Banner
Banner

ਪਟਿਆਲਾ ‘ਚ ਨਾਮੀ ਬਿਲਡਰ ਦੇ ਘਰ ‘ਤੇ CBI ਵੱਲੋ ਰੇਡ, ਖ਼ਾਤੇ ‘ਚ ਕੀਤੇ ਲੈਣ-ਦੇਣ ਦੀ ਕੀਤੀ ਜਾ ਰਹੀ ਹੈ ਜਾਂਚ

CBI raids builder’s house; ਸੀਬੀਆਈ ਵੱਲੋਂ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ, ਅੱਜ ਸਵੇਰੇ ਪਟਿਆਲਾ ਦੇ ਗ੍ਰੀਨਹਾਊਸ ਨਾਮਕ ਘਰ ਵਿੱਚ ਛਾਪਾ ਮਾਰਿਆ ਗਿਆ। ਇਹ ਛਾਪਾ ਇਸ ਸਮੇਂ ਜਾਰੀ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਇਹ ਬੀਐਚ ਨਾਮਕ ਇੱਕ ਕਾਲੋਨਾਈਜ਼ਰ ਦਾ ਘਰ ਹੈ ਅਤੇ ਇਹ ਛਾਪਾ ਖਾਤਿਆਂ ਵਿੱਚ ਕੀਤੇ ਗਏ ਲੈਣ-ਦੇਣ ਨੂੰ […]
Jaspreet Singh
By : Updated On: 04 Nov 2025 13:49:PM
ਪਟਿਆਲਾ ‘ਚ ਨਾਮੀ ਬਿਲਡਰ ਦੇ ਘਰ ‘ਤੇ CBI ਵੱਲੋ ਰੇਡ, ਖ਼ਾਤੇ ‘ਚ ਕੀਤੇ ਲੈਣ-ਦੇਣ ਦੀ ਕੀਤੀ ਜਾ ਰਹੀ ਹੈ ਜਾਂਚ

CBI raids builder’s house; ਸੀਬੀਆਈ ਵੱਲੋਂ ਪੰਜਾਬ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ, ਅੱਜ ਸਵੇਰੇ ਪਟਿਆਲਾ ਦੇ ਗ੍ਰੀਨਹਾਊਸ ਨਾਮਕ ਘਰ ਵਿੱਚ ਛਾਪਾ ਮਾਰਿਆ ਗਿਆ। ਇਹ ਛਾਪਾ ਇਸ ਸਮੇਂ ਜਾਰੀ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਇਹ ਬੀਐਚ ਨਾਮਕ ਇੱਕ ਕਾਲੋਨਾਈਜ਼ਰ ਦਾ ਘਰ ਹੈ ਅਤੇ ਇਹ ਛਾਪਾ ਖਾਤਿਆਂ ਵਿੱਚ ਕੀਤੇ ਗਏ ਲੈਣ-ਦੇਣ ਨੂੰ ਲੈ ਕੇ ਮਾਰਿਆ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad