ਸੱਸ ਅਤੇ ਜੇਠ ਤੋਂ ਤੰਗ ਹੋ ਨੂੰਹ ਨੇ ਪੀਤੀ ਜ਼ਹਿਰਲੀ ਦਵਾਈ , ਹਸਪਤਾਲ ਜ਼ੇਰੇ ਇਲਾਜ਼ ‘ਚ
Punjab News; ਅੰਮ੍ਰਿਤਸਰ ਦੇ ਬਟਾਲਾ ਰੋਡ ਪ੍ਰੀਤ ਨਗਰ ਤੋ ਇਕ ਦਿਲ ਕੰਬਾਊ ਸਾਮਣੇ ਆਇਆ ਹੈ ਜਿੱਥੇ ਦੋ ਬੱਚਿਆਂ ਦੀ ਮਾਂ ਨੇ ਲਾਈਵ ਵੀਡੀਓ ਬਣਾ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਸੱਸ ਤੇ ਜੇਠ ਤੇ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਏ ਹਨ। ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋ ਕਿਵੇ ਇੱਕ ਮਹਿਲਾ ਰੋ ਰੋ ਕੇ ਆਪਣੇ ਸੱਸ […]
By :
Jaspreet Singh
Updated On: 26 May 2025 15:35:PM
Punjab News
Punjab News; ਅੰਮ੍ਰਿਤਸਰ ਦੇ ਬਟਾਲਾ ਰੋਡ ਪ੍ਰੀਤ ਨਗਰ ਤੋ ਇਕ ਦਿਲ ਕੰਬਾਊ ਸਾਮਣੇ ਆਇਆ ਹੈ ਜਿੱਥੇ ਦੋ ਬੱਚਿਆਂ ਦੀ ਮਾਂ ਨੇ ਲਾਈਵ ਵੀਡੀਓ ਬਣਾ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਸੱਸ ਤੇ ਜੇਠ ਤੇ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ ਲਗਾਏ ਹਨ।
ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋ ਕਿਵੇ ਇੱਕ ਮਹਿਲਾ ਰੋ ਰੋ ਕੇ ਆਪਣੇ ਸੱਸ ਅਤੇ ਜੇਠ ਤੇ ਗਭੀਰ ਆਰੋਪ ਲਗਾਉਣ ਤੋ ਬਾਅਦ ਜ਼ਹਿਰੀਲੀ ਦਵਾਈ ਪੀ ਰਹੀ ਹੈ,ਜਾਣਕਾਰੀ ਮੁਤਾਬਕ ਉਕਤ ਮਹਿਲਾ ਬਟਾਲਾ ਰੋਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹੈ
ਪੀੜਤ ਔਰਤ ਵੱਲੋਂ ਵੀਡੀਓ ਬਣਾਈ ਗਈ ਜਿਸ ‘ਚ ਮਹਿਲਾ ਰੋ ਰੋ ਕੇ ਆਪਣੇ ਸੱਸ ਅਤੇ ਜੇਠ ਤੇ ਗਭੀਰ ਆਰੋਪ ਲਗਾਉਣ ਤੋ ਬਾਅਦ ਜ਼ਹਿਰੀਲੀ ਦਵਾਈ ਪੀ ਰਹੀ ਹੈ। ਜਾਣਕਾਰੀ ਮੁਤਾਬਕ ਉਕਤ ਮਹਿਲਾ ਬਟਾਲਾ ਰੋਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹੈ।