Crime

ਕੇਅਰਟੇਕਰ ਨੇ ਬਜ਼ੁਰਗ ਮਹਿਲਾ ਦਾ ਕੀਤਾ ਕਤਲ, CCTV ਫੁਟੇਜ ਨਾਲ ਖੁੱਲ੍ਹਿਆ ਰਾਜ਼

Rajpura Murder Case; ਰਾਜਪੁਰਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲੇਡੀ ਕੇਅਰਟੇਕਰ ਨੇ ਕਥਿਤ ਤੌਰ ‘ਤੇ ਬਜ਼ੁਰਗ ਮਹਿਲਾ ਦੀ ਹੱਤਿਆ ਕਰ ਦਿੱਤੀ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮ੍ਰਿਤਕਾ ਦਾ…

ਮਹਿਲਾ ਟਿਊਟਰ ਨੇ ਵਿਦਿਆਰਥੀ ਨਾਲ ਬਣਾਏ ਨਜ਼ਇਜ਼ ਸਬੰਧ, ਪਤੀ ਨੇ ਚੁੱਕਿਆ ਖੌਫ਼ਨਾਕ ਕਦਮ

Chandigarh Crime News; ਚੰਡੀਗੜ੍ਹ ਵਿੱਚ 32 ਸਾਲਾ ਇੱਕ ਮਹਿਲਾ ਟਿਊਟਰ ਦੇ ਆਪਣੇ ਹੀ 20 ਸਾਲਾ ਵਿਦਿਆਰਥੀ ਨਾਲ ਕਥਿਤ ਪ੍ਰੇਮ ਸਬੰਧਾਂ ਦਾ ਪਤਾ ਲੱਗਣ ਤੋਂ ਬਾਅਦ…

ਪੰਜਾਬ ‘ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, IED ਸਮੇਤ ਇੱਕ ਗ੍ਰਿਫ਼ਤਾਰ

Punjab BKI Terror Module; ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਅੱਤਵਾਦੀ ਨੈੱਟਵਰਕ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ ISI ਦੀ ਹਮਾਇਤ ਪ੍ਰਾਪਤ ਅਤੇ…

ਪੰਜਾਬ ’ਚ ਨਸ਼ੇ ਦਾ ਕਹਿਰ ਜਾਰੀ, ਬਰਨਾਲਾ ’ਚ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

Barnala Drug Overdose Death; ਪੰਜਾਬ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦਾਅਵਿਆਂ ਵਿਚਕਾਰ ਸੂਬੇ ’ਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ…

ਫਰੀਦਕੋਟ ਵਿਜੀਲੈਂਸ ਦੀ ਵੱਡੀ ਕਾਰਵਾਈ, ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਕਾਬੂ

Faridkot Vigilance Action; ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਫਰੀਦਕੋਟ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵਿੱਚ ਤਾਇਨਾਤ ਸੀਨੀਅਰ ਸਹਾਇਕ ਕੁਲਵਿੰਦਰ ਸਿੰਘ ਨੂੰ…

ਲੁਧਿਆਣਾ ‘ਚ 3 ਸਪਾ ਸੈਂਟਰਾਂ ‘ਤੇ ਪੁਲਿਸ ਰੇਡ, ਸੈਕਸ ਰੈਕੇਟ ਦਾ ਪਰਦਾਫਾਸ਼, 6 ਵਿਦੇਸ਼ੀ ਲੜਕੀਆਂ ਸਮੇਤ 7 ਗ੍ਰਿਫ਼ਤਾਰ

Khanna Spa Raid; ਲੁਧਿਆਣਾ ਪੁਲਿਸ ਨੇ ਸਪਾ ਸੈਂਟਰਾਂ ਦੀ ਆੜ ਵਿੱਚ ਚੱਲ ਰਹੇ ਕਥਿਤ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਖੰਨਾ ਦੇ ਸਿਟੀ…

ਤਰਨਤਾਰਨ ਅਨਾਜ ਮੰਡੀ ‘ਚ ਮੇਲੇ ਦੀਆਂ ਤਿਆਰੀਆਂ ਦੌਰਾਨ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖ਼ਮੀ

Tarn Taran News; ਤਰਨਤਾਰਨ ਦੀ ਅਨਾਜ ਮੰਡੀ ਵਿੱਚ ਮੰਗਲਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੇਲੇ ਦੀਆਂ ਤਿਆਰੀਆਂ ਦੌਰਾਨ ਦੋ ਗੁੱਟਾਂ ਵਿਚਾਲੇ…

ਟਰੱਕ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਅਮਲੋਹ ਦੇ ਨੌਜਵਾਨ ਕਾਰੋਬਾਰੀ ਦੀ ਮੌਤ

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਵਿੱਚ ਅਮਲੋਹ ਰੋਡ ‘ਤੇ ਦੇਸ਼ ਭਗਤ ਯੂਨੀਵਰਸਿਟੀ ਨੇੜੇ ਵੀਰਵਾਰ ਦੇਰ ਰਾਤ (ਲਗਭਗ 11 ਵਜੇ) ਇੱਕ ਬੇਹੱਦ ਰੂਹ-ਕੰਬਾਊ ਸੜਕ ਹਾਦਸਾ…

