ਫਾਜ਼ਿਲਕਾ ਵਿੱਚ ਦਿਨ ਦਿਹਾੜੇ ਚੱਲੀਆਂ ਗੋਲੀਆਂ
Punjab News: ਫਾਜ਼ਿਲਕਾ ਵਿੱਚ ਬਾਰਡਰ ਰੋਡ ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਅਦਾਲਤ ਵਿੱਚ ਆਪਣੇ ਕੇਸ ਨੂੰ ਲੈ ਕੇ ਪੇਸ਼ੀ ਭੁਗਤਣ ਗਿਆ ਸੀ ਜਿੱਥੇ ਉਸ ਦੀ ਦੂਜੀ ਧਿਰ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ […]
ਲੇਖਕ :
DailyPostTV Artist
ਪ੍ਰਕਾਸ਼ਿਤ: | ਅੱਪਡੇਟ:
Punjab News: ਫਾਜ਼ਿਲਕਾ ਵਿੱਚ ਬਾਰਡਰ ਰੋਡ ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਅਦਾਲਤ ਵਿੱਚ ਆਪਣੇ ਕੇਸ ਨੂੰ ਲੈ ਕੇ ਪੇਸ਼ੀ ਭੁਗਤਣ ਗਿਆ ਸੀ ਜਿੱਥੇ ਉਸ ਦੀ ਦੂਜੀ ਧਿਰ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