Journalism Of Hope
BREAKING NEWS
ਅਮਿਤ ਸ਼ਾਹ ਨੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ.....ਗੁਰਦਾਸਪੁਰ ‘ਚ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇ ਅਮਿਤ ਸ਼ਾਹ......ਮਾਣਹਾਨੀ ਕੇਸ ’ਚ ਸਜ਼ਾ ਵਿਰੁੱਧ ਸੈਸ਼ਨ ਕੋਰਟ ਜਾਣਗੇ ਸਿਮਰਜੀਤ ਬੈਂਸ......ਡੀਸੀ ਦੇ ਗੰਨਮੈਨ ਨੇ ਪਤਨੀ ਅਤੇ ਆਪਣੇ ਦੋ ਪੁੱਤਰਾਂ ਨੂੰ ਮਾਰੀ ਗੋਲੀ: ਫੇਰ ਖੁਦ ਵੀ ਕੀਤੀ ਖ਼ੁਦਕੁਸ਼ੀ........ਪਰਮਿੰਦਰ ਝੋਟਾ ਦੇ ਕਤਲ ਕਾਰਨ ਮਾਨਸਾ ’ਚ ਦੁਸਹਿਰੇ ਦੀ ਰੌਣਕ ਗਾਇਬ, ਬਾਜ਼ਾਰਾਂ ’ਚ ਛਾਈ ਸੁੰਨਸਾਨੀ.......CM ਮਾਨ ਦੇ OSD ਰਾਜਬੀਰ ਘੁੰਮਣ ਨੂੰ CBI ਨੇ 22 ਅਕਤੂਬਰ ਨੂੰ ਮੁੜ ਸੱਦਿਆ......ਹਰਿਆਣਾ ਪੁਲਿਸ ’ਚ ਵੱਡਾ ਫੇਰਬਦਲ, 28 IPS/HPS ਅਧਿਕਾਰੀਆਂ ਦੇ ਤਬਾਦਲੇ.......TMC ਛੱਡਣ ਮਗਰੋਂ ਯੂਸੁਫ਼ ਪਠਾਨ ਨੂੰ ਗੁਜਰਾਤ ’ਚ ਰਾਹਤ, ਜ਼ਮੀਨ ਦਾ ਮਾਮਲਾ ਸੁਲਝਿਆ......

ਡੋਨਾਲਡ ਟਰੰਪ ਵਲੋ ਭਾਰਤ ਤੇ ਚੀਨ ਲਈ ਜਵਾਬੀ ਟੈਰਿਫ 2 ਅਪ੍ਰੈਲ ਤੋਂ ਲਾਗੂ

Donald Trump’s retaliatory tariffs ;- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਚੀਨ ਵਲੋਂ ਲਗਾਏ ਉੱਚ ਕੋਟੀ ਦੇ ਟੈਰਿਫ ਦੀ ਆਲੋਚਨਾ ਕੀਤੀ ਅਤੇ ਬਹੁਤ ਹੀ ਆਲੋਚਨਾ ਕੀਤੀ ਤੇ ਦਸਿਆ ਕਿ ਅਗਲੇ ਮਹੀਨੇ ਤੋਂ ਜਵਾਬੀ ਟੈਰਿਫ ਲਾਗੂ ਹੋਵੇਗਾ। 2 ਅਪ੍ਰੈਲ ਤੋਂ ਇਹ ਜਵਾਬੀ ਟੈਰਿਫ ਲਾਗੂ ਹੋਜਾਵੇਗਾ। ਉਹ ਦੂਜੇ ਦੇਸ਼ਾਂ ਤੋਂ ਆਯਾਤ ਓਹੀ ਡਿਊਟੀਆਂ ਲੱਗਾਉਂਦੇ ਹਨ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਡੋਨਾਲਡ ਟਰੰਪ ਵਲੋ ਭਾਰਤ ਤੇ ਚੀਨ ਲਈ ਜਵਾਬੀ ਟੈਰਿਫ 2 ਅਪ੍ਰੈਲ ਤੋਂ ਲਾਗੂ

Donald Trump’s retaliatory tariffs ;- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਚੀਨ ਵਲੋਂ ਲਗਾਏ ਉੱਚ ਕੋਟੀ ਦੇ ਟੈਰਿਫ ਦੀ ਆਲੋਚਨਾ ਕੀਤੀ ਅਤੇ ਬਹੁਤ ਹੀ ਆਲੋਚਨਾ ਕੀਤੀ ਤੇ ਦਸਿਆ ਕਿ ਅਗਲੇ ਮਹੀਨੇ ਤੋਂ ਜਵਾਬੀ ਟੈਰਿਫ ਲਾਗੂ ਹੋਵੇਗਾ। 2 ਅਪ੍ਰੈਲ ਤੋਂ ਇਹ ਜਵਾਬੀ ਟੈਰਿਫ ਲਾਗੂ ਹੋਜਾਵੇਗਾ।

