Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

Firozpur ’ਚ ਲੁੱਟੇਰਾ ਲੋਕਾਂ ਦੇ ਹੱਥ ਚੜ੍ਹਿਆ! ਮੋਟਰਸਾਈਕਲ ਤੇ ਆਇਆ, ਪਰਸ ਖੋਹਿਆ, ਗੰਜਾ ਹੋਕੇ ਗਿਆ – ਵੀਡੀਓ ਵਾਇਰਲ

Firozpur robbery incident ;- ਫਿਰੋਜ਼ਪੁਰ: ਸ਼ਹਿਰ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ, ਪਰ ਹੁਣ ਲੋਕ ਵੀ ਆਪਣੇ ਪੱਧਰ ’ਤੇ ਨਿਆਂ ਕਰਨਾ ਸ਼ੁਰੂ ਕਰ ਰਹੇ ਹਨ। ਪ੍ਰੀਤ ਨਗਰ ਇਲਾਕੇ ’ਚ ਇੱਕ ਮਹਿਲਾ ਤੋਂ ਪਰਸ ਅਤੇ ਮੋਬਾਈਲ ਖੋਹ ਕੇ ਭੱਜ ਰਹੇ ਲੁਟੇਰਿਆਂ ਨੂੰ ਲੋਕਾਂ ਨੇ ਘੇਰ ਕੇ ਪਕੜ ਲਿਆ। ਇੱਕ ਲੁਟੇਰਾ ਮੌਕੇ ’ਤੇ ਹੀ ਭੱਜਣ […]
Nishant Malyan
By : Updated On: 15 Feb 2025 12:32:PM
Firozpur ’ਚ ਲੁੱਟੇਰਾ ਲੋਕਾਂ ਦੇ ਹੱਥ ਚੜ੍ਹਿਆ! ਮੋਟਰਸਾਈਕਲ ਤੇ ਆਇਆ, ਪਰਸ ਖੋਹਿਆ, ਗੰਜਾ ਹੋਕੇ ਗਿਆ – ਵੀਡੀਓ ਵਾਇਰਲ

Firozpur robbery incident ;- ਫਿਰੋਜ਼ਪੁਰ: ਸ਼ਹਿਰ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ, ਪਰ ਹੁਣ ਲੋਕ ਵੀ ਆਪਣੇ ਪੱਧਰ ’ਤੇ ਨਿਆਂ ਕਰਨਾ ਸ਼ੁਰੂ ਕਰ ਰਹੇ ਹਨ। ਪ੍ਰੀਤ ਨਗਰ ਇਲਾਕੇ ’ਚ ਇੱਕ ਮਹਿਲਾ ਤੋਂ ਪਰਸ ਅਤੇ ਮੋਬਾਈਲ ਖੋਹ ਕੇ ਭੱਜ ਰਹੇ ਲੁਟੇਰਿਆਂ ਨੂੰ ਲੋਕਾਂ ਨੇ ਘੇਰ ਕੇ ਪਕੜ ਲਿਆ। ਇੱਕ ਲੁਟੇਰਾ ਮੌਕੇ ’ਤੇ ਹੀ ਭੱਜਣ ’ਚ ਕਾਮਯਾਬ ਹੋ ਗਿਆ, ਪਰ ਦੂਜੇ ਨੂੰ ਲੋਕਾਂ ਨੇ ਚੰਗੀ ਤਰ੍ਹਾਂ “ਸਬਕ” ਸਿਖਾਇਆ।

ਇਸ਼ਤਿਹਾਰ

ਲੋਕਾਂ ਨੇ ਕੀਤੀ ‘ਛਿੱਤਰ ਪਰੇਡ’, ਸਿਰ ਮੁੱਛਾਂ ਮੁੰਡਵਾਈ

ਗ੍ਰਿਫ਼ਤਾਰ ਲੁਟੇਰੇ ਨੂੰ ਲੋਕਾਂ ਨੇ ਪਹਿਲਾਂ ਤਾ ਛਿੱਤਰ ਪਰੇਡ ਕਰਵਾਈ, ਫਿਰ ਉਸਦਾ ਸਿਰ ਗੰਜਾ ਕਰ ਦਿੱਤਾ ਅਤੇ ਮੁੱਛਾਂ ਤੱਕ ਵੀ ਮੁੰਡਵਾ ਦਿੱਤੀਆਂ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਪੁਲਿਸ ਐਸੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਦੀ ਹੈ, ਤਾਂ ਕੁਝ ਸਮੇਂ ਬਾਅਦ ਹੀ ਛੱਡ ਦਿੰਦੀ ਹੈ।

ਪੁਲਿਸ ਦੇ ਹਵਾਲੇ, ਪਰ ਲੋਕਾਂ ਨੇ ਦਿੱਤਾ ਸਖ਼ਤ ਸੰਦੇਸ਼

ਲੁਟੇਰੇ ਦੀ ਖਾਤਰਦਾਰੀ ਕਰਨ ਤੋਂ ਬਾਅਦ, ਲੋਕਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਥੇ ਹੀ, ਇਹ ਘਟਨਾ ਕੈਮਰੇ ’ਚ ਕੈਦ ਹੋ ਗਈ, ਅਤੇ ਲੁਟੇਰੇ ਨੂੰ ਗੰਜਾ ਕਰਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਜੋਰਦਾਰ ਵਾਇਰਲ ਹੋ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News