇ ਮੁਕੇਰੀਆ ਦੇ ਧਨੋਆ ਪਿੰਡ…

FASTag Annual Pass: ਅੱਜ ਤੋਂ ਤੁਸੀਂ ਆਪਣੇ ਫਾਸਟੈਗ ਨੂੰ ਵਾਰ-ਵਾਰ ਰੀਚਾਰਜ ਕਰਨ ਤੋਂ ਮੁਕਤ ਹੋ! ਤੁਸੀਂ ₹3,000 ਵਿੱਚ ਇੰਨੇ ਸਾਰੇ ਟੋਲ ਪਾਰ ਕਰ ਸਕਦੇ ਹੋ।

FASTag Annual Pass: ਹਾਈਵੇਅ ‘ਤੇ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਹੁਣ FASTag ਨੂੰ ਵਾਰ-ਵਾਰ ਰੀਚਾਰਜ ਕਰਨ ਦਾ ਤਣਾਅ ਖਤਮ ਹੋ ਗਿਆ ਹੈ, ਕਿਉਂਕਿ…

ਪੱਛਮੀ ਬੰਗਾਲ ਦੇ ਬਰਦਵਾਨ ਵਿੱਚ ਹਾਦਸਾ: ਬਿਹਾਰ ਜਾਣ ਵਾਲੀ ਬੱਸ ਦੀ ਟਰੱਕ ਨਾਲ ਟੱਕਰ, 10 ਮੌਤਾਂ, 35 ਜ਼ਖਮੀ

Breaking Burdwan Accident : ਬਰਦਵਾਨ ਵਿੱਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਇੱਕ ਤੇਜ਼ ਰਫ਼ਤਾਰ…

15 ਅਗਸਤ 1947: ਦੇਸ਼ ਨੂੰ ਆਜ਼ਾਦੀ ਮਿਲੀ, ਪੰਜਾਬ ਦੀ ਵੰਡ ਹੋਈ: ਲਾਸ਼ਾਂ ਨਾਲ ਭਰੀ ਗੱਡੀ ਅੰਮ੍ਰਿਤਸਰ ਪਹੁੰਚੀ; ਗੁਰਦਾਸਪੁਰ ਵਿੱਚ 2 ਦਿਨਾਂ ਬਾਅਦ ਪਤਾ ਲੱਗਾ ਕਿ ਉਹ ਭਾਰਤੀ ਸਨ

14-15 ਅਗਸਤ 1947 ਦੀ ਰਾਤ ਨੂੰ 12 ਵਜੇ, ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦੇਸ਼ ਦੀ ਆਜ਼ਾਦੀ ਦਾ ਐਲਾਨ ਕੀਤਾ। ਪੂਰਾ ਭਾਰਤ…

ਕੌਣ ਹੈ ਆਪ੍ਰੇਸ਼ਨ ਸਿੰਦੂਰ ਦੇ ਹੀਰੋ ਰਣਜੀਤ ਸਿੱਧੂ, ਮੁਕਤਸਰ ਤੋਂ ਉਡਾਣ ਭਰਨ ਦਾ ਸੁਪਨਾ ਦੇਖਿਆ, ਰਾਫੇਲ ਨੂੰ ਅੰਬਾਲਾ ਲਿਆ ਕੇ ਇਤਿਹਾਸ ਰਚਿਆ

Punjab News: ਹਵਾਈ ਸੈਨਾ ਦੇ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਆਪ੍ਰੇਸ਼ਨ ਸਿੰਦੂਰ ਵਿੱਚ ਯੋਗਦਾਨ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪਹਿਲੀ…

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਭੈਣ ਟੀਮ ਇੰਡੀਆ ਵਿੱਚ ਚੁਣੀ ਗਈ, ਏਸ਼ੀਆ ਪੈਸੀਫਿਕ ਪੈਡਲ ਕੱਪ ਵਿੱਚ ਲਵੇਗੀ ਹਿੱਸਾ

ਭਾਰਤ ਦੀ ਪੈਡਲ ਟੀਮ ਇਸ ਸਾਲ ਅਗਸਤ ਵਿੱਚ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਹੋਣ ਵਾਲੇ ਏਸ਼ੀਆ ਪੈਸੀਫਿਕ ਪੈਡਲ ਕੱਪ (APPC 2025) ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ…

CM ਮਾਨ ਨੇ ਕਿਹਾ- 1600 ਨਵੇਂ ਪੁਲਿਸ ਮੁਲਾਜ਼ਮ ਕੀਤੇ ਜਾਣਗੇ ਭਰਤੀ, 1 ਕਿਲੋ ਹੈਰੋਇਨ ਫੜਨ ‘ਤੇ 1.25 ਲੱਖ ਇਨਾਮ,

Bhagwant Mann: ਆਜ਼ਾਦੀ ਦਿਵਸ ‘ਤੇ ਪੰਜਾਬ ਸਰਕਾਰ ਦਾ ਰਾਜ ਪੱਧਰੀ ਸਮਾਗਮ ਫਰੀਦਕੋਟ ਵਿੱਚ ਹੋਇਆ। ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਹਿਰੂ ਸਟੇਡੀਅਮ ਵਿੱਚ ਝੰਡਾ ਲਹਿਰਾਇਆ।…

ਹਿਮਾਚਲ ਵਿੱਚ ਪੰਜਾਬ ਦੇ ਸ਼ਰਧਾਲੂਆਂ ਦੀ ਪਿਕਅੱਪ ਖੱਡ ਵਿੱਚ ਡਿੱਗੀ, 4 ਦੀ ਮੌਤ, 15 ਬੱਚਿਆਂ ਸਮੇਤ 23 ਜ਼ਖਮੀ

Punjab News: ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਸ਼ਰਧਾਲੂਆਂ ਨਾਲ ਭਰੀ ਇੱਕ ਪਿਕਅੱਪ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਪੰਜਾਬ ਦੇ 4 ਸ਼ਰਧਾਲੂਆਂ…

ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਦਾ ਐਲਾਨ, ਪੀਐਮ ਮੋਦੀ ਨੇ ਕਿਹਾ – ਨੌਜਵਾਨਾਂ ਨੂੰ ਮਿਲਣਗੇ 15 ਹਜ਼ਾਰ

Pradhan Mantri Viksit Bharat Rozgar Yojana: ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਪੀਐਮ ਮੋਦੀ ਨੇ ਲਾਲ ਕਿਲ੍ਹੇ ਦੀ ਫ਼ਸੀਲ ‘ਤੇ ਝੰਡਾ ਲਹਿਰਾਇਆ। ਇਸ ਦੌਰਾਨ ਉਨ੍ਹਾਂ ਨੇ…

ਮੋਢਿਆਂ ‘ਤੇ ਤੋਪ ਅਤੇ ਅੱਖਾਂ ਵਿੱਚ ਉਤਸ਼ਾਹ, ਆਜ਼ਾਦੀ ਦਿਵਸ ‘ਤੇ ‘ਬਾਰਡਰ 2’ ਦੀ ਝਲਕ ਦੇਖਣ ਨੂੰ ਮਿਲੀ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ

Border 2 Release Date Out: ਅੱਜ ਆਜ਼ਾਦੀ ਦਿਵਸ ਦੇ ਮੌਕੇ ‘ਤੇ ਦੇਸ਼ ਭਗਤੀ ਵਾਲੀ ਫਿਲਮ ‘ਬਾਰਡਰ 2’ ਦਾ ਪਹਿਲਾ ਲੁੱਕ ਅਤੇ ਰਿਲੀਜ਼ ਮਿਤੀ ਸਾਹਮਣੇ ਆਈ…

स्वतंत्रता दिवस की पूर्व संध्या पर देश के नाम राष्ट्रपति द्रौपदी मुर्मु का संदेश, ‘ऑपरेशन सिंदूर आतंकवाद के खिलाफ लड़ाई में मिसाल बनेगा’

Draupadi Murmu Addresses Nation: राष्ट्रपति द्रौपदी मुर्मू ने स्वतंत्रता दिवस की पूर्व संध्या पर देश को संबोधित किया। अपने संबोधन में उन्होंने कहा कि ऑपरेशन…

ਮੋਹਾਲੀ ‘ਚ Digital Arrest ਠੱਗੀ ਦਾ ਪਰਦਾਫਾਸ਼ – 92 ਕਰੋੜ ਦੀ ਠੱਗੀ ਕਰਨ ਵਾਲੇ ਦੋ ਗ੍ਰਿਫ਼ਤਾਰ

Cyber Crime in Mohali: ਸਾਇਬਰ ਠੱਗੀ ਦੇ ਵਧ ਰਹੇ ਮਾਮਲਿਆਂ ਵਿਚ ਮੋਹਾਲੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ “ਡਿਜੀਟਲ ਅਰੇਸਟ” ਦੇ ਨਾਮ ‘ਤੇ ਠੱਗੀ ਕਰਨ…

ਚੰਡੀਗੜ੍ਹ ਵਿੱਚ ਤਿਰੰਗੇ ਨਾਲ ਸਜਾਈ ਗਈ ਸੁਖਨਾ ਝੀਲ, ਅਸਮਾਨ ਵਿੱਚ ਲਹਿਰਾਏ ਗੁਬਾਰੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਮਾਹੌਲ

ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਆਜ਼ਾਦੀ ਦਿਵਸ ਮੌਕੇ ਦੇਸ਼ ਭਗਤੀ ਦਾ ਇੱਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ। ਚੰਡੀਗੜ੍ਹ ਸਿਟਕੋ ਦੀ ਪਹਿਲਕਦਮੀ ‘ਤੇ ਪੂਰੇ ਝੀਲ ਖੇਤਰ…

Ad
Ad