ਉਹ ਦੂਜੇ ਦੇਸ਼ਾਂ ਤੋਂ ਆਯਾਤ ਓਹੀ ਡਿਊਟੀਆਂ ਲੱਗਾਉਂਦੇ ਹਨ ਜੋ ਅਮਰੀਕਾ ਨਿਰਯਾਤ ਤੇ ਡਿਊਟੀ ਲਗਾਂਦੀਆਂ ਹੈ। ਮੰਗਲਵਾਰ ਰਾਤ ਨੂੰ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਿਤ ਕਰਦੇ ਟਰੰਪ ਨੇ ਕਿਹਾ ਕਿ ਦੂਜੇ ਦੇਸ਼ ਦੇ ਦਹਾਕਿਆਂ ਤੋਂ ਸਾਡੇ ਖਿਲਾਫ ਟੈਰਿਫ ਲਗਾਏ ਹਨ ਤੇ ਹੁਣ ਸਾਡੀ ਵਾਰੀ ਹੈ ਕਿ ਅਸੀ ਇਸ ਨੂੰ ਦੂਜੇ ਦੇਸ਼ਾਂ ਖਿਲਾਫ ਵਰਤੀਏ।

ਯੂਰੋਪੀਅਨ ਸੰਘ ਦੇ ਕਈ ਮੈਂਬਰ ਦੇਸ਼ ਸਾਡੇ ਦੇਸ਼ ਨਾਲੋਂ ਵੱਧ ਟੈਰਿਫ ਲੈਂਦੇ ਹਨ , ਜੋ ਕਿ ਬੇਇਨਸਾਫ ਹੈ। ਵ੍ਹਾਈਟ ਹਾਊਸ ਵਿਚ ਭਾਰਤ ਬਾਰੇ ਪਿਹਲੀ ਵਾਰ ਆਪਣੀ ਦੂਜੀ ਵਾਰ ਕਾਰਜਕਾਲ ਵਿਚ ਸੰਬੋਧਿਤ ਕਰਦੇ ਅਮਰੀਕਾ ਦੇ ਰਾਸ਼ਟਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਸਾਡੇ ਤੋਂ 100% ਤੋਂ ਵੱਧ ਆਟੋਡਿਊਟੀ ਲੈਂਦਾ ਹੈ। ਟਰੰਪ ਨੇ ਇਹ ਸਪਸ਼ਟ ਕਰ ਦਿਤਾ ਹੈ ਕਿ ਇਸ ਜਵਾਬੀ ਟੈਰਿਫ ਵਿਚ ਓਹਨਾ ਨਾਲ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਵੀ ਉਸ ਨਾਲ ਕੋਈ ਬਹਿਸ ਨਾ ਕਰੇ।

ਟਰੰਪ ਨੇ ਕਿਹਾ, “ਸਾਡੇ ਉਤਪਾਦਾਂ ‘ਤੇ ਚੀਨ ਦੀ ਔਸਤ ਡਿਊਟੀ ਦੁੱਗਣੀ ਹੈ… ਅਤੇ ਦੱਖਣੀ ਕੋਰੀਆ ਦੀ ਔਸਤ ਡਿਊਟੀ ਚਾਰ ਗੁਣਾ ਜ਼ਿਆਦਾ ਹੈ।” ਜ਼ਰਾ ਸੋਚੋ, ਚਾਰ ਗੁਣਾ ਹੋਰ, ਅਤੇ ਅਸੀਂ ਦੱਖਣੀ ਕੋਰੀਆ ਨੂੰ ਫੌਜੀ ਅਤੇ ਹੋਰ ਕਈ ਤਰੀਕਿਆਂ ਨਾਲ ਇੰਨੀ ਮਦਦ ਦਿੰਦੇ ਹਾਂ। ਪਰ ਇਹੀ ਹੁੰਦਾ ਹੈ। ਇਹ ਦੋਸਤ ਅਤੇ ਦੁਸ਼ਮਣ ਦੋਵਾਂ ਪਾਸਿਓਂ ਹੋ ਰਿਹਾ ਹੈ। ਇਹ ਸਿਸਟਮ ਅਮਰੀਕਾ ਲਈ ਉਚਿਤ ਨਹੀਂ ਹੈ।”

Read Latest News and Breaking News at Daily Post TV, Browse for more News

Ad
Ad

Punjab District News