Banner
Banner

Spouse Visa ਤੇ Contract Marriage ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖ਼ਬਰ! ਬਦਲ ਗਏ ਨਿਯਮ; ਪੰਜਾਬੀਆਂ ਨੂੰ ਲੱਗਿਆ ਵੱਡਾ ਝਟਕਾ

Canada Immigration: ਕੈਨੇਡਾ (Canada) ਜਾਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕਾਨਟਰੈਕਟ ਮੈਰਿਜ (Contract Marriage) ਅਤੇ ਸਪਾਊਜ਼ ਵੀਜ਼ੇ (Spouse Visa) ਦੇ ਸਹਾਰੇ ਕੈਨੇਡਾ ਜਾਣ ਵਾਲਿਆਂ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਸਪਾਊਜ਼ ਵੀਜ਼ਾ (Spouse Visa) ਅਤੇ ਕਾਨਟ੍ਰੈਕਟ ਮੈਰਿਜ਼ (Contract Marriage) ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਨਿਯਮ ਬਦਲ […]
Dailypost News
By : Updated On: 21 May 2026 12:10:PM
Spouse Visa ਤੇ Contract Marriage ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਵੱਡੀ ਖ਼ਬਰ! ਬਦਲ ਗਏ ਨਿਯਮ; ਪੰਜਾਬੀਆਂ ਨੂੰ ਲੱਗਿਆ ਵੱਡਾ ਝਟਕਾ

Canada Immigration: ਕੈਨੇਡਾ (Canada) ਜਾਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕਾਨਟਰੈਕਟ ਮੈਰਿਜ (Contract Marriage) ਅਤੇ ਸਪਾਊਜ਼ ਵੀਜ਼ੇ (Spouse Visa) ਦੇ ਸਹਾਰੇ ਕੈਨੇਡਾ ਜਾਣ ਵਾਲਿਆਂ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਸਪਾਊਜ਼ ਵੀਜ਼ਾ (Spouse Visa) ਅਤੇ ਕਾਨਟ੍ਰੈਕਟ ਮੈਰਿਜ਼ (Contract Marriage) ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਨਿਯਮ ਬਦਲ ਦਿੱਤੇ ਗਏ ਹਨ। ਕੈਨੇਡਾ ਨੇ ਨਿਯਮਾਂ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਸਖ਼ਤੀ ਕਰ ਦਿੱਤੀ ਹੈ।

ਕੈਨੇਡਾ ਇਮੀਗ੍ਰੇਸ਼ਨ ਵਿਭਾਗ (IRCC) ਦੇ ਫਾਰਵਰਡ ਰੈਗੂਲੇਟਰੀ ਪਲਾਨ ਦੇ ਅਨੁਸਾਰ ਕੈਨੇਡਾ ਆਉਣ ਵਾਲੇ ਪਤੀ-ਪਤਨੀ ਨੂੰ ਹੁਣ ਭਾਸ਼ਾ (IELTS) ਟੈਸਟ ਪਾਸ ਕਰਨਾ ਪਵੇਗਾ।ਕੈਨੇਡਾ ਦੇ ਸਪਾਊਸ ਓਪਨ ਵਰਕ ਪਰਮਿਟ ਵਿੱਚ ਹੁਣ ਸਿਰਫ ਹਾਈ ਸਕਿਲਡ, ਮਾਸਟਰਸ ਜਾਂ PHD ਕਰਨ ਵਾਲਿਆਂ ਦੇ ਪਾਰਟਨਰ ਨੂੰ ਹੀ ਓਪਨ ਪਰਮਿਟ ਮਿਲ ਸਕੇਗਾ। ਕੈਨੇਡਾ ਦੇ ਇਸ ਨਿਯਮ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ ‘ਤੇ ਪਵੇਗਾ।

ਪੰਜਾਬ ਦੇ ਇਮੀਗ੍ਰੇਸ਼ਨ ਮਾਹਿਰਾਂ ਦੇ ਅਨੁਸਾਰ, ਹਰ ਸਾਲ ਪੰਜਾਬ ਤੋਂ ਔਸਤਨ 35,000 ਸਪਾਊਸ ਵੀਜ਼ਾ (Spouse Visa) ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ। ਇਸ ਵੇਲੇ, ਦੂਤਾਵਾਸ ਵਿੱਚ ਲਗਭਗ 22,000 ਸਪਾਊਸ ਵੀਜ਼ਾ ਅਰਜ਼ੀਆਂ ਪ੍ਰਕਿਰਿਆ ਅਧੀਨ ਹਨ।

Read Latest News and Breaking News at Daily Post TV, Browse for more News

Ad
Ad