News Update

ਮੇਲੇ ‘ਤੇ ਹਵਾ ਵਿੱਚ ਲਟਕਿਆ ਝੂਲਾ; ਇੱਕ ਘੰਟੇ ਫਸੇ ਰਹੇ ਲੋਕ

Punjab News: ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਉਣ ਲਈ ਕਪੂਰਥਲਾ ਦੇ ਬੇਗੋਵਾਲ ਵਿਖੇ ਲਗਾਏ ਗਏ ਮੇਲੇ ਦੌਰਾਨ ਇੱਕ ਵੱਡਾ ਹਾਦਸਾ ਟਲ ਗਿਆ। ਰਿਪੋਰਟਾਂ ਅਨੁਸਾਰ 1, 2 ਅਤੇ 3 ਜੂਨ ਨੂੰ ਹੋਣ ਵਾਲੇ…

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਨੋਟਿਸ ਜਾਰੀ

ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਦੇ ਲੋਕ ਸਭਾ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੂੰ ਮੁਕਤਸਰ ਦੇ…

ਸਟਾਕ ਮਾਰਕੀਟ ਵਿੱਚ ਤੇਜ਼ੀ, ਸੈਂਸੈਕਸ ਨੇ ਲਾਈ 900 ਅੰਕਾਂ ਦੀ ਉਛਾਲ; ਨਿਫਟੀ 23,900 ਤੋਂ ਪਾਰ

Stock Market Today: ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸਟਾਕ ਮਾਰਕੀਟ ਨੇ ਨਿਵੇਸ਼ਕਾਂ ਨੂੰ ਮੁਸਕਰਾਉਣ ਦਾ ਇੱਕ ਵੱਡਾ ਕਾਰਨ ਦਿੱਤਾ ਹੈ। ਸੋਮਵਾਰ ਸਵੇਰੇ ਜਿਵੇਂ ਹੀ…

ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Punjabi Singer Diljit Dosanjh: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਦੇ ਨਾਲ ਹੀ ਲੁਧਿਆਣਾ ਨਗਰ ਨਿਗਰ…

ਮਹਾਰਾਸ਼ਟਰ ਦੇ ਧੂਲੇ ਵਿੱਚ ਭਿਆਨਕ ਸੜਕ ਹਾਦਸਾ, 6 ਦੀ ਮੌਤ, ਕਈ ਜ਼ਖਮੀ

ਦੇਰ ਰਾਤ, ਮਹਾਰਾਸ਼ਟਰ ਦੇ ਧੂਲੇ ਤਾਲੁਕਾ ਦੇ ਲਾਲਿੰਗ ਘਾਟ ‘ਤੇ ਮੁੰਬਈ-ਆਗਰਾ ਹਾਈਵੇਅ ‘ਤੇ ਤਿੰਨ ਵਾਹਨਾਂ ਵਿਚਕਾਰ ਹਾਦਸਾ ਵਾਪਰਿਆ। ਇਸ ਘਟਨਾ ਵਿੱਚ, ਇੱਕ ਡੰਪਰ ਇੱਕ ਟਰੱਕ…

ਪੰਜਾਬੀ ਡਰਾਈਵਰਾਂ ਦੇ ਫੋਨਾਂ ‘ਚ ਅਸ਼ਲੀਲ ਤਸਵੀਰਾਂ ਮਿਲਣ ਤੋਂ ਬਾਅਦ ਵੀਜ਼ੇ ਰੱਦ, ਜਾਣੋਂ ਪੂਰੀ ਜਾਣਕਾਰੀ…

ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਟਰੱਕ ਡਰਾਈਵਰਾਂ ਲਈ ਅਮਰੀਕੀ ਸਰਹੱਦ ‘ਤੇ ਸਖ਼ਤੀ ਲਾਗੂ ਕੀਤੀ ਹੈ। ਕੈਨੇਡਾ ਵਿੱਚ ਹਾਦਸਿਆਂ ਵਿੱਚ ਵਾਧੇ ਦੇ ਨਾਲ-ਨਾਲ ਬਲਾਤਕਾਰ ਅਤੇ ਛੇੜਛਾੜ…

ਬੰਦੇ ਨੇ ਬਾਗ਼ ‘ਚ ਉਗਾ ਲਿਆ 3 ਲੱਖ ਰੁਪਏ ਪ੍ਰਤੀ ਕਿੱਲੋ ਵਾਲਾ ਅੰਬ!

Miyazaki Mango Odisha: ਓਡੀਸ਼ਾ ਦੇ ਮਲਕਾਨਗਿਰੀ ਜ਼ਿਲ੍ਹੇ ਤੋਂ ਇੱਕ ਸੱਚਮੁੱਚ ਹੈਰਾਨੀਜਨਕ ਅਤੇ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇਸ ਖੇਤਰ ਦੇ ਤਮਸਾ ਪਿੰਡ ਦੇ ਰਹਿਣ ਵਾਲੇ…

ਚੰਡੀਗੜ੍ਹ ਦੇ ਹਾਈ-ਪ੍ਰੋਫਾਈਲ ਬਾਜ਼ਾਰ ਵਿੱਚ ‘ਸ਼ਰਾਬ ਲੰਗਰ’ ਬਰਫ਼ ਦੇ ਗੋਲਿਆਂ ਵਿੱਚ ਮਿਲਾ ਕੇ ਵੰਡੀ ਗਈ ਸ਼ਰਾਬ

