World

Middle East ‘ਚ ਵਧਿਆ ਤਣਾਅ: Strait of Hormuz ‘ਚ ਤੇਲ ਦੀ ਸਪਲਾਈ ਪ੍ਰਭਾਵਿਤ, 10 ਹਜ਼ਾਰ ਤੋਂ ਵੱਧ ਸੈਨਿਕ ਤਾਇਨਾਤ

US Iran Tension: ਅਮਰੀਕਾ ਨੇ ਈਰਾਨ ਵਿਰੁੱਧ ਆਪਣੀ ਰਣਨੀਤਕ ਘੇਰਾਬੰਦੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਅਮਰੀਕੀ ਕੇਂਦਰੀ ਕਮਾਂਡ (CENTCOM) ਵੱਲੋਂ ਜਾਰੀ ਤਾਜ਼ਾ ਜਾਣਕਾਰੀ ਅਨੁਸਾਰ, ਅਮਰੀਕੀ ਜਲ ਸੈਨਾ ਨੇ ਹੁਣ ਤੱਕ 31 ਵਪਾਰਕ ਜਹਾਜ਼ਾਂ ਨੂੰ…

ਦੁਨੀਆਂ ਦੇ ਸਭ ਤੋਂ ਗਰਮ ਸ਼ਹਿਰਾਂ ‘ਚੋਂ 19 ਭਾਰਤ ‘ਚ, ਬਿਹਾਰ, ਓਡੀਸ਼ਾ,ਪੱਛਮੀ ਬੰਗਾਲ ਸਮੇਤ ਕਈ ਸ਼ਹਿਰ ਸ਼ਾਮਿਲ, ਦੇਖੋ ਪੂਰੀ ਲਿਸਟ

World Hottest Cities 2026; ਭਾਰਤ ਭਰ ਦੇ ਕਈ ਰਾਜ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। AQI.in ਦੇ ਅਨੁਸਾਰ, ਦੁਨੀਆ ਦੇ 20 ਸਭ…

ਨੇਪਾਲ ਗ੍ਰਹਿ ਮੰਤਰੀ ਦਾ ਮਹੀਨੇ ‘ਚ ਹੀ ਅਸਤੀਫ਼ਾ, ਵਿਵਾਦਿਤ ਕਾਰੋਬਾਰੀ ਨਾਲ ਸਬੰਧਾਂ ’ਤੇ ਸਵਾਲ

Nepal Home MInister resignation; ਨੇਪਾਲ ਦੇ ਗ੍ਰਹਿ ਮੰਤਰੀ, ਸੁਧਾਨ ਗੁਰੂੰਗ ਨੇ ਅਹੁਦਾ ਸੰਭਾਲਣ ਤੋਂ ਸਿਰਫ਼ 26 ਦਿਨਾਂ ਬਾਅਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ…

ਭਾਰਤ ਆਉਣ ਵਾਲੇ ਜਹਾਜ਼ ‘ਤੇ IRGC ਨੇ ਹੋਰਮੁਜ਼ ਜਲਡਮਰੂ ‘ਚ ਕੀਤਾ ਹਮਲਾ, ਜ਼ਬਤ ਕਰ ਲੈ ਗਏ ਈਰਾਨ

Strait of Hormuz commercial ships attack; ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਕੋਰ (IRGC) ਨੇ ਦੋ ਜਹਾਜ਼ਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਬਤ ਕਰ ਲਿਆ ਹੈ। ਇਨ੍ਹਾਂ…

Strait of Hormuz ਨੂੰ ਬਚਾਉਣ ਲਈ ਵਿਸ਼ਵ ਸ਼ਕਤੀਆਂ ਇੱਕਜੁੱਟ: ਲੰਡਨ ‘ਚ 30 ਦੇਸ਼ਾਂ ਦੀ ਵੱਡੀ ਮੀਟਿੰਗ ਸ਼ੁਰੂ

Middle East tension: ਮੱਧ ਪੂਰਬ ਵਿੱਚ ਵਧਦੇ ਭੂ-ਸਿਆਸੀ ਤਣਾਅ ਦੇ ਵਿਚਕਾਰ, ਦੁਨੀਆ ਦੇ ਸਭ ਤੋਂ ਮਹੱਤਵਪੂਰਨ ਵਪਾਰਕ ਮਾਰਗਾਂ ਵਿੱਚੋਂ ਇੱਕ ‘ਹੋਰਮੁਜ਼ ਜਲਡਮਰੂ’ (Strait of Hormuz)…

