International

ਭਾਰਤੀ ਏਅਰ ਸਟ੍ਰਾਈਕ ‘ਆਪਰੇਸ਼ਨ ਸਿੰਦੂਰ’ ਮਗਰੋਂ ਲਹਿੰਦੇ ਪੰਜਾਬ ‘ਚ ਐਮਰਜੈਂਸੀ ਦਾ ਐਲਾਨ

Pakistan’s Punjab after Opration Sindoor: ਭਾਰਤ ਵਲੋਂ ਮਿਜ਼ਾਈਲ ਹਮਲਿਆਂ ਦੇ ਖ਼ਤਰੇ ਕਾਰਨ ਪਾਕਿਸਤਾਨ ਦੇ ਪੰਜਾਬ ਸੂਬੇ ਜਿਸ ਨੂੰ ਲਹਿੰਦਾ ਪੰਜਾਬ ਵੀ ਕਿਹਾ ਜਾਂਦਾ ਹੈ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਮਰੀਅਮ…

Pakistan; ਲਹਿੰਦੇ ਪੰਜਾਬ ‘ਚ ਐਮਰਜੈਂਸੀ ਦਾ ਐਲਾਨ

Emergency declared in Pakistan Punjab:ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਸਰਕਾਰ ਵਲੋਂ ਲਹਿੰਦੇ ਪੰਜਾਬ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ…

Masood Azhar Family: ਆਪ੍ਰੇਸ਼ਨ ਸਿੰਦੂਰ ਵਿੱਚ ਮਸੂਦ ਅਜ਼ਹਰ ਦੇ ਪਰਿਵਾਰ ਦੇ ਮਾਰੇ ਗਏ 14 ਮੈਂਬਰ

Masood Azhar: ਭਾਰਤੀ ਫੌਜ ਦੇ ਆਪ੍ਰੇਸ਼ਨ ਸਿੰਦੂਰ ਵਿੱਚ ਮਸੂਦ ਅਜ਼ਹਰ ਦੇ ਪਰਿਵਾਰ ਦੇ 14 ਮੈਂਬਰਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ। ਇਸ ਵਿੱਚ ਮਸੂਦ ਦੀ…

ਆਪਰੇਸ਼ਨ ਸਿੰਦੂਰ ‘ਤੇ ਪਾਕਿ ਰੱਖਿਆ ਮੰਤਰੀ ਖਵਾਜਾ ਆਸਿਫ ਦਾ ਬਿਆਨ, ਕਿਹਾ- ਜੇਕਰ ਭਾਰਤ ਹਮਲਾ ਰੋਕਦਾ ਹੈ ਤਾਂ…

India Operation Sindoor: ਭਾਰਤ ਨੇ ਪਾਕਿਸਤਾਨ ‘ਤੇ ਮਿਜ਼ਾਈਲਾਂ ਦਾ ਮੀਂਹ ਵਰ੍ਹਾਇਆ ਤੇ ਸਿਰਫ਼ 15 ਦਿਨਾਂ ‘ਚ ਭਾਰਤ ਨੇ ਪਹਿਲਗਾਮ ਲਈ ਅੱਤਵਾਦੀਆਂ ਤੋਂ ਬਦਲਾ ਲਿਆ। Pakistan…

ਭਾਰਤ ਨੇ ਲਿਆ ਪਹਿਲਗਾਮ ਦਾ ਬਦਲਾ, ਪੁਰਾਣੇ ਦੋਸਤ ਇਜ਼ਰਾਇਲ ਨੇ ਕੀਤਾ ਸਪੋਰਟ, ਪੜ੍ਹੋ ਕੀ ਕਿਹਾ

Operation Sindoor: ਦੇਰ ਰਾਤ, ਭਾਰਤੀ ਫੌਜ ਨੇ ਦੱਸਿਆ ਕਿ ਭਾਰਤੀ ਫੌਜਾਂ ਨੇ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ, ਜਿਸ ਤਹਿਤ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। Israel…

ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਦੀ ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਆਪਰੇਸ਼ਨ ਸਿੰਦੂਰ ਨੂੰ ਕੀਤਾ ਗਿਆ ਆਪਰੇਟ

Operation Sindoor Video: ‘ਆਪ੍ਰੇਸ਼ਨ ਸਿੰਦੂਰ’ ਤਹਿਤ ਭਾਰਤੀ ਹਵਾਈ ਸੈਨਾ ਨੇ ਬਹੁਤ ਹੀ ਸਾਵਧਾਨੀ ਨਾਲ ਪਾਕਿਸਤਾਨ ‘ਚ ਅੱਤਵਾਦੀਆਂ ਦੇ 9 ਟਿਕਾਣਿਆਂ ‘ਤੇ ਹਮਲਾ ਕੀਤਾ, ਜਿਸਦੀ ਵੀਡੀਓ…

ਪਾਕਿਸਤਾਨ ‘ਤੇ ਭਾਰਤੀ ਏਅਰ ਸਟ੍ਰਾਈਕ ‘ਤੇ ਬੋਲੇ ਅਮਰੀਕੀ ਰਾਸ਼ਟਰਪਤੀ ਟਰੰਪ- ‘ਦੁਨੀਆ ਨੂੰ ਜੰਗ ਦੀ ਨਹੀਂ, ਸ਼ਾਂਤੀ ਦੀ ਲੋੜ’

Indian Army Air Strike on Pakistan: ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਹੈ। ਇਸ ਕਾਰਵਾਈ ਦੇ ਤਹਿਤ, ਭਾਰਤੀ…

