Banner
Banner

ਅੱਜ ਪੰਜਾਬ ’ਚ ਬੱਸਾਂ ਨੂੰ ਲੱਗੇਗੀ ਬ੍ਰੇਕ, ਪਨਬੱਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ

National Highway Blocked: ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਵੱਲੋਂ 23 ਅਕਤੂਬਰ ਯਾਨੀਕਿ ਅੱਜ ਦੁਪਹਿਰ 12:00 ਵਜੇ ਤੱਕ ਕਿਲੋਮੀਟਰ ਯੋਜਨਾ ਰੱਦ ਕਰਨ ਲਈ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ। ਜੇ 12:00 ਵਜੇ ਤੱਕ ਕਿਲੋਮੀਟਰ ਯੋਜਨਾ ਰੱਦ ਨਹੀਂ ਕੀਤੀ ਗਈ, ਤਾਂ ਪੂਰੇ ਤੌਰ ‘ਤੇ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ, ਜੋ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਕਰਮਚਾਰੀਆਂ ਵੱਲੋਂ ਕੀਤਾ ਜਾਵੇਗਾ। […]
Amritpal Singh
By : Updated On: 23 Oct 2025 10:27:AM
ਅੱਜ ਪੰਜਾਬ ’ਚ ਬੱਸਾਂ ਨੂੰ ਲੱਗੇਗੀ ਬ੍ਰੇਕ, ਪਨਬੱਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ

National Highway Blocked: ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਵੱਲੋਂ 23 ਅਕਤੂਬਰ ਯਾਨੀਕਿ ਅੱਜ ਦੁਪਹਿਰ 12:00 ਵਜੇ ਤੱਕ ਕਿਲੋਮੀਟਰ ਯੋਜਨਾ ਰੱਦ ਕਰਨ ਲਈ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ।

ਜੇ 12:00 ਵਜੇ ਤੱਕ ਕਿਲੋਮੀਟਰ ਯੋਜਨਾ ਰੱਦ ਨਹੀਂ ਕੀਤੀ ਗਈ, ਤਾਂ ਪੂਰੇ ਤੌਰ ‘ਤੇ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ, ਜੋ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਕਰਮਚਾਰੀਆਂ ਵੱਲੋਂ ਕੀਤਾ ਜਾਵੇਗਾ। ਜਲੰਧਰ ਦੇ PAP ਚੌਕ ‘ਤੇ ਸਵੇਰੇ 10:00 ਵਜੇ ਤੋਂ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਕਰਮਚਾਰੀ ਇਕੱਠੇ ਹੋਣਾ ਸ਼ੁਰੂ ਹੋ ਜਾਣਗੇ।

Read Latest News and Breaking News at Daily Post TV, Browse for more News

Ad
Ad