Banner
Banner

Breaking: ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਦਾਖਿਲ ਪਟੀਸ਼ਨ ‘ਚ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਸੁਣਵਾਈ

Sukhpal Singh Khaira Case Breaking: ਪਟੀਸ਼ਨ ਕਰਤਾ ਦੇ ਵਕੀਲ ਨੇ ਮਾਮਲੇ ਨੂੰ ਮੁਲਤਵੀ ਕਰਨ ਦੀ ਕੀਤੀ ਰਿਕੁਐਸਟ ਜਿਸ ਤੋਂ ਬਾਅਦ ਹੁਣ ਮਾਮਲੇ ਦੀ ਸੁਣਵਾਈ 24 ਜੁਲਾਈ ਨੂੰ ਹੋਵੇਗੀ ।ਪਟੀਸ਼ਨਰ ਨੇ ਈਡੀ ਵੱਲੋਂ ਮੋਹਾਲੀ ਕੋਰਟ ਦੇ ਵਿੱਚ ਚਲਾਏ ਜਾ ਰਹੇ ਟਰਾਇਲ ਕੋਰਟ ਤੇ ਰੋਕ ਲਗਾਉਣ ਦੀ ਕੀਤੀ ਸੀ ਮੰਗ।ਈਡੀ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਕੋਠੀ ਨੂੰ […]
Khushi
By : Updated On: 09 Jul 2025 15:20:PM
Breaking: ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਦਾਖਿਲ ਪਟੀਸ਼ਨ ‘ਚ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਸੁਣਵਾਈ

Sukhpal Singh Khaira Case Breaking: ਪਟੀਸ਼ਨ ਕਰਤਾ ਦੇ ਵਕੀਲ ਨੇ ਮਾਮਲੇ ਨੂੰ ਮੁਲਤਵੀ ਕਰਨ ਦੀ ਕੀਤੀ ਰਿਕੁਐਸਟ ਜਿਸ ਤੋਂ ਬਾਅਦ ਹੁਣ ਮਾਮਲੇ ਦੀ ਸੁਣਵਾਈ 24 ਜੁਲਾਈ ਨੂੰ ਹੋਵੇਗੀ ।ਪਟੀਸ਼ਨਰ ਨੇ ਈਡੀ ਵੱਲੋਂ ਮੋਹਾਲੀ ਕੋਰਟ ਦੇ ਵਿੱਚ ਚਲਾਏ ਜਾ ਰਹੇ ਟਰਾਇਲ ਕੋਰਟ ਤੇ ਰੋਕ ਲਗਾਉਣ ਦੀ ਕੀਤੀ ਸੀ ਮੰਗ।ਈਡੀ ਵੱਲੋਂ ਸੁਖਪਾਲ ਸਿੰਘ ਖਹਿਰਾ ਦੀ ਕੋਠੀ ਨੂੰ ਅਟੈਚ ਕਰਨ ਦੇ ਖਿਲਾਫ ਵੀ ਹਾਈਕੋਰਟ ਦੇ ਵਿੱਚ ਦਾਖਿਲ ਕੀਤੀ ਹੈ ਪਟੀਸ਼ਨ

Read Latest News and Breaking News at Daily Post TV, Browse for more News

Ad
Ad