Journalism Of Hope
BREAKING NEWS
ਹਰਜਿੰਦਰ ਸਿੰਘ ਧਾਮੀ ਲਗਾਤਾਰ ਛੇਵੀਂ ਵਾਰ ਬਣੇ SGPC ਦੇ ਪ੍ਰਧਾਨ......ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀ ਤਰੀਕ ਦਾ ਐਲਾਨ.....ਈਡੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਸੰਮਨ ਜਾਰੀ, ਪੁੱਛਗਿੱਛ ਲਈ ਸੱਦਿਆ......ਅੰਮ੍ਰਿਤਪਾਲ ਸਿੰਘ ਨੂੰ ਸਸਕਾਰ ‘ਤੇ ਲਿਆਉਣ ਲਈ ਪਰਿਵਾਰ ਨੇ ਪੁਲਿਸ ਕੋਲ ਜਮ੍ਹਾਂ ਕਰਵਾਏ 10 ਲੱਖ ਰੁਪਏ......ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਨੇ ਗੋਲਡੀ ਬਰਾੜ ਦਾ ਨਾਂਅ ਪਾਇਆ ਮੋਸਟ ਵਾਂਟੇਡ ਸੂਚੀ ’ਚ, ਰੱਖਿਆ 2.5 ਲੱਖ ਡਾਲਰ ਦਾ ਇਨਾਮ.......[‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ’ਤੇ ਬਣੇਗੀ ਫ਼ਿਲਮ......ਸੈਫ ਅਲੀ ਖ਼ਾਨ ਨੂੰ ਧਮਕੀ ਮਿਲਣ ’ਤੇ ਨੀਲਮ ਗੋੜ੍ਹੇ ਨੇ ਜਤਾਈ ਚਿੰਤਾ, ਕਿਹਾ- ਮੁੰਬਈ ’ਚ ਮੁੜ ਪੈਰ ਪਸਾਰ ਰਿਹਾ ਅੰਡਰਵਰਲਡ......ਵੈਲਿੰਗਟਨ ਟੈਸਟ ‘ਚ ਭਾਰਤ ਦੀ ਮਜ਼ਬੂਤ ਸ਼ੁਰੂਆਤ, ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 159 ਦੌੜਾਂ ਬਣਾਈਆਂ

ਲੁਧਿਆਣਾ ‘ਚ ਦਹਿਨ ਕੀਤਾ ਜਾਵੇਗਾ 121 ਫੁੱਟ ਦਾ ਰਾਵਣ

ਲੁਧਿਆਣਾ ਸ਼ਹਿਰ ‘ਚ ਦੁਸ਼ਹਿਰੇ ਦੀਆਂ ਧੂਮਾਂ ਹਨ। ਪੂਰੇ ਸ਼ਹਿਰ ‘ਚ ਕਈ ਥਾਂਵਾਂ ‘ਤੇਰਾਵਣ ਦਹਿਨ ਕੀਤਾ ਜਾਵੇਗਾ। ਆਪਣੇ ਹੀ ਘਰ ‘ਚ ਰਾਵਣ ਦਹਿਨ ਕਰਨ ਲਈ ਲੋਕਾਂ ਨੂੰ ਰੈਡੀਮੇਡ ਰਾਵਣ ਵੀ ਦੁਕਾਨਾਂ ਤੋਂ ਮਿਲ ਰਹੇ ਹੈ। ਇਨ੍ਹਾਂ ਰਾਵਣ ਦੇ ਪੁਤਲਿਆਂ ਦੀ ਕਮੀਤ 500 ਤੋਂ 5000 ਤੱਕ ਹੈ। ਉੱਥੇ ਹੀ, ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ 121 ਫੁੱਟ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਲੁਧਿਆਣਾ ‘ਚ ਦਹਿਨ ਕੀਤਾ ਜਾਵੇਗਾ 121 ਫੁੱਟ ਦਾ ਰਾਵਣ