ਤੁਸੀਂ ਖਾਣੇ ਅਤੇ ਪੀਣ ਵਾਲੇ ਪਦਾਰਥਾਂ ਨਾਲ ਸਬੰਧਤ ਕਈ ਤਰ੍ਹਾਂ ਦੇ ਲੰਗਰ ਦੇਖੇ ਹੋਣਗੇ ਅਤੇ ਖਾਂਧੇ ਵੀ ਹੋਣਗੇ, ਪਰ ਸ਼ਰਾਬ ਵਾਲਾ ਲੰਗਰ ਜ਼ਰੂਰ ਥੋੜ੍ਹਾ ਅਸਾਧਾਰਨ…

ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ

Punjab News: ਪੰਜਾਬ ਸਰਕਾਰ ਵੱਲੋਂ ਭਿਆਨਕ ਗਰਮੀ ਅਤੇ ਹੀਟ ਵੇਵ (ਲੂ) ਨੂੰ ਦੇਖਦੇ ਹੋਏ ਅੱਜ (ਸੋਮਵਾਰ) ਤੋਂ ਸਰਕਾਰੀ ਦਫ਼ਤਰਾਂ ਅਤੇ ਵਿਦਿਅਕ ਅਦਾਰਿਆਂ ਦੇ ਸਮੇਂ ਵਿਚ…

ਪੰਜਾਬ ਸਰਕਾਰ ਵਲੋਂ ਸਾਲ 2026-27 ਵਿਚ 5 ਲੱਖ ਏਕੜ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ ਅਧੀਨ ਲਿਆਉਣ ਦਾ ਟੀਚਾ

Punjab News: ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਝੋਨੇ ਦੀ ਟਿਕਾਊ ਕਾਸਤ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ ਚੁਕਦਿਆਂ ਪੰਜਾਬ ਦੇ ਖੇਤੀਬਾੜੀ ਅਤੇ…

ਜੈਸ਼ੰਕਰ ਨੇ ਰੂਬੀਓ ਕੋਲ ਅਮਰੀਕੀ ਵੀਜ਼ਾ ਦਾ ਉਠਾਇਆ ਮੁੱਦਾ; ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ: ਭਾਰਤ ਨਿਸ਼ਾਨਾ ਨਹੀਂ ਹੈ

Jaishankar raises US visa issue with Rubio ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਨਾਲ ਮੁਲਾਕਾਤ ਦੌਰਾਨ ਟਰੰਪ ਪ੍ਰਸ਼ਾਸਨ ਦੀਆਂ ਨਵੀਆਂ ਵੀਜ਼ਾ…

Weather Update: ਪੰਜਾਬ ‘ਚ ਅੱਜ ਤੇ ਅਗਲੇ 2 ਦਿਨ ਲੂ ਦਾ ਓਰੇਂਜ ਅਲਰਟ, 28 ਮਈ ਨੂੰ ਬਦਲੇਗਾ ਮੌਸਮ

Punjab Weather News: ਪੰਜਾਬ ਭਰ ‘ਚ ਅੱਜ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। 6 ਜ਼ਿਲ੍ਹਿਆਂ- ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਤੇ ਮਾਨਸਾ ‘ਚ ਲੂ…

ਲੁਧਿਆਣਾ ਵਿੱਚ ਸਬਜ਼ੀਆਂ ਖਰੀਦਦੇ ਸਮੇਂ ਨੌਜਵਾਨ ਦਾ ਕਤਲ

Punjab News: ਲੁਧਿਆਣਾ ਵਿੱਚ ਇੱਕ 16 ਸਾਲਾ ਲੜਕੇ ਦੇ ਬੇਰਹਿਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਆਪਣੀ ਮਾਸੀ ਦੇ ਪੁੱਤਰ ਨੂੰ ਮੋਟਰਸਾਈਕਲ ‘ਤੇ…

Fuel Price: ਦਿੱਲੀ ਵਿੱਚ ਪੈਟਰੋਲ ਨੇ ਮਾਰੀ Century, ਡੀਜ਼ਲ 95 ਤੋਂ ਪਾਰ; 11 ਦਿਨਾਂ ਵਿੱਚ ਚੌਥੀ ਵਾਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ

Petrol Price increased: ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਹੈ। ਇਹ ਪਿਛਲੇ 11 ਦਿਨਾਂ ਦੇ ਅੰਦਰ ਬਾਲਣ…

ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲ੍ਹਣ ਲਈ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਕੋਸ਼ਿਸ਼ਾਂ: ਰਵਨੀਤ ਬਿੱਟੂ

Punjab News: ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਸਵਾਲ ਦੌਰਾਨ ਦੱਸਿਆ ਕਿ ਸਾਡੀ ਪਾਕਿਸਤਾਨ ਦੇ ਨਾਲ ਕਰਤਾਰਪੁਰ ਕੋਰੀਡੋਰ ਖੋਲ੍ਹਣ ਨੂੰ ਲੈ ਕੇ…

Ad
Ad