Banner
Banner

ਪਿੰਡ ਉਪਲੀ ਦੀ ਪੰਚਾਇਤ ਦਾ ਫੈਂਸਲਾ, Energy ਡਰਿੰਕਸ ਵੇਚਣ ‘ਤੇ ਲੱਗੀ ਪਾਬੰਦੀ!

Upali Village Resolutions : ਪੰਜਾਬ ਵਿੱਚ ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ੇ ਅਤੇ ਪਿੰਡ ਦੇ ਮੁੰਡੇ-ਕੁੜੀਆਂ ਦੇ ਆਪਸੀ ਵਿਆਹਾਂ ਨੂੰ ਲੈ ਕੇ ਮਤੇ ਪਾਸੇ ਜਾ ਰਹੇ ਹਨ। ਹੁਣ ਇੱਕ ਤਾਜ਼ਾ ਮਾਮਲੇ ਵਿੱਚ ਸੰਗਰੂਰ ਦੇ ਪਿੰਡ ਉਪਲੀ ਦੀ ਪੰਚਾਇਤ ਨੇ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦੇ ਐਨਰਜ਼ੀ ਡਰਿੰਕ ਵੇਚਣ ‘ਤੇ ਪਾਬੰਦੀ ਲਗਾਈ ਹੈ। ਪਿੰਡ ਦੀ ਪੰਚਾਇਤ […]
Jaspreet Singh
By : Updated On: 16 Aug 2025 19:17:PM
ਪਿੰਡ ਉਪਲੀ ਦੀ ਪੰਚਾਇਤ ਦਾ ਫੈਂਸਲਾ, Energy ਡਰਿੰਕਸ ਵੇਚਣ ‘ਤੇ ਲੱਗੀ ਪਾਬੰਦੀ!

ਕੋਈ ਵੀ ਦੁਕਾਨਦਾਰ ਪਿੰਡ ਵਿੱਚ ਸਟਿੰਗ ਜਾਂ ਐਨਰਜੀ ਡਰਿੰਕ ਨਹੀਂ ਵੇਚੇਗਾ, ਨਹੀਂ ਤਾਂ ਉਸ ਦੁਕਾਨਦਾਰ ਦਾ ਪੰਚਾਇਤ ਤੇ ਨਗਰ ਵੱਲੋਂ ਸਮਾਜਿਕ ਬਾਈਕਾਟ ਕੀਤਾ ਜਾਵੇਗਾ।

Read Latest News and Breaking News at Daily Post TV, Browse for more News

Ad
Ad