Banner
Banner

ਵਿਅਕਤੀ ਦੀ ਪਾਣੀ ਵਿਚ ਡੁੱਬਣ ਨਾਲ ਮੌਤ

Punjab News: ਪਿੰਡ ਟੱਲੀ ਗੁਲਾਮ ਦੇ ਵਿਅਕਤੀ ਗੁਰਮੀਤ ਸਿੰਘ ਪੁੱਤਰ ਮਹਿਲ ਸਿੰਘ ਉਮਰ ਕਰੀਬ 50 ਸਾਲ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਪਤਨੀ ਦੀ ਦਵਾਈ ਲੈਣ ਨਿਕਲਿਆ ਪਾਣੀ ਵਿਚ ਘਰੋਂ ਸੀ। ਸੜਕ ਉਤੇ ਪਾਣੀ ਘੱਟ ਸੀ ਪਰ ਪੈਰ ਤਿਲਕਣ ਕਾਰਨ ਡੂੰਘੇ ਪਾਣੀ ਵਿਚ ਡੁੱਬ ਗਿਆ। ਕੁਝ ਦੂਰੀ ਉਤੇ ਪਿੰਡ ਹਾਮਦ ਚੱਕ ਤੋਂ ਖਾਲਸਾ […]
Amritpal Singh
By : Updated On: 06 Sep 2025 16:58:PM
ਵਿਅਕਤੀ ਦੀ ਪਾਣੀ ਵਿਚ ਡੁੱਬਣ ਨਾਲ ਮੌਤ
ਸੰਕੇਤਕ ਤਸਵੀਰ

Punjab News: ਪਿੰਡ ਟੱਲੀ ਗੁਲਾਮ ਦੇ ਵਿਅਕਤੀ ਗੁਰਮੀਤ ਸਿੰਘ ਪੁੱਤਰ ਮਹਿਲ ਸਿੰਘ ਉਮਰ ਕਰੀਬ 50 ਸਾਲ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਪਤਨੀ ਦੀ ਦਵਾਈ ਲੈਣ ਨਿਕਲਿਆ ਪਾਣੀ ਵਿਚ ਘਰੋਂ ਸੀ। ਸੜਕ ਉਤੇ ਪਾਣੀ ਘੱਟ ਸੀ ਪਰ ਪੈਰ ਤਿਲਕਣ ਕਾਰਨ ਡੂੰਘੇ ਪਾਣੀ ਵਿਚ ਡੁੱਬ ਗਿਆ। ਕੁਝ ਦੂਰੀ ਉਤੇ ਪਿੰਡ ਹਾਮਦ ਚੱਕ ਤੋਂ ਖਾਲਸਾ ਏਡ ਅਤੇ ਇੰਦਰਜੀਤ ਨਿੱਕੂ ਦੀ ਟੀਮ ਵਲੋਂ ਗੁਰਮੀਤ ਸਿੰਘ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।

Read Latest News and Breaking News at Daily Post TV, Browse for more News

Ad
Ad