ਵੀਜ਼ਾ ਧੋਖਾਧੜੀ ਦੇ ਦੋਸ਼ਾਂ ‘ਚ ਫਸੀ ਪੰਜਾਬੀ ਮੂਲ ਦੀ ਇਮੀਗ੍ਰੇਸ਼ਨ ਏਜੰਟ, ਆਸਟ੍ਰੇਲੀਆ ‘ਚ ਰਜਿਸਟ੍ਰੇਸ਼ਨ ਰੱਦ, 5 ਸਾਲ ਲਈ ਬੈਨ

Australia immigration agent; ਪੰਜਾਬੀ ਮੂਲ ਦੀ ਇਮੀਗ੍ਰੇਸ਼ਨ ਏਜੰਟ ਵਨੀਤ ਕੌਰ ਚੱਢਾ, ਜਿਸਨੇ ਹਜ਼ਾਰਾਂ ਭਾਰਤੀ ਨੌਜਵਾਨਾਂ ਨੂੰ ਆਸਟ੍ਰੇਲੀਆ ਵਿੱਚ ਵਸਾਉਣ ਦਾ ਦਾਅਵਾ ਕੀਤਾ ਸੀ, ਉਸਦੀ ਰਜਿਸਟ੍ਰੇਸ਼ਨ…

ਜਾਪਾਨ ‘ਚ 7.4 ਤੀਬਰਤਾ ਦਾ ਸ਼ਕਤੀਸ਼ਾਲੀ Earthquake, ਸੁਨਾਮੀ ਦਾ Alert ਜਾਰੀ

Japan Earthquake: ਸੋਮਵਾਰ ਨੂੰ Japan ਦੇ ਉੱਤਰ-ਪੂਰਬੀ ਤੱਟ ਨੇੜੇ ਪ੍ਰਸ਼ਾਂਤ ਮਹਾਸਾਗਰ ਵਿੱਚ 7.4 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ…

ਆਸਟ੍ਰੇਲੀਆ ‘ਚ ਵੀਜ਼ਾ ਮੁੱਕਣ ਬਾਅਦ ਪੰਜਾਬੀ ਨੌਜਵਾਨ ਦਾ ਇਹ ਕਾਰਨਾਮਾ, ਪੰਦਾਬ ਦਾ ਨਾਮ ਕੀਤਾ ਖਰਾਬ

Punjabi Youth Crime: ਆਸਟ੍ਰੇਲੀਆ ਵਿੱਚ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਇੱਕ ਪੰਜਾਬੀ ਨੌਜਵਾਨ ਗਲਤ ਰਾਹ ‘ਤੇ ਚਲ ਪਿਆ ਅਤੇ ਲਗਾਤਾਰ ਚੋਰੀਆਂ ਕਰਨ ਲੱਗ…

ਅਮਰੀਕਾ ਦੇ ਲੁਈਸਿਆਨਾ ‘ਚ ਗੋਲੀਬਾਰੀ, ਹਮਲਾਵਰ ਨੇ 8 ਮਾਸੂਮ ਬੱਚਿਆਂ ਦੀ ਕੀਤੀ ਹੱਤਿਆ

louisiana mass shooting; ਐਤਵਾਰ ਨੂੰ ਲੁਈਸਿਆਨਾ ਦੇ ਸ਼੍ਰੇਵਪੋਰਟ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਅੱਠ ਬੱਚੇ ਮਾਰੇ ਗਏ। ਮ੍ਰਿਤਕ ਬੱਚਿਆਂ ਦੀ ਉਮਰ ਇੱਕ ਤੋਂ ਚੌਦਾਂ…

ਕੈਨੇਡਾ ਕ੍ਰਿਕਟ ‘ਚ ਹੜਕੰਪ, ਦਿਲਪ੍ਰੀਤ ਬਾਜਵਾ ਨੂੰ ਕਪਤਾਨ ਨਾ ਬਣਾਉਣ ‘ਤੇ ਲਾਰੈਂਸ ਗੈਂਗ ਦੀ ਧਮਕੀ

