Punjab

ਫਰਜੀ ਪੁਲਿਸ ਬਣ ਕੇ ਲੁੱਟ ਕਰਨ ਵਾਲਾ ਗਿਰੋਹ ਕਾਬੂ, 8 ਮੋਬਾਈਲ ਅਤੇ 3 ਬਾਈਕ ਬਰਾਮਦ

Latest News: ਜਲੰਧਰ ਦੇ ਨਈ ਬਾਰਾਂਦਰੀ ਥਾਣਾ ਪੁਲਿਸ ਨੇ ਸ਼ਹਿਰ ਵਿੱਚ ਨਕਲੀ ਪੁਲਿਸ ਅਧਿਕਾਰੀ ਬਣ ਕੇ ਡਕੈਤੀਆਂ ਕਰਨ ਵਾਲੇ ਇੱਕ ਬਦਮਾਸ਼ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਗਿਰੋਹ ਦੇ ਮੈਂਬਰ ਖਾਕੀ ਪੱਗਾਂ…

ਬਠਿੰਡਾ ਵਿੱਚ ਪੁਲਿਸ ਮੁਕਾਬਲਾ: ਇੱਕ ਲੁਟੇਰਾ ਗੋਲੀ ਲੱਗਣ ਨਾਲ ਜ਼ਖਮੀ, ਪੰਜ ਗ੍ਰਿਫ਼ਤਾਰ

Latest News: ਬਠਿੰਡਾ ਵਿੱਚ ਪੁਲਿਸ ਅਤੇ ਸ਼ੱਕੀ ਲੁਟੇਰਿਆਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਇੱਕ ਆਰੋਪੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਦਕਿ ਕੁੱਲ ਪੰਜ ਮੁਲਜ਼ਮਾਂ ਨੂੰ…

ਮੋਹਾਲੀ ਦੇ Fortis Hospital ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਸੀਐਮ ਭਗਵੰਤ ਮਾਨ ਦਾਖਲ

Latest News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਇਲਾਜ ਅਧੀਨ ਹਨ, ਉਸ ਫੋਰਟਿਸ ਹਸਪਤਾਲ ਮੋਹਾਲੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਣ…

ਬਾਥਰੂਮ ਦੀ ਕੰਧ ਡਿੱਗਣ ਕਾਰਨ ਵਿਦਿਆਰਥਣ 100% ਅਪਾਹਜ; ਹਾਈ ਕੋਰਟ ਵੱਲੋਂ 1.37 ਕਰੋੜ ਮੁਆਵਜ਼ੇ ਦਾ ਹੁਕਮ

Latest News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਮੰਡੀ ਗੋਬਿੰਦਗੜ੍ਹ ਸਥਿਤ ਦੇਸ਼ ਭਗਤ ਯੂਨੀਵਰਸਿਟੀ ਅਤੇ ਇਸਨੂੰ ਚਲਾਉਣ ਵਾਲੀ ਆਸਰਾ ਫਾਊਂਡੇਸ਼ਨ ਨੂੰ…

ਦਿਨ ਦਿਹਾੜੇ ਘਰ ਵਿੱਚ ਦਾਖਲ ਹੋ ਕੇ 4 ਲੱਖ ਦੀ ਨਗਦੀ ਚੋਰੀ, ਚੋਰ ਸੀਸੀਟੀਵੀ ਕੈਮਰੇ ‘ਚ ਕੈਦ

Latest News: ਕਪੂਰਥਲਾ ਦੇ ਮੋਹੱਲਾ ਸ਼ੇਰ ਵਾਲਾ ਗੇਟ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਵੱਲੋਂ ਘਰ ਵਿੱਚ ਦਾਖਲ ਹੋ ਕੇ ਕਰੀਬ 4 ਲੱਖ ਰੁਪਏ ਦੀ ਨਗਦੀ…

ਚੰਡੀਗੜ੍ਹ ਦੇ Chandigarh ਵਿੱਚ ਸੈਕਟਰ-35ਬੀ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਵਿਵਾਦ

ਚੰਡੀਗੜ੍ਹ, 17 ਫਰਵਰੀ – ਚੰਡੀਗੜ੍ਹ ਦੇ ਸੈਕਟਰ-35ਬੀ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਲ ਸੰਬੰਧਤ ਦੋ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।…

ਲੁਧਿਆਣਾ ਵਿੱਚ ਵਿਆਹੁਤਾ ਔਰਤ ‘ਤੇ ਤੇਜ਼ਾਬੀ ਹਮਲਾ, ਦੋਸ਼ੀ ਮੌਕੇ ਤੋਂ ਫਰਾਰ

Latest News: ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਸੋਮਵਾਰ ਦੁਪਹਿਰ ਇੱਕ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਬਾਈਕ ਸਵਾਰ ਇਕ ਨੌਜਵਾਨ ਨੇ ਵਿਆਹੁਤਾ ਔਰਤ ਦੇ ਚਿਹਰੇ…

ਮੋਹਾਲੀ ‘ਚ ਫੋਰਟਿਸ ਹਸਪਤਾਲ ਅਤੇ ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ, ਈਮੇਲ ਵਿੱਚ CM ਦਾ ਵੀ ਜ਼ਿਕਰ

ਮੋਹਾਲੀ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਦੁਪਹਿਰ 1:11 ਵਜੇ Fortis Hospital Mohali ਅਤੇ ਮੋਹਾਲੀ ਦੇ ਨੇੜਲੇ ਕੁਝ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ।…

