Banner
Banner

ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਖਤਮ ; ਸਿੱਖ ਮਸਲਿਆਂ ‘ਚ ਸਰਕਾਰ ਅਤੇ ਪੁਲਿਸ ਨਾ ਦੇਵੇ ਦਖਲ : ਜਥੇਦਾਰ ਗੜਗੱਜ

Breaking News: ਅੰਮ੍ਰਿਤਸਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਦੀ ਅਗਵਾਈ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ। ਪੰਜਾਬ ਸਰਕਾਰ ਨੇ SIT ਬਣਾਈ। SGPC ਪੰਥਕ ਮਾਮਲਿਆਂ ‘ਤੇ ਸਖ਼ਤ ਕਾਰਵਾਈ ਕੀਤੀ। ਸਭ ਤੋਂ ਵੱਧ ਮਾਮਲੇ ਚੰਡੀਗੜ੍ਹ ਤੋਂ ਸਾਹਮਣੇ ਆਏ। ਸੰਗਤ ਵੱਲੋਂ ਭੇਜੀਆਂ ਗਈਆਂ ਸ਼ਿਕਾਇਤਾਂ […]
Khushi
By : Updated On: 28 Dec 2025 13:35:PM
ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਖਤਮ ; ਸਿੱਖ ਮਸਲਿਆਂ ‘ਚ ਸਰਕਾਰ ਅਤੇ ਪੁਲਿਸ ਨਾ ਦੇਵੇ ਦਖਲ : ਜਥੇਦਾਰ ਗੜਗੱਜ

Breaking News: ਅੰਮ੍ਰਿਤਸਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਦੀ ਅਗਵਾਈ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ। ਪੰਜਾਬ ਸਰਕਾਰ ਨੇ SIT ਬਣਾਈ। SGPC ਪੰਥਕ ਮਾਮਲਿਆਂ ‘ਤੇ ਸਖ਼ਤ ਕਾਰਵਾਈ ਕੀਤੀ। ਸਭ ਤੋਂ ਵੱਧ ਮਾਮਲੇ ਚੰਡੀਗੜ੍ਹ ਤੋਂ ਸਾਹਮਣੇ ਆਏ। ਸੰਗਤ ਵੱਲੋਂ ਭੇਜੀਆਂ ਗਈਆਂ ਸ਼ਿਕਾਇਤਾਂ ਅਤੇ ਵਿਚਾਰ। 328 ਪਵਿੱਤਰ ਸਰੂਪਾਂ ਦਾ ਮਾਮਲਾ। ਜਥੇਦਾਰ ਗੜਗੱਜ ਨੇ ਫਿਲਮ ‘ਚਾਰ ਸਾਹਿਬਜ਼ਾਦੇ’ ‘ਤੇ ਵੀ ਬੋਲੇ

ਤਿੰਨ ਮਤੇ ਕੀਤੇ ਪੇਸ਼ :-

  • ਏਆਈ ਫਿਲਮਾਂ ‘ਤੇ ਵੀ ਪਾਬੰਦੀ
  • ਸਮੁੰਦਰਾਂ ਦੇ ਕੰਡਿਆ, ਮੈਰਿਜ ਪੈਲੇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ‘ਤੇ ਪਾਬੰਦੀ
  • ਸਿੱਖ ਮਸਲਿਆਂ ‘ਚ ਸਰਕਾਰ ਅਤੇ ਪੁਲਿਸ ਨਾ ਦੇਵੇ ਦਖਲ

Read Latest News and Breaking News at Daily Post TV, Browse for more News

Ad
Ad