Canada Cricke Lawrence Gang; ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਨੇ ਆਪਣੀ ਰਿਪੋਰਟ ਵਿੱਚ ਲਾਰੈਂਸ ਗੈਂਗ ਬਾਰੇ ਕਈ ਖੁਲਾਸੇ ਕੀਤੇ ਹਨ। 17 ਅਪ੍ਰੈਲ ਨੂੰ ਜਾਰੀ ਕੀਤੀ ਗਈ…

ਭਾਰਤੀ ਨੌਜਵਾਨ ਦੀ ਅਮਰੀਕਾ ‘ਚ ਦਰਦਨਾਕ ਮੌਤ, ਸੜਕ ਹਾਦਸੇ ‘ਚ ਟਰੱਕ ‘ਚ ਜ਼ਿੰਦਾ ਜਲਿਆ

US IndianTruck Driver Death; ਹਰਿਆਣਾ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਨੌਜਵਾਨ ਸੜਕ ਕਿਨਾਰੇ ਕੈਮੀਕਲ…

Strait of Hormuz ’ਚ: ਭਾਰਤੀ ਜਹਾਜ਼ਾਂ ’ਤੇ ਗੋਲੀਬਾਰੀ ਤੋਂ ਬਾਅਦ ਤਣਾਆ ਵਧਿਆ

America Israel and Iran War: ਹੋਰਮੁਜ਼ ਜਲਡਮਰੂ ਇੱਕ ਵਾਰ ਫਿਰ ਤਣਾਅ ਦਾ ਕੇਂਦਰ ਬਣ ਗਿਆ ਹੈ। ਸ਼ਨੀਵਾਰ ਨੂੰ ਈਰਾਨੀ ਫੌਜ ਵੱਲੋਂ ਦੋ ਭਾਰਤੀ ਜਹਾਜ਼ਾਂ ’ਤੇ…

ਹੋਰਮੁਜ਼ ਜਲਡਮਰੂ ‘ਚ ਭਾਰਤੀ ਜਹਾਜ਼ ‘ਤੇ ਗੋਲੀਬਾਰੀ, ਈਰਾਨੀ ਸੈਨਾ ਨਾਲ ਤੁਰੰਤ ਸੰਪਰਕ

India Tanker Firing in Hormuz Strait; ਸ਼ਨੀਵਾਰ ਨੂੰ, ਈਰਾਨੀ ਜਲ ਸੈਨਾ ਨੇ ਹੋਰਮੁਜ਼ ਜਲਡਮਰੂ ਵਿੱਚੋਂ ਲੰਘ ਰਹੇ ਇੱਕ ਤੇਲ ਟੈਂਕਰ ‘ਤੇ ਗੋਲੀਬਾਰੀ ਕੀਤੀ। ਸਮੁੰਦਰੀ ਆਵਾਜਾਈ…

Canada ਦਾ ਨਵਾਂ ਇਮੀਗ੍ਰੇਸ਼ਨ ਕਾਨੂੰਨ: 9,000 ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਟੇਸ਼ਨ ਦਾ ਖ਼ਤਰਾ

Canada immigration bill C-12: Canada ਵਿੱਚ ਨਵੇਂ ਇਮੀਗ੍ਰੇਸ਼ਨ ਕਾਨੂੰਨ Bill C-12 ਦੇ ਲਾਗੂ ਹੋਣ ਨਾਲ ਹਜ਼ਾਰਾਂ ਵਿਦਿਆਰਥੀਆਂ ਲਈ ਚਿੰਤਾ ਵੱਧ ਗਈ ਹੈ। ਇਸ ਕਾਨੂੰਨ ਦੇ…

ਅਮਰੀਕਾ ਵੱਲੋਂ ਰੂਸੀ ਤੇਲ ‘ਤੇ ਛੋਟ ਵਧਾਈ: ਭਾਰਤ ਲਈ ਖਰੀਦ ਦੇ ਰਸਤੇ ਖੁੱਲ੍ਹੇ

Russian oil exemption: ਅਮਰੀਕਾ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਸਮੁੰਦਰੀ ਰਾਹੀਂ ਲਿਜਾਏ ਜਾਣ ਵਾਲੇ ਰੂਸੀ ਤੇਲ ਦੀ ਖਰੀਦ ‘ਤੇ ਦਿੱਤੀ ਛੋਟ ਨੂੰ ਮੁੜ ਵਧਾ ਦਿੱਤਾ…

Ad
Ad