ਮੂਸੇਵਾਲਾ ਦੇ ਪੈਸੇ ਦੇ ਵਿਵਾਦ ‘ਤੇ ਪਿਤਾ ਬਲਕੌਰ ਦਾ ਖੁਲਾਸਾ, ਕਿਹਾ – ਬੰਟੀ ਬੈਂਸ ਪੁੱਤਰ ਦੇ ਸਾਰੇ ਖਾਤੇ ਦੇਖਦਾ ਸੀ, ਉਹ ਘਰ ਆ ਕੇ ਇਕਰਾਰਨਾਮੇ ‘ਤੇ ਦਸਤਖਤ ਕਰਵਾਉਂਦਾ ਸੀ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਵਿੱਤੀ ਖਾਤਿਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ, ਬੰਟੀ ਬੈਂਸ ਨੇ ਕੁਝ ਦਿਨ ਪਹਿਲਾਂ ਇੱਕ…

ਅੱਜ ਤੋਂ ਸ਼ੁਰੂ ਹੋ ਰਹੀਆਂ ਕਿਲਾ ਰਾਏਪੁਰ ਪੇਂਡੂ ਉਲੰਪਿਕ ਖੇਡਾਂ, 11 ਸਾਲ ਬਾਅਦ ਬੈਲ ਗੱਡੀਆਂ ਦੀ ਦੌੜ ਕਰ ਰਹੀ ਵਾਪਸੀ

ਅੱਜ ਤੋਂ ਲੁਧਿਆਣਾ ਦੇ ‘ਕਿਲਾ ਰਾਏਪੁਰ ਪੇਂਡੂ ਓਲੰਪਿਕ’ ਖੇਡਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕਿਲਾ ਰਾਏਪੁਰ ਦੇ ਗਰੇਵਾਲ ਸਪੋਰਟਸ ਸਟੇਡੀਅਮ ‘ਚ ਪੇਂਡੂ ਓਲੰਪਿਕ ਖੇਡਾਂ…

ਬਠਿੰਡਾ ਰੇਲਵੇ ਸਟੇਸ਼ਨ ਨੇੜੇ ਅਬੈਂਡਿਡ ਪਈ ਪਾਰਲ ਦੀ ਇਮਾਰਤ ਵਿੱਚ ਐਨਕਾਊਂਟਰ

Punjab News: ਬਠਿੰਡਾ ਰੇਲਵੇ ਸਟੇਸ਼ਨ ਦੇ ਨੇੜੇ ਅਬੈਂਡਿਡ ਪਈ ਪਾਰਲ ਦੀ ਇਮਾਰਤ ਵਿੱਚ ਅੱਜ ਤੜਕੇ ਕਰੀਬ ਸਾਢੇ ਪੰਜ ਵਜੇ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਕਾਰ ਐਨਕਾਊਂਟਰ…

ਰਾਜਪੁਰਾ ਥਰਮਲ ਪਲਾਂਟ ਗੁਜਰਾਤ ਦੀ ਕੰਪਨੀ ਨੇ ਖਰੀਦਿਆ

Rajpura Thermal Plant: ਰਾਜਪੁਰਾ ਥਰਮਲ ਪਲਾਂਟ (ਨਾਭਾ ਪਾਵਰ ਲਿਮਿਟਡ) ਗੁਜਰਾਤ ਦੀ ਕੰਪਨੀ ਨੇ ਖ਼ਰੀਦ ਲਿਆ ਹੈ। ਐੱਲ ਐਂਡ ਟੀ ਪਾਵਰ ਡਿਵੈਲਪਮੈਂਟ ਲਿਮਿਟਡ ਨੇ ਰਾਜਪੁਰਾ ਤਾਪ…

Weather Update: ਪੰਜਾਬ-ਚੰਡੀਗੜ੍ਹ ਵਿੱਚ ਅੱਜ ਤੋਂ ਦੋ ਦਿਨਾਂ ਲਈ ਮੀਂਹ ਪੈਂਣ ਦੀ ਸੰਭਵਨਾ, ਤਾਪਮਾਨ 31 ਡਿਗਰੀ ਤੱਕ ਪਹੁੰਚਿਆ

Punjab weather: ਅੱਜ (ਮੰਗਲਵਾਰ) ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲੇਗਾ। ਮੌਸਮ ਵਿਭਾਗ ਨੇ ਦੋ ਦਿਨਾਂ ਲਈ ਮੀਂਹ ਅਤੇ ਤੂਫਾਨ ਲਈ ਯੈਲੋਂ ਅਲਰਟ ਜਾਰੀ ਕੀਤਾ ਹੈ।…

ਮੋਗਾ, ਰੈਲੀ ‘ਚ ਸ਼ਾਮਲ ਹੋਣ ਤੋਂ ਬਾਅਦ CM ਮਾਨ ਮੁੜ ਫੋਰਟਿਸ ਹਸਪਤਾਲ ਭਰਤੀ

Bhagwant Mann Health Update; ਮੋਗਾ ਵਿੱਚ ਇੱਕ ਰੈਲੀ ਵਿੱਚ ਸ਼ਾਮਲ ਹੋਣ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੂੰ ਦੁਬਾਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।…

ਹਰਿਮੰਦਰ ਸਾਹਿਬ ਦੀ ਫ਼ਰਜ਼ੀ AI ਵੀਡੀਓ ਵਾਇਰਲ! SGPC ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੇਸ ਦਰਜ ਕੀਤਾ

Harmandir Sahib fake video; ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਇੱਕ ਨੌਜਵਾਨ ਨੂੰ ਜੁੱਤੀਆਂ ਪਹਿਨ ਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਦਿਖਾਇਆ…

Ad
Ad