ਲੁਧਿਆਣਾ ਸ਼ਹਿਰ ‘ਚ ਦੁਸ਼ਹਿਰੇ ਦੀਆਂ ਧੂਮਾਂ ਹਨ। ਪੂਰੇ ਸ਼ਹਿਰ ‘ਚ ਕਈ ਥਾਂਵਾਂ ‘ਤੇਰਾਵਣ ਦਹਿਨ ਕੀਤਾ ਜਾਵੇਗਾ। ਆਪਣੇ ਹੀ ਘਰ ‘ਚ ਰਾਵਣ ਦਹਿਨ ਕਰਨ ਲਈ ਲੋਕਾਂ ਨੂੰ ਰੈਡੀਮੇਡ ਰਾਵਣ ਵੀ ਦੁਕਾਨਾਂ ਤੋਂ ਮਿਲ ਰਹੇ ਹੈ। ਇਨ੍ਹਾਂ ਰਾਵਣ ਦੇ ਪੁਤਲਿਆਂ ਦੀ ਕਮੀਤ 500 ਤੋਂ 5000 ਤੱਕ ਹੈ। ਉੱਥੇ ਹੀ, ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ 121 ਫੁੱਟ ਉੱਚਾ ਰਾਵਣ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਲੁਧਿਆਣਾ ਦੀ ਦਰੇਸੀ ਗਰਾਊਂਡ ‘ਚ ਇਸ ਰਾਵਣ ਦਾ ਦਹਿਨ ਕੀਤਾ ਜਾਵੇਗਾ।

ਇਸ ਰਾਵਣ ਨੂੰ ਬਣਾਉਣ ਲਈ 2 ਮਹੀਨਿਆਂ ਦਾ ਸਮਾਂ ਲੱਗ ਗਿਆ। ਆਗਰਾ ਦੇ ਕਲਾਕਾਰਾਂ ਨੇ ਇਸ ਨੂੰ ਬਣਾਇਆ ਹੈ। ਇਨ੍ਹਾਂ ਕਲਾਕਾਰਾਂ ਨੇ ਸ਼ਹਿਰ ਦੇ ਕਈ ਮੇਲਿਆਂ ‘ਚ ਰਾਵਣ ਬਣਾਉਣ ਦਾ ਠੇਕਾ ਲਿਆ ਹੈ। ਇਸ ਦੌਰਾਨ ਰਾਵਣ ਤੇ ਪੁਤਲੇ ਬਣਾਉਣ ਵਾਲੇ ਕਾਰੋਬਾਰੀਆਂ ਨੇ ਕਿਹਾ ਪੁਤਲਾ ਬਣਾਉਣ ਲਈ ਬਾਂਸ, ਕਪੜੇ ਤੇ ਕਾਗਜ ਦਾ ਇਸਤੇਮਾਲ ਹੁੰਦਾ ਹੈ ਤੇ ਇਸ ਨੂੰ ਕਈ ਮਹੀਨੇ ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਰਾਵਣ ਨੂੰ ਵਾਟਰਪ੍ਰੂਫ ਕਾਗਜ਼ ਨਾਲ ਬਣਾਇਆ ਗਿਆ ਹੈ, ਮੀਂਹ ਪੈਣ ‘ਤੇ ਵੀ ਇਹ ਖ਼ਰਾਬ ਨਹੀਂ ਹੋਵੇਗਾ।

ਦਰੇਸੀ ਇਲਾਕੇ ‘ਚ ਰੂਟ ਡਾਇਵਰਟ
ਦਰੇਸੀ ਇਲਾਕੇ ‘ਚ ਦੁਪਹਿਰ 1 ਵਜੇ ਤੋਂ 4 ਪਹੀਆਂ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਜਾਵੇਗੀ। ਇਹ ਰੋਕ 8 ਵਜੇ ਤੱਕ ਜਾਰੀ ਰਹੇਗੀ। ਦਰੇਸੀ ਨੂੰ ਜਾਣ ਵਾਲੇ ਰੋਡ ਨੂੰ ਬੰਦ ਕਰ ਦਿੱਤਾ ਜਾਵੇਗਾ। ਦੁਸ਼ਹਿਰੇ ਮੇਲੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ 3 ਪਾਰਕਿੰਗ ਸਪੋਟ ਤਿਆਰ ਰੱਖੇ ਹਨ। ਕਪੂਰ ਹਸਪਤਾਲ ਦੀ ਪਾਰਕਿੰਗ, ਮਲਟੀ ਸਟੋਰੀ ਪਾਰਕਿੰਗ ਤੇ ਨਗਰ ਨਿਗਰ ਜ਼ੋਨ ਏ ਦੀ ਪਾਰਕਿੰਗ ਰੱਖੀ ਗਈ ਹੈ। ਲੋਕ ਇੱਥੇ ਆਪਣੇ ਵਾਹਨ ਪਾਰਕ ਕਰ ਸਕਦੇ ਹਨ।

Read Latest News and Breaking News at Daily Post TV, Browse for more News

Ad
Ad

Punjab District News