ਅੰਮ੍ਰਿਤਸਰ ’ਚ ਇਕ ਹੋਰ ਹੋਇਆ ਐਨਕਾਊਂਟਰ
ਅੰਮ੍ਰਿਤਸਰ ’ਚ ਪੁਲਿਸ ਵਲੋਂ ਅੱਜ ਇਕ ਐਨਕਾਊਂਟਰ ਕੀਤਾ ਗਿਆ ਹੈ, ਜਿਸ ਵਿਚ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਇਸ ਮੌਕੇ ਦਾ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਪਹੁੰਚ ਰਹੇ ਹਨ।
By :
Dailypost News
Updated On: 23 May 2025 14:48:PM