Banner
Banner

ਪੰਜਾਬ ‘ਚ ਅੱਤਵਾਦ ਨਾਲ ਮਰੇ 3 ਲੱਖ ਲੋਕ , ਪੰਜਾਬ ਵਿੱਚ ਨਸ਼ੇ ਕਾਰਨ ਮਰੇ 2 ਲੱਖ ਲੋਕ – ਗੁਰਜੀਤ ਔਜਲਾ

Gurjit Aujla’s statement; MP ਗੁਰਜੀਤ ਔਜਲਾ ਲੋਕ ਸਭਾ ‘ਚ ਇਕ ਬਿਆਨ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ‘ਤੇ 18 ਹੈਂਡਗ੍ਰੇਨੇਡ ਸੁੱਟੇ ਗਏ , ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਸਦਮੇ ਵਿੱਚ ਸੀ, ਇਸਦੀ ਜ਼ਿੰਮੇਵਾਰੀ ਗ੍ਰਹਿ ਮੰਤਰੀ ਦੀ ਸੀ ਪਰ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ, ਕਿਹਾ ਕਿ ਇਸਦੇ ਬਾਵਜੂਦ ਪ੍ਰਧਾਨ ਮੰਤਰੀ ਬਿਹਾਰ ਜਾ ਰਹੇ ਹਨ।
Jaspreet Singh
By : Updated On: 29 Jul 2025 09:40:AM
ਪੰਜਾਬ ‘ਚ ਅੱਤਵਾਦ ਨਾਲ ਮਰੇ 3 ਲੱਖ ਲੋਕ , ਪੰਜਾਬ ਵਿੱਚ ਨਸ਼ੇ ਕਾਰਨ ਮਰੇ 2 ਲੱਖ ਲੋਕ – ਗੁਰਜੀਤ ਔਜਲਾ

Read Latest News and Breaking News at Daily Post TV, Browse for more News

Ad
Ad