ਆਪ੍ਰੇਸ਼ਨ ਸਿੰਦੂਰ ‘ਤੇ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਦਿੱਤੀ ਜੰਗ ਦੀ ਧਮਕੀ, ਕਿਹਾ, ‘ਅਸੀਂ ਇਸਦਾ ਜਵਾਬ ਦੇਵਾਂਗੇ’,

Operation Sindoor: ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਦੇ ਤਹਿਤ ਪੀਓਕੇ ‘ਚ 9 ਅੱਤਵਾਦੀ ਟਿਕਾਣਿਆਂ ‘ਤੇ ਸਰਜੀਕਲ ਸਟ੍ਰਾਈਕ ਕੀਤੀ। ਇਸ ਦੇ ਜਵਾਬ ਵਿੱਚ,…

ਸੈਨ ਡਿਏਗੋ ‘ਚ ਕਿਸ਼ਤੀ ਪਲਟੀ, ਤਿੰਨ ਦੀ ਮੌਤ ਤੇ ਨੌ ਲਾਪਤਾ, ਖੋਜ ਵਿੱਚ ਜੁਟਿਆ ਕੋਸਟ ਗਾਰਡ

San Diego Boat Tragedy: ਕੈਲੀਫੋਰਨੀਆ ਦੇ ਸੈਨ ਡਿਏਗੋ ਨੇੜੇ ਇੱਕ ਕਿਸ਼ਤੀ ਪਲਟਣ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਲਾਪਤਾ ਹਨ। ਅਧਿਕਾਰੀਆਂ…

ਇਸ ਵਾਰ ਪਾਕਿ ਨੇ ਕੀਤਾ ਸਾਈਬਰ ਅਟੈਕ, ਭਾਰਤੀ ਰੱਖਿਆ ਵੈੱਬਸਾਈਟਾਂ ‘ਤੇ ਕੀਤਾ ਵੱਡਾ ਹਮਲਾ

Pakistan Cyber Attack: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਪਾਕਿਸਤਾਨ ਸਾਈਬਰ ਫੋਰਸ ਨੇ ਭਾਰਤੀ ਰੱਖਿਆ ਵੈੱਬਸਾਈਟਾਂ ‘ਤੇ ਸਾਈਬਰ ਹਮਲਾ ਕੀਤਾ ਹੈ। MES, IDSA ਅਤੇ AVNL ਵਰਗੇ…

ਪਹਿਲਗਾਮ ਜਾਂਚ ਵਿੱਚ ਰੂਸ ਦੀ ਭੂਮਿਕਾ ਦੀ ਮੰਗ, ਪੁਤਿਨ ਦਾ ਪ੍ਰਧਾਨ ਮੰਤਰੀ ਮੋਦੀ ਨੂੰ “ਪੂਰਾ ਸਮਰਥਨ”

Pahalgam investigation ; ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਅਤੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ…

ਪਾਕਿਸਤਾਨ ‘ਚ ਹਿੱਲ ਗਈ ਧਰਤੀ! ਇੱਕ ਹਫ਼ਤੇ ‘ਚ ਤੀਜੀ ਵਾਰ ਆਇਆ ਭੂਚਾਲ

Pakistan News: ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 4.2 ਦਰਜ ਕੀਤੀ ਗਈ। ਭੂਚਾਲ ਕਰਕੇ ਲੋਕਾਂ ‘ਚ ਦਹਿਸ਼ਤ…

‘ਹਾਲੀਵੁੱਡ ਮਰ ਰਿਹੈ’ ਟਰੰਪ ਨੇ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ‘ਤੇ ਲਗਾਇਆ 100% ਟੈਰਿਫ

Trump tariff: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਤੋਂ ਬਾਹਰ ਬਣੀਆਂ ਫਿਲਮਾਂ ‘ਤੇ 100% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਦੇ ਇਸ ਐਲਾਨ ਤੋਂ…

Lady Gaga ਨੇ ਰਚਿਆ ਇਤਿਹਾਸ , 2.5 ਮਿਲੀਅਨ ਲੋਕਾਂ ਦੇ ਸਾਹਮਣੇ ਕੰਸਰਟ ਦੇ ਕੇ ਮੈਡੋਨਾ ਨੂੰ ਛੱਡਿਆ ਪਿੱਛੇ

Lady Gaga Rio de Janeiro Concert: ਲੇਡੀ ਗਾਗਾ ਨੇ ਹਾਲ ਹੀ ਵਿੱਚ ਇਤਿਹਾਸ ਰਚਿਆ। ਉਸਨੇ ਰੀਓ ਡੀ ਜਨੇਰੀਓ ਵਿੱਚ 2.5 ਮਿਲੀਅਨ ਲੋਕਾਂ ਦੇ ਸਾਹਮਣੇ ਇੱਕ…

Met Gala ‘ਚ ਛਾਉਣਗੇ ਪੰਜਾਬੀ, ਦਲਜੀਤ ਨੇ ਵੀਡੀਓ ਕੀਤੀ ਸਾਂਝੀ

Diljit Dosanjh Met Gala 2025: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਮੇਟ ਗਾਲਾ 2025 ਦਾ ਹਿੱਸਾ ਬਣਨ ਜਾ ਰਹੇ ਹਨ, ਜਿਸਦੀ ਪੁਸ਼ਟੀ ਉਨ੍ਹਾਂ ਨੇ ਖੁਦ…

Ad
Ad