Banner
Banner

ਨਾਭਾ ‘ਚ ਹੋਈ ਵੱਡੀ ਘਟਨਾ! ਗੈਸ ਏਜੰਸੀ ‘ਚ ਹੋਇਆ ਸਿਲੰਡਰ ਬਲਾਸਟ, ਹਾਦਸੇ ‘ਚ 3 ਵਿਅਕਤੀ ਜ਼ਖਮੀ

Nabha Cylinder blast; ਨਾਭਾ ਬਲਾਕ ਦੇ ਪਿੰਡ ਮੈਹਸ ਵਿਖੇ ਸ਼ਮਸ਼ੇਰ ਗੈਸ ਏਜੰਸੀ (ਭਾਰਤ ਗੈਸ) ਦੇ ਕਮਰੇ ਵਿੱਚ ਹੋਇਆ ਸਿਲੰਡਰਾਂ ਦਾ ਬਲਾਸਟ ਹੋਇਆ ਹੈ। ਇਸ ਹਾਦਸੇ ‘ਚ ਇੱਕ ਕਮਰੇ ਦੀ ਛੱਤ ਵੀ ਡਿੱਗੀ ਹੈ, ਜਿਸ ਵਿੱਚ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ। ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਬੁਝਾਉਣ ਲਈ ਪਹੁੰਚੇ ਹਨ।
Jaspreet Singh
By : Updated On: 07 Dec 2025 19:52:PM
ਨਾਭਾ ‘ਚ ਹੋਈ ਵੱਡੀ ਘਟਨਾ! ਗੈਸ ਏਜੰਸੀ ‘ਚ ਹੋਇਆ ਸਿਲੰਡਰ ਬਲਾਸਟ, ਹਾਦਸੇ ‘ਚ 3 ਵਿਅਕਤੀ ਜ਼ਖਮੀ

Nabha Cylinder blast; ਨਾਭਾ ਬਲਾਕ ਦੇ ਪਿੰਡ ਮੈਹਸ ਵਿਖੇ ਸ਼ਮਸ਼ੇਰ ਗੈਸ ਏਜੰਸੀ (ਭਾਰਤ ਗੈਸ) ਦੇ ਕਮਰੇ ਵਿੱਚ ਹੋਇਆ ਸਿਲੰਡਰਾਂ ਦਾ ਬਲਾਸਟ ਹੋਇਆ ਹੈ। ਇਸ ਹਾਦਸੇ ‘ਚ ਇੱਕ ਕਮਰੇ ਦੀ ਛੱਤ ਵੀ ਡਿੱਗੀ ਹੈ, ਜਿਸ ਵਿੱਚ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ। ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਅੱਗ ਬੁਝਾਉਣ ਲਈ ਪਹੁੰਚੇ ਹਨ।

Read Latest News and Breaking News at Daily Post TV, Browse for more News

Ad
Ad