Banner
Banner

ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਚਰਚਾਵਾਂ ਮੀਡੀਆ ਵਿੱਚ ਹੀ ਹਨ, ਸਰਕਾਰ ਕੋਲ ਕੋਈ ਯੋਜਨਾ ਨਹੀਂ–ਮੰਤਰੀ ਹਰਪਾਲ ਚੀਮਾ

Breaking News:  ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕੀ ਆਨੰਦਪੁਰ ਸਾਹਿਬ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਬਾਰੇ ਚਰਚਾਵਾਂ ਮੀਡੀਆ ਵਿੱਚ ਜ਼ਿਆਦਾ ਉੱਠੀਆਂ ਹਨ, ਪਰ ਸਰਕਾਰ ਨੇ ਇਸ ਬਾਰੇ ਸਪਸ਼ਟ ਕੀਤਾ ਹੈ ਕਿ ਕੋਈ ਅਧਿਕਾਰਿਕ ਯੋਜਨਾ ਮੌਜੂਦ ਨਹੀਂ। 350 ਸਾਲਾ ਸ਼ਹੀਦੀ ਦਿਹਾੜੇ ਲਈ ਸਪੈਸ਼ਲ ਸੈਸ਼ਨ ਪੰਚਾਇਤਾਂ ਅਤੇ ਫੰਡਿੰਗ
Khushi
By : Updated On: 15 Nov 2025 16:35:PM
ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਚਰਚਾਵਾਂ ਮੀਡੀਆ ਵਿੱਚ ਹੀ ਹਨ, ਸਰਕਾਰ ਕੋਲ ਕੋਈ ਯੋਜਨਾ ਨਹੀਂ–ਮੰਤਰੀ ਹਰਪਾਲ ਚੀਮਾ

Breaking News:  ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕੀ ਆਨੰਦਪੁਰ ਸਾਹਿਬ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਬਾਰੇ ਚਰਚਾਵਾਂ ਮੀਡੀਆ ਵਿੱਚ ਜ਼ਿਆਦਾ ਉੱਠੀਆਂ ਹਨ, ਪਰ ਸਰਕਾਰ ਨੇ ਇਸ ਬਾਰੇ ਸਪਸ਼ਟ ਕੀਤਾ ਹੈ ਕਿ ਕੋਈ ਅਧਿਕਾਰਿਕ ਯੋਜਨਾ ਮੌਜੂਦ ਨਹੀਂ।

350 ਸਾਲਾ ਸ਼ਹੀਦੀ ਦਿਹਾੜੇ ਲਈ ਸਪੈਸ਼ਲ ਸੈਸ਼ਨ

  • ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਿਹਾੜਾ ਮਨਾ ਰਹੇ ਹਨ।
  • ਇਸ ਮੌਕੇ ‘ਤੇ ਸਪੈਸ਼ਲ ਸੈਸ਼ਨ 24 ਨਵੰਬਰ 2025 ਨੂੰ ਮਨਾਇਆ ਜਾਵੇਗਾ।
  • ਸੈਸ਼ਨ ਵਿਚ ਸਿਰਫ਼ ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ ਅਤੇ ਕਾਰਜਾਂ ਬਾਰੇ ਚਰਚਾ ਕੀਤੀ ਜਾਏਗੀ।
  • ਸਪੈਸ਼ਲ ਸੈਸ਼ਨ ਨੂੰ ਕੈਬਿਨੇਟ ਵੱਲੋਂ ਅਪਰੂਵਲ ਮਿਲ ਚੁੱਕੀ ਹੈ।

ਪੰਚਾਇਤਾਂ ਅਤੇ ਫੰਡਿੰਗ

  • ਪੰਚਾਇਤਾਂ ਕੋਲ ਆਪਣੇ ਖ਼ਾਸ ਫੰਡ ਹੁੰਦੇ ਹਨ ਅਤੇ ਉਹ ਵੱਡੇ ਸਾਧਨਾਂ ਨੂੰ ਆਪਣੇ ਤੌਰ ਤੇ ਵਰਤ ਸਕਦੀਆਂ ਹਨ।
  • ਜੇ ਕਿਸੇ ਪੰਚਾਇਤਾ ਵਿੱਚ ਕਮਾਈ ਨਹੀਂ ਹੁੰਦੀ, ਤਾਂ ਉਹ ਆਪਣੀ ਮੁਸ਼ਕਿਲ ਸਰਕਾਰ ਤੱਕ ਪਹੁੰਚਾ ਸਕਦੀ ਹੈ।
  • ਸਰਕਾਰ ਨੇ ਵਾਅਦਾ ਕੀਤਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਹੱਲ ਕੀਤਾ ਜਾਵੇਗਾ।

Read Latest News and Breaking News at Daily Post TV, Browse for more News

Ad
Ad