Journalism Of Hope
BREAKING NEWS
ਦੇਸ਼ ਭਰ ਵਿੱਚ ਕੁੱਲ 324 ਦਵਾਈਆਂ ਦੇ ਨਮੂਨੇ ਵੀ ਜਾਂਚ ਵਿੱਚ ਪਾਏ ਗਏ ਫੇਲ੍ਹ, 91 ਦਵਾਈਆਂ ਦੇ ਸੈਂਪਲ ਇੱਕਲੇ ਹਿਮਾਚਲ ਤੋਂ.........ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ.......ਪੰਜਾਬ ਦੇ ਚੋਣਾਂ ਵਾਲੇ ਹਲਕਿਆਂ ਵਿੱਚ 28 ਨਵੰਬਰ ਨੂੰ ਛੁੱਟੀ ਦਾ ਐਲਾਨ.........ਲੰਮੀ ਕਿਰਾਏਦਾਰੀ ਦੇ ਆਧਾਰ ’ਤੇ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ ਕਿਰਾਏਦਾਰ: ਹਾਈ ਕੋਰਟ ਦੀ ਵੱਡੀ ਟਿੱਪਣੀ........ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਫੇਰ ਖੜ੍ਹਾ ਹੋਇਆ ਵਿਵਾਦ, ਡਾ. ਪੰਡਿਤਰਾਓ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ............ਚਰਨਜੀਤ ਚੰਨੀ ਵੱਲੋਂ 5 ਦਸੰਬਰ ਤੋਂ ‘ਜਵਾਨੀ ਸੰਭਾਲ ਯਾਤਰਾ-2’ ਸ਼ੁਰੂ ਕਰਨ ਦਾ ਐਲਾਨ.........ਲੁਧਿਆਣਾ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR...........ਫਲਿੱਪਕਾਰਟ ਦੇ ਗਰੁੱਪ CEO ਕਲਿਆਣ ਕ੍ਰਿਸ਼ਨਮੂਰਤੀ ਨੇ ਦਿੱਤਾ ਅਸਤੀਫ਼ਾ........ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ

ਗੁੜਗਾਂਓ ਤੋਂ ਕਟਰਾ ਜਾ ਰਹੀ ਸੀ ਬੱਸ, ਕੰਡਕਟਰ ਨੂੰ ਆਇਆ ਫੋਨ, ਬੱਸ ਵਿੱਚ ਹੈ ਬੰਬ,ਭਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚੀ

Bomb threat; ਗੁੜਗਾਂਓ ਤੋਂ ਕਟਰਾ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਕੰਡਕਟਰ ਨੂੰ ਫੋਨ ਆਇਆ ਕਿ ਬੱਸ ਵਿੱਚ ਬੰਬ ਹੈ ਅਤੇ ਉਸ ਤੋਂ ਬਾਅਦ ਬੱਸ ਦੇ ਡਰਾਈਵਰ ਵੱਲੋਂ ਸਮਝਦਾਰੀ ਨਾਲ ਸਮਰਾਲਾ ਨੜੇਲੇ ਹੈਡੋ ਪੁਲਿਸ ਚੌਂਕੀ ਦੇ ਸਾਹਮਣੇ ਖੇਤਾਂ ਵਿੱਚ ਬੱਸ ਖੜਾ ਕੀਤਾ ਗਿਆ ਤੇ ਸਵਾਰੀਆਂ ਨੂੰ ਬੱਸ ਚੋਂ ਉਤਾਰ ਹੈਡੋ ਚੌਂਕੀ ਲਿਜਾਇਆ ਗਿਆ।ਬੰਬ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਗੁੜਗਾਂਓ ਤੋਂ ਕਟਰਾ ਜਾ ਰਹੀ ਸੀ ਬੱਸ, ਕੰਡਕਟਰ ਨੂੰ ਆਇਆ ਫੋਨ, ਬੱਸ ਵਿੱਚ ਹੈ ਬੰਬ,ਭਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚੀ
Bomb threat

Bomb threat; ਗੁੜਗਾਂਓ ਤੋਂ ਕਟਰਾ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਕੰਡਕਟਰ ਨੂੰ ਫੋਨ ਆਇਆ ਕਿ ਬੱਸ ਵਿੱਚ ਬੰਬ ਹੈ ਅਤੇ ਉਸ ਤੋਂ ਬਾਅਦ ਬੱਸ ਦੇ ਡਰਾਈਵਰ ਵੱਲੋਂ ਸਮਝਦਾਰੀ ਨਾਲ ਸਮਰਾਲਾ ਨੜੇਲੇ ਹੈਡੋ ਪੁਲਿਸ ਚੌਂਕੀ ਦੇ ਸਾਹਮਣੇ ਖੇਤਾਂ ਵਿੱਚ ਬੱਸ ਖੜਾ ਕੀਤਾ ਗਿਆ ਤੇ ਸਵਾਰੀਆਂ ਨੂੰ ਬੱਸ ਚੋਂ ਉਤਾਰ ਹੈਡੋ ਚੌਂਕੀ ਲਿਜਾਇਆ ਗਿਆ।ਬੰਬ ਹੋਣ ਦੀ ਖਬਰ ਦਾ ਪਤਾ ਚੱਲਦੇ ਹੀ ਪੁਲਿਸ ਜਿਲਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਤੇ ਭਾਰੀ ਪੁਲਿਸ ਫੋਰਸ ਹੈਡੋ ਚੌਂਕੀ ਪੁੱਜ ਗਈ । ਪੁਲਿਸ ਵੱਲੋਂ ਬੰਬ ਸਕਵੈਡ ਬੁਲਵਾਇਆ ਗਿਆ। ਬੰਬ ਸਕਵੈਡ ਵੱਲੋਂ ਬੱਸ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਬੱਸ ਦੇ ਵਿੱਚ ਕੋਈ ਵਿਸਫੋਟਾਂ ਸਮੱਗਰੀ ਹੈ ਜਾਂ ਨਹੀਂ। ਬੱਸ ਦੇ ਨਜ਼ਦੀਕ ਜਾਣ ਤੋਂ ਲੋਕਾਂ ਨੂੰ ਸਾਵਧਾਨ ਕੀਤਾ ਗਿਆ।

ਬੱਸ ਦੇ ਕੰਡਕਟਰ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਨੂੰ ਦੁਪਹਿਰ ਕਰੀਬ 3 ਵਜੇ ਇੱਕ ਫੋਨ ਆਇਆ ਦਿੱਲੀ ਤੋਂ ਕਿ ਤੁਹਾਡੀ ਬੱਸ ਦੇ ਵਿੱਚ ਬੰਬ ਹੈ ਅਤੇ ਮੈਂ ਘਬਰਾ ਗਿਆ ਬਾਅਦ ਵਿੱਚ ਮੈਂ ਆਪਣੇ ਆਫਿਸ ਦਿੱਲੀ ਫੋਨ ਕੀਤਾ ਅਤੇ ਉਹਨਾਂ ਨੇ ਮੈਨੂੰ ਬਸ ਦੇ ਨੇੜੇ ਪੁਲਿਸ ਚੌਂਕੀ ਜਾਂ ਪੁਲਿਸ ਸਟੇਸ਼ਨ ਜਾਣ ਲਈ ਕਿਹਾ।

Read Latest News and Breaking News at Daily Post TV, Browse for more News

Ad
Ad

Punjab District News