Journalism Of Hope
BREAKING NEWS
ਅਮਿਤ ਸ਼ਾਹ ਨੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ.....ਗੁਰਦਾਸਪੁਰ ‘ਚ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ......ਮਾਣਹਾਨੀ ਕੇਸ ’ਚ ਸਜ਼ਾ ਵਿਰੁੱਧ ਸੈਸ਼ਨ ਕੋਰਟ ਜਾਣਗੇ ਸਿਮਰਜੀਤ ਬੈਂਸ......ਡੀਸੀ ਦੇ ਗੰਨਮੈਨ ਨੇ ਪਤਨੀ ਅਤੇ ਆਪਣੇ ਦੋ ਪੁੱਤਰਾਂ ਨੂੰ ਮਾਰੀ ਗੋਲੀ: ਫੇਰ ਖੁਦ ਵੀ ਕੀਤੀ ਖ਼ੁਦਕੁਸ਼ੀ........ਪਰਮਿੰਦਰ ਝੋਟਾ ਦੇ ਕਤਲ ਕਾਰਨ ਮਾਨਸਾ ’ਚ ਦੁਸਹਿਰੇ ਦੀ ਰੌਣਕ ਗਾਇਬ, ਬਾਜ਼ਾਰਾਂ ’ਚ ਛਾਈ ਸੁੰਨਸਾਨੀ.......CM ਮਾਨ ਦੇ OSD ਰਾਜਬੀਰ ਘੁੰਮਣ ਨੂੰ CBI ਨੇ 22 ਅਕਤੂਬਰ ਨੂੰ ਮੁੜ ਸੱਦਿਆ......ਹਰਿਆਣਾ ਪੁਲਿਸ ’ਚ ਵੱਡਾ ਫੇਰਬਦਲ, 28 IPS/HPS ਅਧਿਕਾਰੀਆਂ ਦੇ ਤਬਾਦਲੇ.......TMC ਛੱਡਣ ਮਗਰੋਂ ਯੂਸੁਫ਼ ਪਠਾਨ ਨੂੰ ਗੁਜਰਾਤ ’ਚ ਰਾਹਤ, ਜ਼ਮੀਨ ਦਾ ਮਾਮਲਾ ਸੁਲਝਿਆ......

ਅਮਰੀਕਾ ਚ’ ਵੱਡਾ ਹਾਦਸਾ, ਪੇਂਸਿਲਵਾਨੀਆ ਵਿੱਚ ਵਿਮਾਨ ਡਿਗਣ ਨਾਲ , ਕਈ ਗੱਡੀਆਂ ‘ਚ ਲੱਗੀ ਅੱਗ

Pennsylvania, USA ;- ਅਮਰੀਕਾ ਦੇ ਪੇਂਸਿਲਵਾਨੀਆ ਵਿੱਚ ਇੱਕ ਹੋਰ ਵੱਡਾ ਹਾਦਸਾ ਸਾਹਮਣੇ ਆਇਆ ਹੈ। ਇੱਥੇ ਪੰਜ ਲੋਕਾਂ ਨੂੰ ਲੈ ਕੇ ਜਾ ਰਹਾ ਇੱਕ ਛੋਟਾ ਵਿਮਾਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਪੇਂਸਿਲਵਾਨੀਆ ਦੇ ਉਪਨਗਰੀ ਇਲਾਕੇ ਵਿੱਚ ਇੱਕ ਹਵਾਈ ਅੱਡੇ ਦੇ ਨੇੜੇ ਹੋਇਆ, ਜਿੱਥੇ ਪੰਜ ਲੋਕਾਂ ਨਾਲ ਭਰਿਆ ਵਿਮਾਨ ਆਕਾਸ਼ ਤੋ ਡਿਗਿ ਵਿਮਾਨ ‘ਚ ਸਵਾਰ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਅਮਰੀਕਾ ਚ’ ਵੱਡਾ ਹਾਦਸਾ, ਪੇਂਸਿਲਵਾਨੀਆ ਵਿੱਚ ਵਿਮਾਨ ਡਿਗਣ ਨਾਲ , ਕਈ ਗੱਡੀਆਂ ‘ਚ ਲੱਗੀ ਅੱਗ

Pennsylvania, USA ;- ਅਮਰੀਕਾ ਦੇ ਪੇਂਸਿਲਵਾਨੀਆ ਵਿੱਚ ਇੱਕ ਹੋਰ ਵੱਡਾ ਹਾਦਸਾ ਸਾਹਮਣੇ ਆਇਆ ਹੈ। ਇੱਥੇ ਪੰਜ ਲੋਕਾਂ ਨੂੰ ਲੈ ਕੇ ਜਾ ਰਹਾ ਇੱਕ ਛੋਟਾ ਵਿਮਾਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ।

ਇਹ ਹਾਦਸਾ ਪੇਂਸਿਲਵਾਨੀਆ ਦੇ ਉਪਨਗਰੀ ਇਲਾਕੇ ਵਿੱਚ ਇੱਕ ਹਵਾਈ ਅੱਡੇ ਦੇ ਨੇੜੇ ਹੋਇਆ, ਜਿੱਥੇ ਪੰਜ ਲੋਕਾਂ ਨਾਲ ਭਰਿਆ ਵਿਮਾਨ ਆਕਾਸ਼ ਤੋ ਡਿਗਿ