ਗੁਰਦਾਸਪੁਰ ‘ਚ ਪੁਰਾਣੀ ਰੰਜਿਸ਼ ਨੇ ਲਈ ਨੌਜਵਾਨ ਦੀ ਜਾਨ, ਗੋਲੀ ਲੱਗਣ ਨਾਲ ਹੋਈ ਮੌਤ

Gurdaspur Bhangu village firing; ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੰਗਵਾ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਨੇ ਹਿੰਸਕ ਰੂਪ ਧਾਰ ਲਿਆ। ਦੋ ਧਿਰਾਂ ਵਿਚਾਲੇ…

ਸੁੱਚਾ ਸਿੰਘ ਕਤਲ ਕੇਸ ਸੁਲਝਿਆ, ਦੋਸ਼ੀ ਨੂੰ ਉਮਰਕੈਦ, ‘ਰੌਕੀ’ ਨੇ ਖੋਲ੍ਹਿਆ ਕਤਲ ਦਾ ਰਾਜ਼

Mohali Murder Case; ਮੋਹਾਲੀ ਦੇ ਬਹੁਚਰਚਿਤ ਸੁੱਚਾ ਸਿੰਘ ਕਤਲ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਜਾਗੀਰ ਸਿੰਘ ਉਰਫ਼ ਘੋਲਾ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ…

40 ਹਜ਼ਾਰ ਲਈ ਪਤੀ ਦਾ ਕਤਲ! ਬਟਾਲਾ ਬਲਾਈਂਡ ਮਰਡਰ ਕੇਸ ‘ਚ ਪਤਨੀ ਤੇ ਪ੍ਰੇਮੀ ਗ੍ਰਿਫ਼ਤਾਰ

Batala Husband Murder Case; ਬਟਾਲਾ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਹੋਏ ਬਲਾਈਂਡ ਮਰਡਰ ਕੇਸ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਸਿਰਫ਼…

‘ਬਾਬਾ’ ਗੁਰਵਿੰਦਰ ਸਿੰਘ ਖੇੜੀ ਮੁੜ ਵਿਵਾਦਾਂ ‘ਚ, ਪਤਨੀ ਨੇ ਲਗਾਏ ਦਾਜ ਅਤੇ ਤਸ਼ੱਦਦ ਦੇ ਦੋਸ਼, ਪੁਲਿਸ ਨੇ ਕੀਤਾ ਐਕਸ਼ਨ

Baba Gurvinder Singh Khedi Jattan; ਸੋਸ਼ਲ ਮੀਡੀਆ ‘ਤੇ ਕਾਫ਼ੀ ਪ੍ਰਸਿੱਧ ‘ਬਾਬਾ’ ਗੁਰਵਿੰਦਰ ਸਿੰਘ ਖੇੜੀ ਜੱਟਾਂ ਵਾਲੇ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਫਤਿਹਗੜ੍ਹ…

ਮੁੱਖ ਮੰਤਰੀ ਤੀਰਥ ਯਾਤਰਾ ਬੱਸ ‘ਤੇ ਹਥਿਆਰਾਂ -ਬੇਸਬਾਲਾਂ ਨਾਲ ਹਮਲਾ, ਦੋ ਨੌਜਵਾਨਾਂ ਗ੍ਰਿਫ਼ਤਾਰ

CM Pilgrimage Bus Attack; ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਜਾ ਰਹੀ ਬੱਸ ‘ਤੇ ਹਮਲੇ ਦੇ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਨੌਜਵਾਨਾਂ ਨੂੰ…

ਅੰਮ੍ਰਿਤਸਰ ‘ਚ ਨਿਤਿਨ ਕਤਲ ਕੇਸ ਦਾ ਪਰਦਾਫਾਸ਼, ਪੁਲਿਸ ਨੇ ਫੜਿਆ ਮੁੱਖ ਮੁਲਜ਼ਮ

Kot Khalsa Murder Case: ਕੋਟ ਖਾਲਸਾ ਇਲਾਕੇ ਵਿੱਚ ਨੌਜਵਾਨ ਨਿਤਿਨ ਉਰਫ਼ ਚੀਕੂ ਦੇ ਕਤਲ ਮਾਮਲੇ ਦੀ ਗੁੱਥੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ…

ਕਰਤਾਰਪੁਰ ਵਿਆਹੁਤਾ ਦੀ ਭੇਦਭਰੀ ਹਲਾਤਾਂ ‘ਚ ਮੌਤ, ਪਰਿਵਾਰ ਨੇ ਸਹੁਰੇ ਪਰਿਵਾਰ ‘ਤੇ ਲਗਾਏ ਗੰਭੀਰ ਇਲਜ਼ਾਮ

Kartarpur Crime News; ਕਰਤਾਰਪੁਰ ਦੇ ਪਿੰਡ ਸਰਾਏ ਖਾਸ ਦੀ ਰਹਿਣ ਵਾਲੀ ਸਿਮਰਨ ਦੀ ਭੇਦਭਰੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੇ ਸਹੁਰੇ ਪਰਿਵਾਰ ‘ਤੇ ਗੰਭੀਰ ਦੋਸ਼…

Ad
Ad