ਵਿਮਾਨ ‘ਚ ਸਵਾਰ ਸਾਰੇ ਲੋਕ ਬਚੇ

ਜਿਸ ਸਮੇਂ ਵਿਮਾਨ ਨੇ ਅੱਗ ਫੈਲੀ, ਸਭ ਪੰਜ ਯਾਤਰੀਾਂ ਦੀਆਂ ਜਿੰਦਗੀਆਂ ਬਚ ਗਈਆਂ, ਹਾਲਾਂਕਿ ਉਨ੍ਹਾਂ ਦੀ ਸਿਹਤ ਬਾਰੇ ਕੋਈ ਪੱਕੀ ਜਾਣਕਾਰੀ ਇਸ ਸਮੇਂ ਤੱਕ ਉਪਲਬਧ ਨਹੀਂ ਹੋਈ। ਸਾਰੇ ਯਾਤਰੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ।

ਅੱਗਤੇ ਕਾਬੋ ਪਾਉਣਾ ਹੋਇਆ ਮੁਸ਼ਕਿਲ

ਇੱਕ ਗਵਾਹੀ ਦੇ ਰੂਪ ਵਿੱਚ, ਬ੍ਰਾਇਨ ਪਿਪਕਿਨ ਨੇ ਦੱਸਿਆ ਕਿ ਉਸਨੇ ਦੇਖਿਆ ਕਿ ਵਿਮਾਨ ਅਚਾਨਕ ਲੇਫ਼੍ਟ ਸਾਈਡ ‘ਤੇ ਮੁੜਿਆ ਅਤੇ ਫਿਰ ਨੀਚੇ ਧਰਤੀ ਤੇ ਡਿਗਿਆ । ਇਸ ਤੋਂ ਬਾਅਦ, ਇਹ ਵਿਮਾਨ ਜਲਦੀ ਨਾਲ ਅੱਗ ਦੇ ਗੋਲੇ ਵਿੱਚ ਬਦਲ ਗਿਆ। ਪਿਪਕਿਨ ਨੇ ਤੁਰੰਤ 911 ‘ਤੇ ਕਾਲ ਕਰਕੇ ਸਹਾਇਤਾ ਲਈ ਬੁਲਾਇਆ। ਉਨ੍ਹਾਂ ਦੇ ਵੀਡੀਓ ਫੁਟੇਜ ਵਿੱਚ ਦਿਖਾਈ ਦਿੰਦਾ ਹੈ ਕਿ ਮਲਬੇ ਤੋਂ ਕਾਲਾ ਧੂੰਆ ਉੱਠ ਰਿਹਾ ਸੀ ਅਤੇ ਕਈ ਕਾਰਾਂ ਵਿੱਚ ਅੱਗ ਲੱਗੀ ਹੋਈ ਸੀ। ਇਸ ਦੁਰਘਟਨਾ ਵਿੱਚ ਤਿੰਨ ਮੰਜ਼ੀ ਇਮਾਰਤ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਗਿਆ।

ਲੈਂਕੇਸਟਰ ਹਵਾਈ ਅੱਡੇ ਤੋਂ ਇੱਕ ਫਾਇਰ ਟਰੱਕ ਕਈ ਮਿੰਟਾਂ ਵਿੱਚ ਘਟਨਾ ਸਥਲ ‘ਤੇ ਪਹੁੰਚ ਗਈ। ਹੋਰ ਐਮਰਜੈਂਸੀ ਟੀਮਾਂ ਵੀ ਫ਼ੌਰਨ ਤੌਰ ‘ਤੇ ਮੌਕੇ ‘ਤੇ ਆ ਗਈਆਂ। ਘਰ ਵਿੱਚ ਫੈਲੀਆਂ ਅੱਗ ਅਤੇ ਧੂੰਏਂ ਕਾਰਨ, ਫਾਇਰਮੈਨਾਂ ਲਈ ਅੱਗ ਨੂੰ ਬੰਦ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਸੀ। ਇਸ ਦੁਰਘਟਨਾ ਵਿੱਚ ਲਗਭਗ ਇਕ ਦਰਜਨ ਕਾਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ।

ਦੁਰਘਟਨਾ ਦੀ ਜ਼ਾਂਚ ਜਾਰੀ

ਫਲਾਈਟਵੇਅਰ ਦੇ ਅਨੁਸਾਰ, ਇਸ ਵਿਮਾਨ ਨੂੰ ਲੈਂਕੇਸਟਰ ਹਵਾਈ ਅੱਡੇ ਤੋਂ ਉਡਾਣ ਭਰਣੀ ਸੀ ਅਤੇ ਇਹ ਓਹਾਇਓ ਦੇ ਸਪ੍ਰਿੰਗਫੀਲਡ ਲਈ ਰਵਾਨਾ ਹੋਣਾ ਸੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਇਸ ਦੁਰਘਟਨਾ ਦੀ ਜ਼ਾਂਚ ਕਰਨ ਦੀ ਪੁਸ਼ਟੀ ਕੀਤੀ ਹੈ। ਜਨਵਰੀ ਤੋਂ ਹੀ ਅਮਰੀਕਾ ਵਿੱਚ ਵਿਮਾਨ ਦੀਆਂ ਦੁਰਘਟਨਾਵਾਂ ਵਿੱਚ ਵਾਧਾ ਦੇਖਿਆ ਗਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News